ਸਮਾਜ/Socialਹੈਪੀਨੈੱਸ ਕਲਾਸ ਦਾ ਜਾਇਜ਼ਾ ਲੈਣ ਪਹੁੰਚੀ ਮੇਲਾਨੀਆ, ਆਰਤੀ ਉਤਾਰ ਕੇ ਕੀਤਾ ਸਵਾਗਤOn PunjabFebruary 25, 2020 by On PunjabFebruary 25, 20200843 Melania Trump reach Delhi school: ਨਵੀਂ ਦਿੱਲੀ: ਰਾਸ਼ਟਰਪਤੀ ਡੋਨਾਲਡ ਟਰੰਪ ਦਾ ਭਾਰਤ ਦੌਰੇ ਦਾ ਅੱਜ ਆਖਰੀ ਦਿਨ ਹੈ. ਇਸ ਮੌਕੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ...
ਰਾਜਨੀਤੀ/Politicsਟਰੰਪ ਦੇ ਸਨਮਾਨ ‘ਚ ਆਯੋਜਿਤ ਦਾਵਤ ‘ਚ ਸ਼ਾਮਿਲ ਨਹੀਂ ਹੋਣਗੇ ਸਾਬਕਾ PM ਮਨਮੋਹਨ ਸਿੰਘOn PunjabFebruary 25, 2020 by On PunjabFebruary 25, 20200646 Former PM skip President banquet: ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਨਮਾਨ ਵਿੱਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਧਿਕਾਰਿਕ...
ਫਿਲਮ-ਸੰਸਾਰ/Filmyਡੋਨਾਲਡ ਟਰੰਪ ਸ਼ਾਹਰੁਖ ਖਾਨ ਦੀ ਇਸ ਫਿਲਮ ਨੂੰ ਕਰਦੇ ਨੇ ਬੇਹੱਦ ਪਸੰਦOn PunjabFebruary 25, 2020 by On PunjabFebruary 25, 20200788 donald-trump-shahrukh-khan: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸਦੇ ਪਰਿਵਾਰ ਦੇ ਅਹਿਮਦਾਬਾਦ ਵਿਚ ਧਮਾਕੇਦਾਰ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਆਈ ਹੈ । ਅੱਜ ਟਰੰਪ ਦੇ...
ਖਾਸ-ਖਬਰਾਂ/Important Newsਹੈਦਰਾਬਾਦ ਹਾਊਸ ਪਹੁੰਚੇ ਟਰੰਪ, PM ਮੋਦੀ ਨਾਲ ਕਰਨਗੇ ਗੱਲਬਾਤOn PunjabFebruary 25, 2020 by On PunjabFebruary 25, 202001123 Trump reach hyderabad house: ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅੱਜ ਭਾਰਤ ਦੌਰੇ ਦਾ ਦੂਜਾ ਅਤੇ ਆਖਰੀ ਦਿਨ ਹੈ । ਇਸ ਦੌਰੇ ਦੇ ਆਖ਼ਰੀ...
ਖਾਸ-ਖਬਰਾਂ/Important Newsਰਾਜਘਾਟ ਪਹੁੰਚ ਕੇ ਟਰੰਪ ‘ਤੇ ਮੇਲਾਨੀਆ ਨੇ ਮਹਾਤਮਾ ਗਾਂਧੀ ਨੂੰ ਕੀਤੀ ਸ਼ਰਧਾਂਜਲੀ ਭੇਟOn PunjabFebruary 25, 2020 by On PunjabFebruary 25, 20200814 trump rashtrapati bhavan: ਗੁਜਰਾਤ ਦੇ ਅਹਿਮਦਾਬਾਦ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸ ਦੇ ਪਰਿਵਾਰ ਦੇ ਸਵਾਗਤ ਤੋਂ ਬਾਅਦ ਹੁਣ ਕੂਟਨੀਤੀ ਦੀ ਵਾਰੀ ਆਈ ਹੈ।...
ਰਾਜਨੀਤੀ/Politicsਕਰਤਾਰਪੁਰ ਲਾਂਘੇ ਨੂੰ ਲੈ ਕੇ ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘOn PunjabFebruary 25, 2020 by On PunjabFebruary 25, 20200734 Kartarpur crossing: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ...
