ਸਿਹਤ/Healthਕੋਰੋਨਾ ਵੈਕਸੀਨ ਲਗਵਾਉਣ ਤੋਂ ਬਾਅਦ ਇਹ ਕੰਮ ਕਰਨਾ ਸੁਰੱਖਿਅਤ ਜਾਂ ਨਹੀਂ? ਜਾਣੋ ਕੀ ਕਹਿੰਦੇ ਨੇ ਮਾਹਿਰOn PunjabApril 2, 2021 by On PunjabApril 2, 20210491 ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਜਿਨਸੀ ਸਬੰਧ ਬਣਾਉਣਾ ਸੁਰੱਖਿਅਤ ਹੈ ਜਾਂ ਨਹੀਂ? ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਹੋ ਰਹੀ ਹੈ। ਹਾਲਾਂਕਿ ਇਸ ਬਾਰੇ...
ਖੇਡ-ਜਗਤ/Sports Newsਮਹਿਲਾ ਵੇਟਲਿਫਟਰ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਏ ਜਾਣ ‘ਤੇ ਅਸਥਾਈ ਤੌਰ ‘ਤੇ ਮੁਅੱਤਲOn PunjabApril 2, 2021 by On PunjabApril 2, 20210523 ਪਟਿਆਲਾ ਦੇ ਰਾਸ਼ਟਰੀ ਖੇਡ ਸੰਸਥਾਨ (ਐੱਨਆਈਐੱਸ) ‘ਚ ਚੱਲ ਰਹੇ ਰਾਸ਼ਟਰੀ ਕੈਂਪ ਵਿਚ ਹਿੱਸਾ ਲੈ ਰਹੀ ਇਕ ਮਹਿਲਾ ਵੇਟਲਿਫਟਰ ਨੂੰ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਏ ਜਾਣ...
ਖੇਡ-ਜਗਤ/Sports Newsਅੱਖੀਂ ਡਿੱਠੀਆਂ 32ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂOn PunjabApril 2, 2021 by On PunjabApril 2, 20210761 ਪੰਜਾਬ ਵਿਚ ਕਿਲ੍ਹਾ ਰਾਇਪੁਰ ਦੀਆਂ ਮਿੰਨੀ ਓਲੰਪਿਕ ਖੇਡਾਂ ਨੇ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ ਪਰ ਇਹ ਖੇਡਾਂ ਕੇਵਲ ਲੁਧਿਆਣੇ ਜ਼ਿਲ੍ਹੇ ਤਕ ਹੀ ਸੀਮਤ ਹੋ...
ਰਾਜਨੀਤੀ/Politicsਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਦੇਣ ‘ਤੇ BKU ਸੂਬਾ ਪ੍ਰਧਾਨ ਰਵੀ ਆਜ਼ਾਦ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰOn PunjabApril 2, 2021 by On PunjabApril 2, 20210719 ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਦੇਣ ਦੇ ਮਾਮਲੇ ‘ਚ ਸਥਾਨਕ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ ਦੇ ਯੂਥ ਚਾਂਸਲਰ ਰਵੀ ਆਜ਼ਾਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ...
ਰਾਜਨੀਤੀ/Politicsਰਾਬਰਟ ਵਾਡਰਾ ਹੋਏ ਕੋਰੋਨਾ ਸੰਕ੍ਰਮਿਤ, ਸੈਲਫ ਆਈਸੋਲੇਟ ਹੋਈ ਪਤਨੀ ਪ੍ਰਿਅੰਕਾ ਗਾਂਧੀ, ਅਸਾਮ ਦੌਰਾ ਰੱਦOn PunjabApril 2, 2021 by On PunjabApril 2, 20210612 ਰਾਬਰਟ ਵਾਡਰਾ ਦੇ ਕੋਰੋਨਾ ਸੰਕ੍ਰਮਿਤ ਹੋਣ ਦੀ ਖ਼ਬਰ ਹੈ। ਇਸ ਦੇ ਚੱਲਦਿਆਂ ਉਨ੍ਹਾਂ ਦੀ ਪਤਨੀ ਤੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਸੈਲਫ ਆਈਸੋਲੇਸ਼ਨ ਚ ਚਲੀ...
ਸਿਹਤ/HealthWHO ਮੁਖੀ ਦੁਆਰਾ ਸੁਝਾਈ ਅੰਤਰਾਸ਼ਟਰੀ ਸੰਧੀ ਦੇ ਪੱਖ ’ਚ ਆਏ ਕਈ ਦੇਸ਼, ਭਵਿੱਖ ਦੇ ਖ਼ਤਰੇ ਦੀ ਹੋਵੇਗੀ ਰੋਕਥਾਮOn PunjabApril 2, 2021 by On PunjabApril 2, 20210461 ਦੁਨੀਆ ਦੀਆਂ ਕਈ ਹਸਤੀਆਂ ਨੇ ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾਕਟਰ Tedros Adhanom Ghebreyesus ਦੇ ਉਸ ਪ੍ਰਸਤਾਵ ਨੂੰ ਆਪਣਾ ਸਮਰਥਨ ਦਿੱਤਾ ਹੈ ਜਿਸ ’ਚ ਉਨ੍ਹਾਂ...
