PreetNama

Year : 2021

ਫਿਲਮ-ਸੰਸਾਰ/Filmy

Shehnaaz Gill ਨੇ ਕੈਨੇਡਾ ਦੀਆਂ ਸੜਕਾਂ ‘ਤੇ ਇਸ ਗਾਣੇ ‘ਤੇ ਕੀਤਾ ਡਾਂਸ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਈਰਲ

On Punjab
‘ਬਿੱਗ ਬੌਸ 13’ (Bigg Boss 13) ਤੋਂ ਸੁਰਖੀਆਂ ਬਣਨ ਵਾਲੀ ਸ਼ਹਿਨਾਜ਼ ਗਿੱਲ (Shehnaaz Gill) ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਸ਼ਹਿਨਾਜ਼ ਗਿੱਲ ਨਵੇਂ ਗਾਣੇ ‘ਵਿਲਾਅਤੀ ਸ਼ਰਾਬ‘...
ਸਿਹਤ/Health

ਸਬਜ਼ੀਆਂ, ਸਾਬਤ ਅਨਾਜ ਸਟ੍ਰੋਕ ਦੇ ਖ਼ਤਰੇ ਨੂੰ ਕਰਦੇ ਨੇ ਘੱਟ

On Punjab
ਹਰੀਆਂ ਸਬਜ਼ੀਆਂ ਅਤੇ ਸਾਬਤ ਅਨਾਜਾਂ ਦੀ ਵਰਤੋਂ ਦਾ ਇਕ ਹੋਰ ਫ਼ਾਇਦਾ ਸਾਹਮਣੇ ਆਇਆ ਹੈ। ਇਕ ਅਧਿਐਨ ਦਾ ਦਾਅਵਾ ਹੈ ਕਿ ਸਬਜ਼ੀਆਂ, ਫਲਾਂ, ਸਾਬਤ ਅਨਾਜਾਂ ਅਤੇ...
ਖੇਡ-ਜਗਤ/Sports News

ਬੰਗਲਾਦੇਸ਼ ਦੇ ਦਿੱਗਜ ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਕੀਤੀ ਪੀਐੱਮ ਨਰਿੰਦਰ ਮੋਦੀ ਦੀ ਤਾਰੀਫ਼, ਦਿੱਤਾ ਇਹ ਬਿਆਨ

On Punjab
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਕਾਲ ‘ਚ ਪਹਿਲੀ ਵਾਰ ਕਿਸੇ ਵਿਦੇਸ਼ੀ ਦੌਰੇ ‘ਤੇ ਹਨ। ਮੌਜੂਦਾ ਸਮੇਂ ‘ਚ ਉਹ ਬੰਗਲਾਦੇਸ਼ ਦੇ ਦੌਰੇ ‘ਤੇ ਹਨ।...
ਖੇਡ-ਜਗਤ/Sports News

Birthday Special: ਉਹ ਖਿਡਾਰੀ ਜੋ MS ਧੋਨੀ ਦੀ ਵਜ੍ਹਾ ਨਾਲ ਖੇਡ ਗਿਆ 80 ਤੋਂ ਜ਼ਿਆਦਾ ਮੈਚ

On Punjab
ਭਾਰਤੀ ਟੀਮ ਦੇ ਮੱਧ ਕ੍ਰਮ ਦੇ ਬੱਲੇਬਾਜ਼ ਕੇਦਾਰ ਯਾਦਵ ਅੱਜ ਯਾਨੀ 26 ਮਾਰਚ 2021 ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਕੇਦਾਰ ਯਾਦਵ ਭਾਰਤ ਲਈ...
ਰਾਜਨੀਤੀ/Politics

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਰੁਜ਼ਗਾਰ ਬਾਰੇ ਸਾਬਕਾ ਪ੍ਰਧਾਨ ਮੰਤਰੀ Manmohan Singh ਨੇ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ

On Punjab
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਤੇ ਬੇਰੁਜ਼ਗਾਰੀ ਦੇ ਮੁੱਦੇ ‘ਤੇ ਮੋਦੀ ਸਰਕਾਰ ਨੂੰ ਘੇਰਿਆ। ਮਨਮੋਹਨ ਸਿੰਘ ਲਗਪਗ ਤਿੰਨ...
ਰਾਜਨੀਤੀ/Politics

