ਸਿਹਤ/HealthWorld Polio Day 2021: 24 ਅਕਤੂਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਪੋਲੀਓ ਦਿਵਸ, ਜਾਣੋ ਰੌਚਕ ਤੱਥOn PunjabOctober 24, 2021 by On PunjabOctober 24, 202105329 ਵਿਸ਼ਵ ਪੋਲੀਓ ਦਿਵਸ ਹਰ ਸਾਲ ਵਿਸ਼ਵ ‘ਚ 24 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਪੋਲੀਓ ਦੀ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਨ ਚੁਣਿਆ...
ਖੇਡ-ਜਗਤ/Sports NewsSurjit Hockey Tournament: ਪੰਜਾਬ ਐਂਡ ਸਿੰਧ ਬੈਂਕ ਦਾ ਸ਼ਾਨਦਾਰ ਪਲਟਵਾਰ, ਭਾਰਤੀ ਹਵਾਈ ਸੈਨਾ ਨੂੰ 4-3 ਨਾਲ ਹਰਾਇਆOn PunjabOctober 24, 2021 by On PunjabOctober 24, 20210463 38ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੁੂਰਨਾਮੈਂਟ ਵਿਚ ਐਤਵਾਾਰ ਨੂੰ ਭਾਰਤੀ ਹਵਾਈ ਫੌਜ ਅਤੇ ਪੰਜਾਬ ਐਂਡ ਸਿੰਧ ਬੈਂਕ ਵਿਚਕਾਰ ਰੁਮਾਂਚਕ ਮੈਚ ਖੇਡਿਆ ਗਿਆ। ਖੇਡ ਪ੍ਰੇਮੀ ਪਹਿਲਾਂ...
ਰਾਜਨੀਤੀ/Politicsਪੀਐਮ ਮੋਦੀ G-20 ਸਿਖਰ ਸੰਮੇਲਨ ਤੇ COP-20 ‘ਚ ਹਿੱਸਾ ਲੈਣ ਲਈ 29 ਅਕਤੂਬਰ ਤੋਂ ਇਟਲੀ ਤੇ ਬ੍ਰਿਟੇਨ ਦਾ ਕਰਨਗੇ ਦੌਰਾOn PunjabOctober 24, 2021 by On PunjabOctober 24, 20210435 ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 16ਵੇਂ G-20 ਸਿਖਰ ਸੰਮੇਲਨ ਤੇ COP-26 ‘ਚ ਹਿੱਸਾ ਲੈਣ ਲਈ 29 ਅਕਤੂਬਰ ਤੋਂ ਦੋ...
ਰਾਜਨੀਤੀ/Politicsਧਾਰਾ 370 ਖ਼ਤਮ ਹੋਣ ਤੋਂ ਬਾਅਦ ਹੁਣ ਕਰੋੜਾਂ ਰੁਪਏ ਦਾ ਨਿਵੇਸ਼ ਜੰਮੂ-ਕਸ਼ਮੀਰ ‘ਚ ਹੋ ਰਿਹੈ : ਅਮਿਤ ਸ਼ਾਹOn PunjabOctober 24, 2021 by On PunjabOctober 24, 20210413 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ ਪਹੁੰਚ ਚੁੱਕੇ ਹਨ। ਉਨ੍ਹਾਂ ਨੇ ਨਗਰੋਟਾ ਸਥਿਤ ਆਈਆਈਟੀ ਨਗਰੋਟਾ ‘ਚ ਬਲਾਕ ਦਾ ਉਦਘਾਟਨ ਕੀਤਾ ਤੇ ਇਸ ਤੋਂ ਬਾਅਦ ਉਹ...
ਸਮਾਜ/Socialਅੱਤਵਾਦੀ ਸੰਗਠਨ IS ਨੇ ਕਾਬੁਲ ਨੂੰ ਹਨ੍ਹੇਰੇ ‘ਚ ਡੁਬੋਇਆ, ਬਿਆਨ ਜਾਰੀ ਕਰ ਕੇ ਲਈ ਜ਼ਿੰਮੇਵਾਰੀOn PunjabOctober 24, 2021 by On PunjabOctober 24, 20210603 ਕਾਬੁਲ ਨੂੰ ਹਨ੍ਹੇਰੇ ‘ਚ ਡੁਬਾਉਣ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਸਥਾਨਕ ਮੀਡੀਆ ਰਿਪੋਰਟਸ ‘ਚ ਕਿਹਾ ਗਿਆ ਹੈ ਕਿ ਆਈਐਸ ਵੱਲੋਂ ਜਾਰੀ ਇਕ ਬਿਆਨ...