ਖਾਸ-ਖਬਰਾਂ/Important Newsਅਮਰੀਕਾ ਦੇ ਅਲਬਾਮਾ ’ਚ ਨਹੀਂ ਹਟੀ ਯੋਗ ’ਤੇ ਰੋਕ, ਰੂੜ੍ਹੀਵਾਦੀਆਂ ਨੇ ਕੀਤਾ ਵਿਰੋਧ, ਕਿਹਾ- ਇਹ ਹਿੰਦੂਤਵ ਨੂੰ ਉਤਸ਼ਾਹਤ ਕਰਨ ਵਾਲਾOn PunjabApril 2, 2021 by On PunjabApril 2, 20210746 ਸਰੀਰਕ ਤੇ ਮਾਨਸਿਕ ਰੂਪ ਨਾਲ ਪੂਰੀ ਤਰ੍ਹਾਂ ਸਿਹਤਯਾਬ ਕਰਨ ’ਚ ਸਮਰੱਥ ਭਾਰਤੀ ਯੋਗ ਪੂਰੀ ਦੁਨੀਆ ’ਚ ਤੇਜ਼ੀ ਨਾਲ ਮਸ਼ਹੂਰ ਹੋਇਆ ਹੈ। ਅਮਰੀਕਾ ਦੇ ਇਕ ਸੂਬੇ...
ਖਾਸ-ਖਬਰਾਂ/Important Newsਮਸ਼ਹੂਰ ਪਾਕਿਸਤਾਨੀ ਲੋਕ ਗਾਇਕ ਸ਼ੌਕਤ ਅਲੀ ਦੀ ਤਬੀਅਤ ਵਿਗੜੀ, ਪੁੱਤਰ ਨੇ ਕਿਹਾ- ਦੁਆ ਕਰੋOn PunjabApril 2, 2021 by On PunjabApril 2, 20210752 ਪਾਕਿਸਤਾਨ ’ਚ ਵੱਸਦੇ ਪੰਜਾਬੀ ਲੋਕ ਗਾਇਕ ਸ਼ੌਕਲ ਅਲੀ ਦੀ ਤਬੀਅਤ ਕਾਫੀ ਵਿਗੜ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਮੀਰ ਸ਼ੌਕਤ ਅਲੀ ਨੇ ਵੀਰਵਾਰ ਨੂੰ...
ਸਮਾਜ/Socialਦੱਖਣੀ ਅਫਰੀਕਾ ’ਚ ਗੁੱਪਤਾ ਭਰਾਵਾਂ ਦੀਆਂ ਮੁਸ਼ਕਿਲਾਂ ਵਧੀਆਂ, ਸਹਾਰਾ ਕੰਪਿਊਟਰਜ਼ ਦੇ ਬੈਂਕ ਖਾਤੇ ਤੋਂ ਕਰੋੜਾਂ ਰੁਪਏ ਦੀ ਰਾਸ਼ੀ ਜ਼ਬਤOn PunjabApril 2, 2021 by On PunjabApril 2, 20210493 ਦੱਖਣੀ ਅਫਰੀਕਾ ਦੇ ਸੈਂਟਰਲ ਬੈਂਕ ਗੁੱਪਤਾ ਭਰਾਵਾਂ ਦੀ ਕੰਪਨੀ ਸਹਾਰਾ ਕੰਪਿਊਟਰਜ਼ ਦੇ ਬੈਂਕ ਖਾਤਿਆਂ ਤੋਂ 13 ਲੱਖ ਡਾਲਰ (9.52 ਕਰੋੜ ਰੁਪਏ) ਤੋਂ ਵਧ ਦੀ ਰਾਸ਼ੀ...
ਸਮਾਜ/Socialਤਾਈਵਾਨ ’ਚ ਵੱਡਾ ਟਰੇਨ ਹਾਦਸਾ, 48 ਦੀ ਮੌਤ, ਵੱਡੀ ਗਿਣਤੀ ‘ਚ ਲੋਕ ਹੋਏ ਜ਼ਖ਼ਮੀOn PunjabApril 2, 2021 by On PunjabApril 2, 20210603 ਤਾਇਵਾਨ ‘ਚ ਇਕ ਰੇਲ ਹਾਦਸੇ ‘ਚ 48 ਲੋਕਾਂ ਦੀ ਮੌਤ ਹੋ ਗਈ ਤੇ 66 ਜ਼ਖਮੀ ਹੋ ਗਏ। ਇਕ ਸੁਰੰਗ ‘ਚ ਟਰੱਕ ਨਾਲ ਟਕਰਾਉਣ ਤੋਂ ਬਾਅਦ...