ਸਿਹਤ/Healthਭੁੱਲਕੇ ਵੀ ਨਜ਼ਰ-ਅੰਦਾਜ਼ ਨਾ ਕਰੋ ਬੱਚਿਆਂ ‘ਚ ਇਹ ਲੱਛਣ, ਤੁਰੰਤ ਲਓ ਡਾਕਟਰ ਮਸ਼ਵਰਾ ਹੋ ਸਕਦੀ ਹੈ ਖ਼ਤਰਨਾਕ ਬਿਮਾਰੀOn PunjabJune 10, 2020 by On PunjabJune 10, 20200592 ਨਵੀਂ ਦਿੱਲੀ: ਇਸ ਭੱਜ-ਲੱਠ ਭਰੀ ਜ਼ਿੰਦਗੀ ਵਿਚ ਅਸੀਂ ਅਕਸਰ ਆਪਣੇ ਬੱਚਿਆਂ ਦੇ ਲੱਛਣਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਜਿਸ ਤੋਂ ਬਾਅਦ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ...
ਖਾਸ-ਖਬਰਾਂ/Important Newsਲੌਕਡਾਊਨ ‘ਚ Parle-g ਨੇ ਤੋੜਿਆ 82 ਸਾਲ ਦਾ ਰਿਕਾਰਡ, ਭੁੱਖ ਤੋਂ ਬਚਣ ਲਈ ਲੋਕਾਂ ਨੇ ਲਿਆ ਸਹਾਰਾOn PunjabJune 10, 2020 by On PunjabJune 10, 20200677 ਨਵੀਂ ਦਿੱਲੀ: ਪਾਰਲੇ-ਜੀ(Parle-g) ਬਿਸਕੁਟ ਨੇ ਕੋਵਿਡ -19 ਦੇ ਕਾਰਨ ਲਾਗੂ ਕੀਤੇ ਗਏ ਤਾਲਾਬੰਦੀ ਵਿੱਚ ਜ਼ਬਰਦਸਤ ਵਿਕਰੀ ਕੀਤੀ ਹੈ। ਇਸ ਨੇ ਵਿੱਕਰੀ ਨੇ ਪਿਛਲੇ 8 ਦਹਾਈ...
ਰਾਜਨੀਤੀ/Politicsਕੇਜਰੀਵਾਲ ਦਾ ਕੋਰੋਨਾ ਟੈਸਟ ਨੈਗਟਿਵ, ਦਿੱਲੀ ‘ਚ 31 ਜੁਲਾਈ ਤੱਕ ਹਾਲਾਤ ਹੋਣਗੇ ਭਿਆਨਕOn PunjabJune 10, 2020 by On PunjabJune 10, 20200727 ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੋਰੋਨਾ ਦੇ ਜਾਰੀ ਮਾਮਲਿਆਂ ਬਾਰੇ ਪ੍ਰੈੱਸ ਕਾਨਫਰੰਸ ਕੀਤੀ। ਕੇਜਰੀਵਾਲ ਨੇ ਕਿਹਾ ਕਿ ਮੇਰਾ ਕੋਰੋਨਾ ਟੈਸਟ ਨਕਾਰਾਤਮਕ...
ਸਮਾਜ/Socialਪਾਕਿਸਤਾਨ ਨਹੀਂ ਕਰ ਰਿਹਾ ਲੌਕਡਾਊਨ, ਡਬਲਯੂਐਚਓ ਨੇ ਫਿਰ ਦਿੱਤੀ ਸਲਾਹOn PunjabJune 10, 2020 by On PunjabJune 10, 20200639 ਵਾਸ਼ਿੰਗਟਨ: ਡਬਲਯੂਐਚਓ (WHO) ਨੇ ਇਮਰਾਨ ਸਰਕਾਰ (Imran Government) ਨੂੰ ਦੁਬਾਰਾ ਲੌਕਡਾਊਨ (Lockdown) ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਖਾਸ ਗੱਲ ਇਹ ਹੈ ਕਿ...
ਸਮਾਜ/Socialਨਸਲੀ ਦੰਗਿਆਂ ਦੌਰਾਨ ਅਮਰੀਕਾ ਦਾ ਵੱਡਾ ਫੈਸਲਾOn PunjabJune 10, 2020 by On PunjabJune 10, 202001086 ਵਾਸ਼ਿੰਗਟਨ: ਅਮਰੀਕੀ ਸੈਨਾ ‘ਚ ਪਹਿਲੀਵਾਰ ਕਿਸੇ ਅਫਰੀਕੀ- ਅਮਰੀਕਨ ਨੂੰ ਹਵਾਈ ਸੈਨਾ ਦਾ ਮੁਖੀ ਬਣਾਇਆ ਜਾਵੇਗਾ। ਅਮਰੀਕੀ ਸੰਸਦ ਨੇ ਮੰਗਲਵਾਰ ਨੂੰ ਜਨਰਲ ਚਾਰਲਸ ਕਿਊ ਬ੍ਰਾਊਨ ਜੂਨੀਅਰ...
