ਸਿਹਤ/HealthBenifits Of Neem : ਕੌੜੀ ਨਿੰਮ ਦੇ ਮਿੱਠੇ ਫ਼ਾਇਦੇOn PunjabApril 8, 2021 by On PunjabApril 8, 202101082 ਅਕਸਰ ਦੇਖਿਆ ਜਾਂਦਾ ਹੈ ਕਿ ਜ਼ਿਆਦਾ ਕੌੜਾ ਬੋਲਣ ਵਾਲੇ ਸੱਚੀ ਗੱਲ ਮੂੰਹ ’ਤੇ ਕਹਿ ਦਿੰਦੇ ਹਨ। ਉਨ੍ਹਾਂ ਦੇ ਤਜਰਬੇ ਹੀ ਸੱਚੀ ਗੱਲ ਦਾ ਪੱਖ ਪੂਰਦੇ...
ਸਿਹਤ/HealthBest Liquid Diet : ਗਰਮੀ ’ਚ ਇਮਿਊਨਿਟੀ ਵਧਾਉਣ ਦੇ ਨਾਲ ਹੀ ਬਾਡੀ ਨੂੰ ਕੂਲ ਵੀ ਰੱਖਦੀ ਹੈ ਦਹੀ ਦੀ ਲੱਸੀ, ਜਾਣੋ 7 ਫਾਇਦੇOn PunjabApril 8, 2021 by On PunjabApril 8, 202101830 ਗਰਮੀ ’ਚ ਸਾਡਾ ਡਾਈਟ ਪੈਟਰਨ ਪੂਰੀ ਤਰ੍ਹਾਂ ਬਦਲ ਜਾਂਦਾ ਹੈ, ਅਸੀਂ ਖਾਣ ਤੋਂ ਜ਼ਿਆਦਾ ਪੀਣ ’ਤੇ ਜ਼ੋਰ ਦਿੰਦੇ ਹਾਂ। ਪਿਆਸ ਇੰਨੀ ਜ਼ਿਆਦਾ ਲੱਗਦੀ ਹੈ ਕਿ...
ਖੇਡ-ਜਗਤ/Sports Newsਵਿਰਾਟ ਕੋਹਲੀ ਨੇ ‘ਚੱਕ ਦੇ’ ਸਟਾਈਲ ’ਚ IPL ’ਚ ਉਤਰਨ ਤੋਂ ਪਹਿਲਾਂ ਟੀਮ ਨੂੰ ਦਿੱਤਾ ਭਾਸ਼ਣ, ਜਾਣੋ ਕਿਵੇਂ ਭਰਿਆ ਜੋਸ਼On PunjabApril 8, 2021 by On PunjabApril 8, 20210591 ਇੰਡੀਅਨ ਪ੍ਰੀਮੀਅਰ ਲੀਗ ਟੂਰਨਾਮੈਂਟ ਦੀ ਸ਼ੁਰੂਆਤ ਦੋ ਵੱਡੀਆਂ ਧਮਾਕੇ ਟੀਮਾਂ ਦੇ ਮੁਕਾਬਲੇ ਨਾਲ ਹੋਣ ਜਾ ਰਹੀ ਹੈ। 9 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਜਿਸ ਨੇ 14ਵੇਂ...
ਰਾਜਨੀਤੀ/PoliticsGuru Tegh Bahadur 400th birth anniversary : ਉੱਚ-ਪੱਧਰੀ ਬੈਠਕ ’ਚ ਪੀਐਮ ਮੋਦੀ ਦੇ ਸਾਹਮਣੇ ਪੰਜਾਬ ਸੀਐਮ ਨੇ ਰੱਖੇ ਇਹ ਵਿਚਾਰOn PunjabApril 8, 2021 by On PunjabApril 8, 202105789 ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਜਨਮ ਪ੍ਰਕਾਸ਼ ਪੁਰਬ ਦੀ ਯਾਦਗਾਰ ਵਜੋਂ ਉਚ-ਪੱਧਰੀ ਕਮੇਟੀ ਦੀ...
