ਰਾਜਨੀਤੀ/Politicsਜੰਮੂ-ਕਸ਼ਮੀਰ ‘ਚ 7 ਮਹੀਨਿਆਂ ਤੋਂ ਚੱਲ ਰਿਹਾ ਹੈ ਵਿੱਤੀ, ਮਨੋਵਿਗਿਆਨਕ ‘ਤੇ ਭਾਵਨਾਤਮਕ ਸੰਕਟ: ਇਲਤਿਜਾOn PunjabFebruary 19, 2020 by On PunjabFebruary 19, 20200804 iltija said jammu: ਜੰਮੂ-ਕਇਲਤਿਜਾ ਨੇ ਕਿਹਾ, “ਮੈਂ ਮਹਿਬੂਬਾ ਮੁਫਤੀ ਦੀ ਧੀ ਵਜੋਂ ਹੀ ਨਹੀਂ, ਬਲਕਿ ਇੱਕ ਨਾਖੁਸ਼ ਕਸ਼ਮੀਰੀ ਵੀ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ...
ਖੇਡ-ਜਗਤ/Sports Newsਏਸ਼ੀਅਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਸੁਨੀਲ ਕੁਮਾਰ ਨੇ ਰਚਿਆ ਇਤਿਹਾਸOn PunjabFebruary 19, 2020 by On PunjabFebruary 19, 20200964 sunil kumar wins: ਭਾਰਤ ਦੇ ਸੁਨੀਲ ਕੁਮਾਰ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮੰਗਲਵਾਰ ਨੂੰ ਗ੍ਰੀਕੋ ਰੋਮਨ ਦੇ ਫਾਈਨਲ ਵਿੱਚ ਸੋਨੇ ਦਾ ਤਗਮਾ ਜਿੱਤ...
ਰਾਜਨੀਤੀ/Politicsਜਾਣੋ ਕੇਜਰੀਵਾਲ ਸਰਕਾਰ ‘ਚ ਸਭ ਤੋਂ ਅਮੀਰ ਮੰਤਰੀ ਕੌਣ?On PunjabFebruary 19, 2020 by On PunjabFebruary 19, 20200918 richest minister gehlot: ਕੈਲਾਸ਼ ਗਹਿਲੋਤ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਮੰਡਲ ‘ਚ ਸਭ ਤੋਂ ਅਮੀਰ ਮੰਤਰੀ ਹਨ। ਇਹ ਜਾਣਕਾਰੀ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼...
ਰਾਜਨੀਤੀ/Politicsਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਟਵੀਟ…On PunjabFebruary 19, 2020 by On PunjabFebruary 19, 20200800 kejriwal meeting amit shah: ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ...
ਖੇਡ-ਜਗਤ/Sports Newsਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੇਗਨਰ ਪਹਿਲੇ ਟੈਸਟ ਤੋਂ ਹੋ ਸਕਦੇ ਨੇ ਬਾਹਰOn PunjabFebruary 19, 2020 by On PunjabFebruary 19, 20200953 neil wagner ahead: ਸ਼ੁੱਕਰਵਾਰ ਤੋਂ ਭਾਰਤ ਖ਼ਿਲਾਫ਼ ਸ਼ੁਰੂ ਹੋਣ ਜਾ ਰਹੇ ਪਹਿਲੇ ਟੈਸਟ ਮੈਚ ਲਈ ਮੈਟ ਹੈਨਰੀ ਨੂੰ ਨਿਊਜ਼ੀਲੈਂਡ ਦੀ ਟੀਮ ਵਿੱਚ ਨੀਲ ਵੈਗਨਰ ਦੇ...
ਖਾਸ-ਖਬਰਾਂ/Important Newsਅਸ਼ਰਫ ਗਨੀ ਦੂਜੀ ਵਾਰ ਬਣੇ ਅਫਗਾਨਿਸਤਾਨ ਦੇ ਰਾਸ਼ਟਰਪਤੀOn PunjabFebruary 19, 2020 by On PunjabFebruary 19, 20200807 Ashraf Ghani President ਅਸ਼ਰਫ ਗਨੀ ਨੂੰ ਦੂਜੀ ਵਾਰ ਅਫਗਾਨਿਸਤਾਨ ਦਾ ਰਾਸ਼ਟਰਪਤੀ ਚੁਣਿਆ ਗਿਆ ਹੈ| ਅਫਗਾਨਿਸਤਾਨ ਦੇ ਚੋਣ ਕਮੀਸ਼ਨ ਵਲੋਂ 28 ਸਤੰਬਰ 2019 ਨੂੰ ਹੋਈਆਂ ਚੋਣਾਂ...
