ਖੇਡ-ਜਗਤ/Sports Newsਕੌਮੀ ਰਿਕਾਰਡ ਨਾਲ ਸ੍ਰੀਹਰੀ ਨਟਰਾਜ ਨੇ ਜਿੱਤਿਆ ਗੋਲਡ, ਸਾਜਨ ਪ੍ਰਕਾਸ਼ ਤੋਂ ਓਲੰਪਿਕ ਕੁਆਲੀਫਿਕੇਸ਼ਨ ਦੀ ਉਮੀਦOn PunjabApril 19, 2021 by On PunjabApril 19, 20210554 ਭਾਰਤ ਦੇ ਚੋਟੀ ਦੇ ਤੈਰਾਕ ਸ੍ਰੀਹਰੀ ਨਟਰਾਜ ਨੇ ਇੱਥੇ 50 ਮੀਟਰ ਬੈਕਸਟ੍ਰੋਕ ਵਿਚ ਕੌਮੀ ਰਿਕਾਰਡ ਬਣਾਉਣ ਦੇ ਨਾਲ ਉਜ਼ਬੇਕਿਸਤਾਨ ਓਪਨ ਚੈਂਪੀਅਨਸ਼ਿਪ ਵਿਚ ਆਪਣਾ ਦੂਜਾ ਗੋਲਡ...
ਰਾਜਨੀਤੀ/PoliticsBengal Chunav 2021 : ਕੋਰੋਨਾ ਕਾਰਨ ਮਮਤਾ ਬੈਨਰਜੀ ਨੇ ਲਿਆ ਅਹਿਮ ਫ਼ੈਸਲਾ, ਕਿਹਾ- ਕੋਲਕਾਤਾ ‘ਚ ਇਕ ਵੀ ਰੈਲੀ ਨਹੀਂ ਕਰਾਂਗੀOn PunjabApril 19, 2021 by On PunjabApril 19, 20210521 ਬੰਗਾਲ ‘ਚ ਛੇਵੇ ਪੜਾਅ ਦੇ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ ਜਦਕਿ ਆਖਰੀ ਦੋ ਪੜਾਵਾਂ ਦਾ ਚੋਣ ਪ੍ਰਚਾਰ ਹਾਲੇ ਚੱਲੇਗਾ। ਇਸ ਦੌਰਾਨ ਸੂਬੇ ‘ਚ...
ਰਾਜਨੀਤੀ/Politicsਰਾਹੁਲ ਗਾਂਧੀ ’ਤੇ ਰਵੀਸ਼ੰਕਰ ਪ੍ਰਸਾਦ ਦਾ ਤਨਜ, ਕਿਹਾ – ਬੰਗਾਲ ’ਚ ਆਪਣੀ ਚੋਣਾਵੀ ਹਾਰ ਤੋਂ ਡਰੇ, ਇਸ ਲਈ ਰੱਦ ਕੀਤੀਆਂ ਰੈਲੀਆਂOn PunjabApril 19, 2021 by On PunjabApril 19, 20210495 ਦੇਸ਼ ’ਚ ਕੋਰੋਨਾ ਮਹਾਮਾਰੀ ਦੌਰਾਨ ਪੱਛਮੀ ਬੰਗਾਲ ’ਚ ਵਿਧਾਨਸਭਾ ਚੋਣਾਂ ਚੱਲ ਰਹੀਆਂ ਹਨ। ਪੀਐੱਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਕਈ ਵੱਡੇ ਆਗੂ ਚੋਣਾਵੀ...
ਸਿਹਤ/HealthGlobal Covid-19 case: ਵਿਸ਼ਵ ਅੰਕੜਾ 14 ਕਰੋੜ ਤੋਂ ਪਾਰ, ਵਧੇਰੇ ਖ਼ਤਰਨਾਕ ਹੈ ਵਾਇਰਸ ਦੀ ਇਹ ਲਹਿਰOn PunjabApril 19, 2021 by On PunjabApril 19, 202101509 ਦੁਨੀਆਂ ਭਰ ’ਚ ਖ਼ਤਰਨਾਕ ਤੇ ਜਾਨਲੇਵਾ ਕੋਰੋਨਾ ਵਾਇਰਸ ਦੀ ਕਹਿਰ ਜਾਰੀ ਹੈ। ਹੁਣ ਤਕ ਇਸ ਇਨਫੈਕਸ਼ਨ ਦੀ ਲਪੇਟ ’ਚ ਦੁੁਨੀਆਂ ਭਰ ਦੇ 14 ਕਰੋੜ ਤੋਂ...