ਰਾਜਨੀਤੀ/PoliticsFarmers Protest : ਪੰਜਾਬ ਤੋਂ ਮਿਲਿਆ ਦਿੱਲੀ ਪੁਲਿਸ ਨੂੰ ਸਭ ਤੋਂ ਵੱਡਾ ਚੈਲੰਜ, ਲੱਖਾ ਸਿਧਾਣਾ ਬੋਲਿਆ- ਆ ਰਿਹਾ ਹਾਂ ਕੁੰਡਲੀ ਬਾਰਡਰOn PunjabApril 8, 2021 by On PunjabApril 8, 20210648 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਮੁਲਜ਼ਮ ਲੱਖਾ ਸਿਧਾਨਾ ਨੇ ਐਲਾਨ ਕੀਤਾ ਹੈ ਕਿ ਉਹ 10 ਅਪ੍ਰੈਲ ਨੂੰ 24 ਘੰਟੇ ਲਈ ਕੇਐੱਮਪੀ...
ਸਮਾਜ/Socialਪਾਕਿਸਤਾਨ ‘ਚ ਨਹੀਂ ਰੁੱਕ ਰਿਹਾ ਘੱਟ ਗਿਣਤੀ ‘ਤੇ ਅੱਤਿਆਚਾਰ, ਲਰਕਾਨਾ ਜ਼ਿਲ੍ਹੇ ਤੋਂ ਹਿੰਦੂ ਕੁੜੀ ਅਗਵਾOn PunjabApril 8, 2021 by On PunjabApril 8, 20210945 ਪਾਕਿਸਤਾਨ ‘ਚ ਘੱਟ ਗਿਣਤੀ ਤੇ ਅੱਤਿਆਚਾਰ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਕਦੇ ਕੁਫ਼ਰ ਦੇ ਨਾਂ ‘ਤੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ...
ਸਮਾਜ/Socialਦੇਸ਼ ’ਚ ਕੋਰੋਨਾ ਦੀ ਦੂਜੀ ਲਹਿਰ, ਨਿਊਜ਼ੀਲੈਂਡ ਨੇ ਭਾਰਤੀਆਂ ਦੇ ਆਉਣ ’ਤੇ 11 ਤੋਂ 28 ਅਪ੍ਰੈਲ ਤਕ ਲਾਈ ਰੋਕOn PunjabApril 8, 2021 by On PunjabApril 8, 20210627 ਭਾਰਤ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਦੂਸਰੇ ਦੇਸ਼ਾਂ ਨੂੰ ਵੀ ਮੁਸ਼ਕਲ ’ਚ ਪਾ ਦਿੱਤਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਨਿਊਜ਼ੀਲੈਂਡ ਨੇ...
ਖਾਸ-ਖਬਰਾਂ/Important Newsਅਮਰੀਕਾ ‘ਚ 19 ਅਪ੍ਰੈਲ ਤੋਂ ਸਾਰੇ ਬਾਲਗਾਂ ਨੂੰ ਲੱਗੇਗਾ ਟੀਕਾ : ਬਾਇਡਨOn PunjabApril 8, 2021 by On PunjabApril 8, 20210682 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ 19 ਅਪ੍ਰਰੈਲ ਤੋਂ ਦੇਸ਼ ਦਾ ਹਰ ਬਾਲਗ ਕੋਰੋਨਾ ਦਾ ਟੀਕਾ ਲਗਵਾ ਸਕੇਗਾ। ਉਨ੍ਹਾਂ ਨੇ ਸਾਰੇ ਲੋਕਾਂ ਲਈ...
ਖਾਸ-ਖਬਰਾਂ/Important Newsਕੋਰੋਨਾ ਨਾਲ ਹਾਲੇ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਾਂ : ਬਾਇਡਨOn PunjabApril 8, 2021 by On PunjabApril 8, 20210674 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਦੇਸ਼ ਹਾਲੇ ਵੀ ਕੋਰੋਨਾ ਨਾਲ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ...
ਖਾਸ-ਖਬਰਾਂ/Important Newsਭਾਰਤ-ਪਾਕਿਸਤਾਨ ਨੂੰ ਸਿੱਧੀ ਗੱਲਬਾਤ ਲਈ ਉਤਸ਼ਾਹਤ ਕਰੇਗਾ ਅਮਰੀਕਾOn PunjabApril 8, 2021 by On PunjabApril 8, 20210554 ਅਮਰੀਕਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਤੇ ਪਾਕਿਸਤਾਨ ਨੂੰ ਸਾਰੇ ਮਸਲਿਆਂ ‘ਤੇ ਸਿੱਧੀ ਗੱਲਬਾਤ ਲਈ ਉਤਸ਼ਾਹਤ ਕਰੇਗਾ। ਹਾਲਾਂਕਿ ਗ੍ਹਿ ਮੰਤਰਾਲੇ ਨੇ ਇਮਰਾਨ ਸਰਕਾਰ...