ਖਬਰਾਂ/Newsਸਰਕਾਰੀ ਕੰਨਿਆ ਸਕੂਲ ਬਾਘਾ ਪੁਰਾਣਾ ਵਿਖੇ ਵਿਦਿਆਰਥਣਾਂ ਅਤੇ ਸਕੂਲ ਸਟਾਫ਼ ਦੀ ਚੜ੍ਹਦੀਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏPritpal KaurFebruary 25, 2020February 25, 2020 by Pritpal KaurFebruary 25, 2020February 25, 20200908 ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ (ਮੋਗਾ) ਵਿਖੇ ਸਕੂਲ ਦੀਆਂ ਵਿਦਿਆਰਥਣਾਂ ਅਤੇ ਸਕੂਲ ਸਟਾਫ਼ ਦੀ ਚੜ੍ਹਦੀਕਲਾ, ਸੁੱਖਸ਼ਾਂਤੀ ਅਤੇ ਆ ਰਹੀਆਂ ਸਲਾਨਾ ਪ੍ਰੀਖਿਆਵਾਂ ਵਿਚ ਸਫ਼ਲਤਾ...
ਖਬਰਾਂ/Newsਭਾਰਤ ਦਾ ਅਰਥਚਾਰਾ ਮੋਦੀ ਅਮਰੀਕਾ ਹੱਥਾਂ ਵਿੱਚ ਵੇਚ ਰਿਹਾ ਹੈ:-ਢੰਡੀਆਂ, ਮਿੱਡਾPritpal KaurFebruary 25, 2020February 25, 2020 by Pritpal KaurFebruary 25, 2020February 25, 20200805 ਆਪਣੇ ਆਪ ਨੂੰ ਦੁਨੀਆਂ ਦਾ ਤਾਨਾਸ਼ਾਹੀ ਅਖਵਾਉਣ ਵਾਲਾ ਅਤੇ ਸਰਮਾਏਦਾਰੀ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਸਰਮਾਏਦਾਰਾਂ ਦਾ ਚਾਪਲੂਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣ...
ਖਬਰਾਂ/Newsਕਰਾਂਤੀਕਾਰੀ ਕਿਸਾਨ ਯੂਨੀਅਨ ਵੱਲੋ ਵੱਖ ਮਸਲਿਆਂ ਨੂੰ ਲੈ ਕੇ ਕੀਤੀ ਮੀਟਿੰਗ, ਮੀਟਿੰਗ ਤੋਂ ਬਾਅਦ ਫੂਕੀ ਮੋਦੀ ਤੇ ਟਰੰਪ ਦੀ ਅਰਥੀPritpal KaurFebruary 25, 2020 by Pritpal KaurFebruary 25, 20200949 ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਝੋਕ ਮੋਹੜੇ ਬਲਾਕ ਦੀ ਮੀਟਿੰਗ ਬਲਾਕ ਆਗੂ ਬਾਜ ਸਿੰਘ ਬੁਰਜ਼ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸੂਬਾਈ ਆਗੂ ਅਵਤਾਰ...
ਖਬਰਾਂ/Newsਪੀਐਸਯੂ ਵੱਲੋਂ ਦਿੱਲੀ ਵਿੱਚ ਮੁਸਲਿਮ ਬਸਤੀਆਂ ਸਾੜਨ ਖਿਲਾਫ਼ ਬੀਜੇਪੀ ਆਗੂ ਕਪਿਲ ਮਿਸ਼ਰਾ ਦੀ ਗ੍ਰਿਫਤਾਰੀ ਦੀ ਮੰਗ ਲਈ ਪ੍ਰਦਰਸ਼ਨPritpal KaurFebruary 25, 2020 by Pritpal KaurFebruary 25, 20200692 ਅੱਜ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਕੱਲ੍ਹ ਦਿੱਲੀ ਵਿਖੇ ਬੀਜੇਪੀ ਦੇ ਆਗੂ ਕਪਿਲ ਮਿਸ਼ਰਾ ਦੀ ਅਗਵਾਈ ਵਿੱਚ ਮੁਸਲਿਮ ਬਸਤੀਆਂ ਨੂੰ ਸਾੜਨ ਖ਼ਿਲਾਫ਼...