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਛਾਤੀ ’ਚ ਤਕਲੀਫ਼, ਆਰਮੀ ਹਸਪਤਾਲ ’ਚ ਕਰਾ ਰਹੇ ਹਨ ਇਲਾਜ

On Punjab
ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਹੈ। ਰਾਸ਼ਟਰਪਤੀ ਕੋਵਿੰਦ ਸ਼ੁੱਕਰਵਾਰ ਨੂੰ ਸਵੇਰੇ ਸੀਨੇ ਵਿਚ ਤਕਲੀਫ਼ ਹੋਣ ਤੋਂ...
ਖਾਸ-ਖਬਰਾਂ/Important News

ਅਮਰੀਕਾ ’ਚ ਭਾਰਤੀ ਦਾ ਵੱਡਾ ਕਾਰਾ! ਕੋਰੋਨਾ ਰਾਹਤ ਦੇ 178 ਕਰੋੜ ਡਕਾਰੇ, ਹੁਣ ਜ਼ਬਤ ਹੋਵੇਗੀ ਸਾਰੀ ਦੌਲਤ

On Punjab
ਅਮਰੀਕੀ ਸੂਬੇ ਟੈਕਸਾਸ ਦੀ ਡੈਲਸ ਕਾਊਂਟੀ ਦੇ ਉੱਤਰ-ਪੱਛਮ ’ਚ ਸਥਿਤ ਸ਼ਹਿਰ ਕੌਪੇਲ ’ਚ ਰਹਿੰਦੇ ਭਾਰਤੀ ਮੂਲ ਦੇ ਇੱਕ ਵਿਅਕਤੀ ਦਿਨੇਸ਼ ਸਾਹ (Dinesh Sah) ਨੂੰ ਅਦਾਲਤ...
ਖਾਸ-ਖਬਰਾਂ/Important News

ਪੈੱਕ ਚੰਡੀਗੜ੍ਹ ਦੇ ਗ੍ਰੈਜੂਏਟ ਸ਼ਿਵਇੰਦਰਜੀਤ ਸਿੰਘ ਬਣੇ ਕੈਲੀਫ਼ੋਰਨੀਆ ’ਚ ਪਲੈਨਿੰਗ ਕਮਿਸ਼ਨਰ

On Punjab
ਯੋਰਬਾ ਲਿੰਡਾ (ਆਰੈਂਜ ਕਾਊਂਟੀ, ਕੈਲੀਫ਼ੋਰਨੀਆ ਅਮਰੀਕਾ): ਚੰਡੀਗੜ੍ਹ ਸਥਿਤ ‘ਪੈੱਕ’ (ਪੰਜਾਬ ਇੰਜੀਨੀਅਰਿੰਗ ਕਾਲਜ) ਦੇ ਗ੍ਰੈਜੂਏਟ ਸ਼ਿਵਇੰਦਰਜੀਤ ਸਿੰਘ ਨੂੰ ਅਮਰੀਕੀ ਰਾਜ ਕੈਲੀਫ਼ੋਰਨੀਆ ਦੇ ਸ਼ਹਿਰ ਯੋਰਬਾ ਲਿੰਡਾ ਦਾ ਪਲੈਨਿੰਗ ਕਮਿਸ਼ਨਰ ਬਣਨ ਦਾ ਮਾਣ...
ਸਮਾਜ/Social

ਨਵੀਂ ਜੋੜੀ ਦੇ ਵਿਆਹ ਦੀ ਰਿਸੈਪਸ਼ਨ ’ਚ ਪੁੱਤਰ ਨੇ ਵੀ ਕੀਤੀ ਸ਼ਿਰਕਤ, ਪਤਾ ਲੱਗਦਿਆਂ ਹੀ ਮੱਚ ਗਿਆ ਹੰਗਾਮਾ

On Punjab
ਸੋਸ਼ਲ ਮੀਡੀਆ ਉੱਤੇ ਇਨ੍ਹੀਂ ਦਿਨੀਂ ਇੱਕ ਵਿਆਹ ਦੀ ਖ਼ਾਸ ਤੌਰ ’ਤੇ ਚਰਚਾ ਹੋ ਰਹੀ ਹੈ। ਮਾਮਲਾ ਪਾਕਿਸਤਾਨ ਦੇ ਹਾਫ਼ਿਜ਼ਾਬਾਦ ਦਾ ਹੈ। 26 ਸਾਲਾ ਵਕੀਲ ਰਿਆਨ...