ਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਇਹ ਅਦਾਕਾਰਾ ਅਜੇ ਤੱਕ ਨਹੀਂ ਭੁੱਲੀ ਸ਼੍ਰੀਦੇਵੀ ਨੂੰ, ਪੋਸਟ ਕਰ ਹੋਈ ਭਾਵੁਕOn PunjabFebruary 24, 2020 by On PunjabFebruary 24, 20200918 ਫਰਵਰੀ 24, ਅੱਜ ਸ਼੍ਰੀਦੇਵੀ ਦੀ ਦੂਜੀ ਪੁਣਇਤਿਥੀ ਹੈ। ਸਾਲ 2018 ਵਿੱਚ ਪਰਿਵਾਰ ‘ਚ ਹੋਈ ਇੱਕ ਵਿਆਹ ਵਿੱਚ ਸ਼ਾਮਿਲ ਹੋਣ ਲਈ ਸ਼੍ਰੀਦੇਵੀ ਦੁਬਈ ਗਈ ਸੀ। ਜਿੱਥੇ,...
ਖਬਰਾਂ/Newsਖਾਸ-ਖਬਰਾਂ/Important Newsਮੌਜਪੁਰ ‘ਚ CAA ਵਿਰੁੱਧ ਚੱਲ ਰਹੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਸਾਹਮਣੇ ਹੋਈ ਗੋਲੀਬਾਰੀOn PunjabFebruary 24, 2020 by On PunjabFebruary 24, 20200779 ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦਾ ਵਿਰੋਧ ਕਰ ਰਹੇ ‘ਤੇ ਇਸਦਾ ਸਮਰਥਣ ਕਰ ਰਹੇ ਲੋਕ ਦਿੱਲੀ ਦੇ ਮੌਜਪੁਰ ‘ਚ ਇਕ-ਦੂਜੇ ਦੇ ਸਾਹਮਣੇ ਹਨ। ਦੋਵਾਂ ਪਾਸਿਆਂ ਤੋਂ...
ਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਅਮਰੀਕੀ ਰਾਸ਼ਟਰਪਤੀ ਨੇ ਕੀਤੀ ਸਚਿਨ ‘ਤੇ ਵਿਰਾਟ ਦੀ ਤਰੀਫOn PunjabFebruary 24, 2020February 24, 2020 by On PunjabFebruary 24, 2020February 24, 20200769 ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ‘ਚ ਆਪਣੇ ਸੰਬੋਧਨ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ। ਲੋਕਾਂ...
ਖਬਰਾਂ/Newsਖਾਸ-ਖਬਰਾਂ/Important Newsਪਟਿਆਲਾ ‘ਚ NCC ਦਾ ਦੋ ਸੀਟਰ ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ, ਪਾਇਲਟ ਤੇ ਕੋ-ਪਾਇਲਟ ਸੁਰੱਖਿਅਤOn PunjabFebruary 24, 2020February 24, 2020 by On PunjabFebruary 24, 2020February 24, 20200749 ਪਟਿਆਲਾ ਵਿਖੇ ਸਿਵਲ ਏਵਿਏਸ਼ਨ ਕਲੱਬ ‘ਚ NCC ਦਾ ਇਕ ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਸਿੰਗਲ ਇੰਜਣ ਵਾਲਾ ਦੋ ਸੀਟਰ ਜਹਾਬ ਕਲੱਬ ਦੇ ਕੰਪਲੈਕਸ ‘ਚ...
ਖਬਰਾਂ/Newsਖਾਸ-ਖਬਰਾਂ/Important Newsਵਿਦਿਆਰਥੀ ਵਲੋਂ ਸੋਸ਼ਲ ਮੀਡੀਆ ‘ਤੇ ਸੈਲਫੀ ਪਾਉਣ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਲਾਈ ਖੁਦ ਨੂੰ ਅੱਗOn PunjabFebruary 24, 2020 by On PunjabFebruary 24, 20200889 ਪਟਿਆਲਾ ਵਿਖੇ ਇਕ ਵਿਦਿਆਰਥੀ ਨੇ ਵਿਦਿਆਰਥਣ ਨਾਲ ਖਿੱਚੀਆਂ ਗਈਆਂ ਸੈਲਫੀਆਂ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤਾ। ਇਸ ਤੋਂ ਪ੍ਰੇਸ਼ਾਨ ਵਿਦਿਆਰਥਣ ਨੇ ਤੇਲ ਛਿੜਕ ਕੇ...