ਖਾਸ-ਖਬਰਾਂ/Important Newsਮੋਦੀ ਸਰਕਾਰ ਨਾਲ ਕੀਤਾ ਜਾਵੇਗਾ ਵੱਡਾ ਵਪਾਰਕ ਸੌਦਾ, ਪਰ ਕਦੋ ਇਹ ਅਜੇ ਤੈਅ ਨਹੀਂ : ਟਰੰਪOn PunjabFebruary 19, 2020 by On PunjabFebruary 19, 20200904 trump says saving: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਇੱਕ ਵੱਡਾ ਵਪਾਰਕ ਸਮਝੌਤਾ ਕਰਨਾ ਚਾਹੁੰਦੇ ਹਨ ਅਤੇ ਇਹ ਸੌਦਾ ਬਾਅਦ...
ਸਮਾਜ/Social8 ਸਾਲਾ ਲਵਲੀਨ ਕੌਰ ਨੇ ਬਾਕਸਿੰਗ ‘ਚ ਕੀਤਾ ਜ਼ਿਲ੍ਹੇ ਦਾ ਨਾਂ ਰੌਸ਼ਨOn PunjabFebruary 19, 2020 by On PunjabFebruary 19, 20200856 lavalin thapar won gold medals: ਬੁਲੰਦ ਹੌਂਸਲਿਆਂ ਨਾਲ ਹਰ ਮੁਕਾਮ ਨੂੰ ਹਾਸਲ ਕੀਤਾ ਜਾ ਸਕਦਾ ਹੈ। ਜੇ ਤੁਸੀਂ ਛੋਟੀ ਉਮਰ ‘ਚ ਆਪਣੇ ਟੀਚਿਆਂ ਲਈ ਤਿਆਰ...
ਸਮਾਜ/Social53 ਸਾਲਾ ਅਵਤਾਰ ਨੇ ਇੰਟਰਨੈਸ਼ਨਲ ਫਿੱਟ ਬਾਡੀ ਡੈੱਡਲਿਫਟ ਚੈਂਪੀਅਨਸ਼ਿਪ ‘ਚ 205 ਕਿੱਲੋ ਭਾਰ ਚੁੱਕ ਕੇ ਜਿੱਤਿਆ ਚਾਂਦੀ ਦਾ ਤਗਮਾOn PunjabFebruary 19, 2020 by On PunjabFebruary 19, 202001667 Avtar Singh Won Silver: ਲੁਧਿਆਣਾ ਦੇ ਰਹਿਣ ਵਾਲੇ 53 ਸਾਲਾ ਗੱਭਰੂ ਅਵਤਾਰ ਸਿੰਘ ਲਲਤੋਂ ਇਕ ਵਾਰ ਫਿਰ ਦਿੱਲੀ ਵਿਚ ਇੰਟਨੈਸ਼ਨਲ ਮੁਕਾਬਲਾ ਜਿੱਤਣ ‘ਚ ਸਫਲ ਰਹੇ।...
ਖਬਰਾਂ/Newsਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਦੇ ਸੰਕਲਪ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਮੇਲਾ ਫਿਰੋਜ਼ਪੁਰ ‘ਚPritpal KaurFebruary 19, 2020 by Pritpal KaurFebruary 19, 20200710 ਸ਼ਹੀਦ-ਏ-ਵਤਨ ਯੂਥ ਆਰਗੇਨਾਈਜੇਸ਼ਨ (ਰਜਿ.) ਫ਼ਿਰੋਜ਼ਪੁਰ ਵਲੋਂ ਸ਼ਹੀਦ-ਏ-ਆਜ਼ਮ ਸ. ਊਧਮ ਸਿੰਘ ਜੀ ਦੇ ਸੰਕਲਪ ਦਿਵਸ ਨੂੰ ਸਮਰਪਿਤ ਦੋ ਰੋਜ਼ਾ ਮੇਲਾ ਫਿਰੋਜ਼ਪੁਰ ‘ਚ ਮਾਰਚ ਮਹੀਨੇ ਵਿਚ ਕਰਵਾਉਣ...