ਸਮਾਜ/Socialਸਿੰਗਾਪੁਰ ਨੇ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ, ਭਾਰਤ ਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਦੇ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇOn PunjabOctober 24, 2021 by On PunjabOctober 24, 20210612 ਸਿੰਗਾਪੁਰ ਨੇ ਭਾਰਤ ਤੇ ਪੰਜ ਹੋਰ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਨੂੰ ਯਾਤਰਾ ਪਾਬੰਦੀ ਸੂਚੀ ’ਚੋਂ ਹਟਾ ਦਿੱਤਾ ਹੈ। ਪਿਛਲੇ 14 ਦਿਨਾਂ ’ਚ ਭਾਰਤ, ਬੰਗਲਾਦੇਸ਼, ਮਿਆਂਮਾਰ, ਨੇਪਾਲ,...
ਸਮਾਜ/Socialਅਮਰੀਕਾ ਕਰ ਸਕਦਾ ਹੈ ਪਾਕਿ ਦੇ ਏਅਰ ਸਪੇਸ ਦਾ ਇਸਤੇਮਾਲ, ਗੁਆਂਢੀ ਦੇਸ਼ ਨੇ ਰਿਪੋਰਟ ਨੂੰ ਲੈ ਕੇ ਕਹੀ ਇਹ ਗੱਲOn PunjabOctober 24, 2021 by On PunjabOctober 24, 20210482 ਅਜਿਹੀਆਂ ਖਬਰਾਂ ਆਈਆਂ ਹਨ ਕਿ ਜੋ ਬਾਇਡਨ ਤੇ ਇਮਰਾਨ ਖਾਨ ਸਰਕਾਰ ਦੇ ਵਿਚ ਅਫਗਾਨਿਸਤਾਨ ਵਿਚ ਫੌਜੀ ਕਾਰਵਾਈਆਂ ਕਰਨ ਲਈ ਅਮਰੀਕਾ ਦੁਆਰਾ ਪਾਕਿਸਤਾਨ ਦੇ ਹਵਾਈ ਖੇਤਰ...
ਖਾਸ-ਖਬਰਾਂ/Important Newsਯੂਐੱਸ ਰਿਪੋਰਟ ‘ਚ ਦਾਅਵਾ, ਹਾਈਪਰਸੋਨਿਕ ਮਿਜ਼ਾਈਲ ਤਿਆਰ ਕਰਨ ਵਾਲੇ ਕੁਝ ਦੇਸ਼ਾਂ ‘ਚ ਭਾਰਤ ਵੀ ਸ਼ਾਮਲOn PunjabOctober 24, 2021 by On PunjabOctober 24, 20210483 ਅਮਰੀਕੀ ਸੰਸਦ ਦੀ ਇਕ ਸੁਤੰਤਰ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਉਨ੍ਹਾਂ ਕੁਝ ਖ਼ਾਸ ਦੇਸ਼ਾਂ ‘ਚ ਸ਼ਾਮਲ ਹੈ ਜਿਹੜੇ ਹਾਈਪਰਸੋਨਿਕ ਹਥਿਆਰ ਵਿਕਸਤ ਕਰ ਰਹੇ...
ਖਾਸ-ਖਬਰਾਂ/Important Newsਭਾਰਤ ਦਾ ਵਧਿਆ ਮਾਣ : ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ‘ਚ ਮਿਲੀ ਅਹਿਮ ਜ਼ਿੰਮੇਵਾਰੀ, ਜਾਣੋ ਕੌਣ ਹੈ ਨੀਰਾ ਤੇ ਕੀ ਸੀ ਵਿਵਾਦOn PunjabOctober 24, 2021 by On PunjabOctober 24, 20210654 ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਭਰੋਸੇਯੋਗ ਸਹਿਯੋਗੀ ਮੰਨੀ ਜਾਣ ਵਾਲੀ ਭਾਰਤਵੰਸ਼ੀ ਨੀਤੀ ਮਾਹਿਰ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੀ ਸਟਾਫ ਸੈਕਟਰੀ ਨਾਮਜ਼ਦ ਕੀਤਾ ਗਿਆ ਹੈ।...
ਖਾਸ-ਖਬਰਾਂ/Important Newsਡੇਟਿੰਗ ਲਈ ਬਜ਼ੁਰਗ ਅਮੀਰ ਮਰਦ ਦੀ ਭਾਲ ’ਚ ਬੇਟੀ, ਵੈੱਬਸਾਈਟ ’ਤੇ ਮਿਲ ਗਏ ਆਪਣੇ ਹੀ ਪਿਤਾ!On PunjabOctober 24, 2021 by On PunjabOctober 24, 20210644 22 ਸਾਲਾ ਏਵਾ ਲੁਈਸ (Ava Louise) ਨਾਲ ਅਜੀਬੋ-ਗਰੀਬ ਘਟਨਾ (Weird Co-incidence) ਵਾਪਰੀ, ਜਿਸ ਨੂੰ ਵੇਖ ਕੇ ਉਹ ਦੰਗ ਰਹਿ ਗਈ। ਹੋਇਆ ਇੰਜ ਕੇ ਏਵਾ ਲੁਈਸ...