ਖਬਰਾਂ/Newsਖਾਸ-ਖਬਰਾਂ/Important Newsਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤOn PunjabFebruary 24, 2020 by On PunjabFebruary 24, 20200849 ਅੰਮ੍ਰਿਤਸਰ: ਅਜਨਾਲਾ ਨੇੜਲੇ ਪਿੰਡ ਸੈਂਸਰਾ ਕਲਾਂ ਦੇ ਪੰਜਾਬੀ ਨੌਜਵਾਨ ਦੀ ਕੈਨੇਡਾ ਵਿੱਚ ਮੌਤ ਹੋਣ ਦੀ ਸੂਚਨਾ ਮਿਲੀ ਹੈ । ਦੱਸਿਆ ਜਾ ਰਿਹਾ ਹੈ ਕਿ ਉਹ...
ਖਬਰਾਂ/Newsਖਾਸ-ਖਬਰਾਂ/Important Newsਟਰੰਪ ਦੀ ਪਤਨੀ ਨਾਲ ਕੇਜਰੀਵਾਲ ਦੀ ਮੁਲਾਕਾਤ ‘ਤੇ ਕੋਈ ਨਹੀਂ ਇਤਰਾਜ਼ ਨਹੀਂ : ਅਮਰੀਕੀ ਦੂਤਾਵਾਸOn PunjabFebruary 24, 2020 by On PunjabFebruary 24, 20200669 ਅਮਰੀਕੀ ਰਾਸ਼ਟਰਪਤੀ ਟਰੰਪ ਦੋ ਦਿਨੀਂ ਦੌਰੇ ਲਈ ਆਪਣੇ ਪਰਿਵਾਰ ਸਮੇਤ ਅਹਿਮਦਾਬਾਦ ਪਹੁੰਚੇ ਹਨ । ਭਾਰਤ ਦੌਰੇ ਵਿੱਚ ਟਰੰਪ ਦੀ ਪਤਨੀ ਮੰਗਲਵਾਰ ਨੂੰ ਦਿੱਲੀ ਦੇ ਇੱਕ...
ਖਬਰਾਂ/Newsਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਦੇ ਮਹਾਨ ਆਗੂ ਕਾਮਰੇਡ ਜਰਨੈਲ ਸਿੰਘ ਦੀ 26ਵੀਂ ਬਰਸੀ ਮਨਾਈPritpal KaurFebruary 24, 2020 by Pritpal KaurFebruary 24, 20200779 ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ ਯੂਨੀਅਨ ਦੇ ਮਹਾਨ ਆਗੂ ਕਾਮਰੇਡ ਜਰਨੈਲ ਸਿੰਘ ਪ੍ਰਧਾਨ ਦੀ 26ਵੀਂ ਬਰਸੀ ਬੱਸ ਸਟੈਂਡ ਫਿਰੋਜ਼ਪੁਰ ਵਿਖੇ ਕਾਮਰੇਡ ਜਰਨੈਲ ਸਿੰਘ ਯਾਦਗਾਦੀ ਭਵਨ ਵਿਖੇ...
ਖਬਰਾਂ/News2 ਮਾਰਚ ਨੂੰ ਫਰੰਟ ਆਗੂਆਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੈਅPritpal KaurFebruary 24, 2020 by Pritpal KaurFebruary 24, 20200588 ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਦੇ ਹੱਕ ‘ਚ “ਪੰਜਾਬ ਤੇ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਵਲੋ ਮੋਹਾਲੀ ਦੇ ਫੇਜ਼ 8...
ਖਬਰਾਂ/Newsਕਿਸਾਨ ਵਫਦ ਨੇ S.D.O ਰਾਹੀਂ ਐਕਸੀਅਨ ਨੂੰ ਭੇਜਿਆ ਮੰਗ ਪੱਤਰPritpal KaurFebruary 24, 2020 by Pritpal KaurFebruary 24, 20200832 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਦੀ ਅਗਵਾਈ ਹੇਠ ਕਿਸਾਨ ਵਫਦ ਨੇ S.D.O ਮੱਖੂ ਰਾਹੀਂ ਐਕਸੀਅਨ ਜ਼ੀਰਾ...