ਸਮਾਜ/Socialਸਿੱਖ ਭਾਈਚਾਰੇ ਨੇ ਅਮਰੀਕਾ ‘ਚ ਕਾਇਮ ਕੀਤੀ ਮਿਸਾਲ, ਭਰ ਰਹੇ ਲੱਖਾਂ ਭੁੱਖਿਆਂ ਦਾ ਢਿੱਡOn PunjabJune 10, 2020 by On PunjabJune 10, 20200721 ਨਿਊ ਯਾਰਕ: ਅਮਰੀਕਾ (America) ਛੇ ਮਹੀਨਿਆਂ ਤੋਂ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਕਰਕੇ ਲਾਗੂ ਲੌਕਡਾਊਨ (Lockdown) ‘ਚ ਲੱਖਾਂ ਲੋਕ ਅਮਰੀਕਾ ਵਿੱਚ ਆਪਣੀਆਂ ਨੌਕਰੀਆਂ...
ਖਾਸ-ਖਬਰਾਂ/Important Newsਚੀਨ ਨੇ ਮੰਨਿਆ ਭਾਰਤੀ ਫੌਜ ਦਾ ਲੋਹਾ, ਖੁੱਲ੍ਹ ਕੇ ਕੀਤੀ ਤਾਰੀਫOn PunjabJune 10, 2020 by On PunjabJune 10, 20200729 ਨਵੀ ਦਿੱਲੀ: ਚੀਨੀ ਰੱਖਿਆ ਪੱਤਰਕਾਰ ਹਵਾਂਗ ਗਵੋਜ਼ੀ ਨੇ ਭਾਰਤੀ ਸੈਨਾ ਦੀ ਪ੍ਰਸ਼ੰਸਾ ਕੀਤੀ ਹੈ। ਚੀਨ ਦੇ ਰੱਖਿਆ ਮਾਮਲਿਆਂ ਨਾਲ ਜੁੜੇ ਪੱਤਰਕਾਰ ਦੇ ਇਸ ਦਾਅਵੇ ਵਿੱਚ...
ਖਾਸ-ਖਬਰਾਂ/Important Newsਜੌਰਜ ਦੀ ਛੋਟੀ ਧੀ ਨੇ ਵੀਡੀਓ ਕਾਲ ਦੌਰਾਨ ਪੁੱਛਿਆ ਅਜਿਹਾ ਸਵਾਲ, ਉਪ ਰਾਸ਼ਟਪਤੀ ਵੀ ਪੈ ਗਏ ਭੰਬਲਭੂਸੇ ‘ਚOn PunjabJune 10, 2020 by On PunjabJune 10, 20200675 ਹਿਯੂਸਟਨ: ਅਮੈਰੀਕਨ ਬਲੈਕ 5 ਜੌਰਜ ਫਲੌਈਡ ਦਾ ਅੰਤਮ ਸੰਸਕਾਰ ਹੋ ਗਿਆ ਪਰ ਉਸ ਦੇ ਅੰਤਿਮ ਸੰਸਕਾਰ ਦੌਰਾਨ ਫਲੌਈਡ ਦੀ ਛੇ-ਸਾਲਾ ਲੜਕੀ ਵੱਲੋਂ ਇੱਕ ਮਾਸੂਮ ਪ੍ਰਸ਼ਨ...
ਖਾਸ-ਖਬਰਾਂ/Important Newsਪਾਕਿਸਤਾਨ ਪਹੁੰਚੇ ਭਾਰਤੀ ਦੇ ਲੜਾਕੂ ਜਹਾਜ਼, ਕਰਾਚੀ ‘ਚ ਬਲੈਕ ਆਊਟ, ਸੋਸ਼ਲ ਮੀਡੀਆ ‘ਤੇ ਵਾਇਰਲOn PunjabJune 10, 2020 by On PunjabJune 10, 202001302 ਕਰਾਚੀ: ਸੋਸ਼ਲ ਮੀਡੀਆ ਤੇ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ‘ਚ ਮੰਗਲਵਾਰ ਰਾਤ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਕਰਾਚੀ ਤੇ ਬਹਾਵਲਪੁਰ ਦੇ ਕਰੀਬ ਇਲਾਕੇ...
ਖਾਸ-ਖਬਰਾਂ/Important Newsਅਮਰੀਕਾ ਨੇ ਫਿਰ ਲਿਆ ਚੀਨ ਨਾਲ ਪੰਗਾ, ਆਪਣੇ ਮਿੱਤਰ ਦੇਸ਼ਾਂ ਨੂੰ ਚੌਕਸ ਰਹਿਣ ਦੀ ਸਲਾਹOn PunjabJune 10, 2020 by On PunjabJune 10, 20200571 ਵਾਸ਼ਿੰਗਟਨ: ਵਾਸ਼ਿੰਗਟਨ ਤੇ ਬੀਜਿੰਗ ਵਿਚਕਾਰ ਤਣਾਅ ਦਾ ਪੜਾਅ ਜਾਰੀ ਹੈ। ਹੌਂਗਕੌਂਗ ਤੇ ਤਾਈਵਾਨ ‘ਤੇ ਸੰਯੁਕਤ ਰਾਜ ਨੇ ਆਪਣਾ ਸਖਤ ਰੁਖ਼ ਦਿਖਾਇਆ ਹੈ। ਇਸ ਤਰਤੀਬ ਵਿੱਚ...