ਖਾਸ-ਖਬਰਾਂ/Important Newsਕੋਰੋਨਾ ਦੇ ਚੱਲਦਿਆਂ ਟਲ਼ਿਆ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਭਾਰਤ ਦੌਰਾ, 26 ਅਪ੍ਰੈਲ ਨੂੰ ਆਉਣ ਵਾਲੇ ਸਨ ਦਿੱਲੀOn PunjabApril 19, 2021 by On PunjabApril 19, 20210485 ਭਾਰਤ ‘ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬੇਹੱਦ ਖ਼ਤਰਨਾਕ ਹੁੰਦੀ ਜਾ ਰਹੀ ਹੈ। ਇਸ ਨੂੰ ਦੇਖਦਿਆਂ ਬਿਟ੍ਰੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਭਾਰਤ ਦੌਰਾ...
ਸਮਾਜ/Socialਜਾਣੋ- ਬ੍ਰਿਟੇਨ ਦੇ ਕਿਹੜੇ ਫ਼ੈਸਲੇ ‘ਤੇ ਭੜਕੀ ਪਾਕਿਸਤਾਨ ਦੀ ਮੰਤਰੀ ਮਾਜਰੀ, ਕਿਹਾ- ਭਾਰਤੀਆਂ ਨਾਲ ਤਾਂ ਨਹੀਂ ਹੁੰਦਾ ਕੁਝ ਅਜਿਹਾOn PunjabApril 19, 2021 by On PunjabApril 19, 20210643 ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮੰਤਰੀ ਡਾਕਟਰ ਸ਼ਿਰੀਨ ਮਾਜਰੀ ਬਿ੍ਰਟੇਨ ’ਤੇ ਇਸ ਹੱਦ ਤਕ ਭੜਕੀ ਹੋਈ ਹੈ ਕਿ ਉਨ੍ਹਾਂ ਨੇ ਇਸ ’ਚ ਭਾਰਤ ਨੂੰ ਵੀ ਸ਼ਾਮਲ...
ਖਾਸ-ਖਬਰਾਂ/Important Newsਫ਼ੌਜ ਵਾਪਸੀ ਤੋਂ ਬਾਅਦ ਅਫਗਾਨਿਸਤਾਨ ’ਚ ਸੁਰੱਖਿਆ ਤੋਂ ਅਮਰੀਕਾ ਨੇ ਝਾੜਿਆ ਪੱਲਾOn PunjabApril 19, 2021 by On PunjabApril 19, 20210565 ਸਾਲਾਂ ਤਕ ਅਫਗਾਨਿਸਤਾਨ ਦੀ ਸੁਰੱਖਿਆ ’ਚ ਲੱਗੇ ਰਹੇ ਅਮਰੀਕਾ ਨੇ ਹੁਣ ਫ਼ੌਜ ਵਾਪਸੀ ਤੋਂ ਬਾਅਦ ਦੀ ਸੁਰੱਖਿਆ ਤੋਂ ਆਪਣਾ ਪੱਲਾ ਝਾੜ ਲਿਆ ਹੈ। ਅਮਰੀਕਾ ਨੇ...
ਸਮਾਜ/Socialਪੌਣ-ਪਾਣੀ ਬਦਲਾਅ ਦੇ ਮੁੱਦੇ ‘ਤੇ ਭਾਰਤ ਪੂਰੀ ਤਰ੍ਹਾਂ ਪ੍ਰਤੀਬੱਧ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਕੀਤੀ ਤਾਰੀਫ਼On PunjabApril 19, 2021 by On PunjabApril 19, 20210627 ਪੌਣ-ਪਾਣੀ ਬਦਲਾਅ ਦੇ ਮੁੱਦੇ ‘ਤੇ ਭਾਰਤ ਦੇ ਕੰਮਾਂ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਖੂਬ ਤਾਰੀਫ਼ ਕੀਤੀ ਹੈ। ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ ਹੈ...
ਸਿਹਤ/Healthਰੱਖਿਆ ਉਤਪਾਦਨ ਐਕਟ ਦੀ ਆੜ ‘ਚ US ਨੇ ਖੇਡੀ ਖੇਡ, ਵੈਕਸੀਨ ਲਈ ਕੱਚੇ ਮਾਲ ਦੀ ਸਪਲਾਈ ਰੋਕੀ, ਜਾਣੋ ਕੀ ਹੋਵੇਗਾ ਅਸਰOn PunjabApril 19, 2021 by On PunjabApril 19, 20210543 ਅਮਰੀਕੀ ਬਾਇਡਨ ਪ੍ਰਸ਼ਾਸਨ ਨੇ ਭਾਰਤ ਨੂੰ ਵੈਕਸੀਨ ਦਾ ਕੱਚਾ ਮਾਲ ਮੁਹੱਈਆ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਾਈਡਨ ਪ੍ਰਸ਼ਾਸਨ ਨੇ ਇਸ ਰੋਕ ਲਈ ਉਤਪਾਦਨ ਐਕਟ...
English NewsMadhuri Dixit shows fans a funny expression while performing yoga: ‘Embracing my goofy side’On PunjabApril 18, 2021 by On PunjabApril 18, 20210788 There is no denying that Madhuri Dixit has one of the most expressive faces in Bollywood. The actor has proved the statement through several songs and movies...