ਸਿਹਤ/Healthਇਸ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਤੋਂ ਘੱਟ ਖਤਰਾ, ਖੋਜ ‘ਚ ਵੱਡਾ ਖੁਲਾਸਾOn PunjabJune 11, 2020 by On PunjabJune 11, 20200621 ਚੰਡੀਗੜ੍ਹ: ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਘੇਰਾ ਪਾਇਆ ਹੋਇਆ ਹੈ। ਇਸ ਦੌਰਾਨ ਕੋਈ ਵੀ ਵਿਅਕਤੀ ਐਸਾ ਨਹੀਂ ਜਿਸ ਨੂੰ ਕੋਵਿਡ-19 ਦਾ ਡਰ ਨਾ ਹੋਵੇ।...
ਫਿਲਮ-ਸੰਸਾਰ/Filmyਧਰਮਿੰਦਰ ਦੇ ਰੈਸਟੋਰੈਂਟ ‘ਤੇ ਕਬਜ਼ਾ, ਚਾਰ ਲੋਕਾਂ ਖਿਲਾਫ ਕੇਸOn PunjabJune 11, 2020 by On PunjabJune 11, 20200645 ਕਰਨਾਲ: ਬਾਲੀਵੁੱਡ ਦੇ ਫੇਮਸ ਐਕਟਰ ਧਰਮਿੰਦਰ ਦੇ ਸ਼ਹਿਰ ਥਾਣਾ ਖੇਤਰ ‘ਚ ਸਥਿਤ ਮੈਨ ਫੂਡ ਐਂਡ ਐਂਟਰਟੇਨਮੈਂਟ ‘ਤੇ ਕਬਜ਼ਾ ਕਰਨ ਤੇ ਸਬੰਧਤ ਅਧਿਕਾਰੀਆਂ ਨੂੰ ਧਮਕੀ ਦੇਣ...
ਰਾਜਨੀਤੀ/Politicsਇੰਝ ਤੋੜੀ ਕਾਂਗਰਸ ਦੀ ਸਰਕਾਰ, ਵੀਡੀਓ ਵਾਇਰਲ ਹੋਣ ਮਗਰੋਂ ਵੱਡਾ ਖੁਲਾਸਾOn PunjabJune 11, 2020 by On PunjabJune 11, 20200695 ਭੋਪਾਲ: ਮੱਧ ਪ੍ਰਦੇਸ਼ ਕਾਂਗਰਸ ਨੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਕਾਂਗਰਸ ਦਾ ਕਹਿਣਾ ਹੈ ਕਿ ਮੁੱਖ...
ਸਮਾਜ/Socialਪਾਕਿ ਸਰਹੱਦ ‘ਤੇ ਤਾਬੜਤੋੜ ਫਾਇਰਿੰਗ, ਪੰਜਾਬੀ ਜਵਾਨ ਸ਼ਹੀਦ, ਭਾਰਤੀ ਫੌਜ ਨੇ ਸੰਭਾਲਿਆ ਮੋਰਚਾOn PunjabJune 11, 2020 by On PunjabJune 11, 20200675 ਜੰਮੂ: ਰਾਜੌਰੀ ਜ਼ਿਲੇ ਦੇ ਮੰਜਾਕੋਟ ਸੈਕਟਰ ‘ਚ ਬੁੱਧਵਾਰ ਦੀ ਰਾਤ ਪਾਕਿਸਤਾਨ ਵੱਲੋਂ ਕੰਟਰੋਲ ਰੇਖਾ ਦੇ ਨਾਲ-ਨਾਲ ਗੋਲੀਬੰਦੀ ਦੀ ਉਲੰਘਣਾ ‘ਚ ਸੈਨਾ ਦਾ ਜਵਾਨ ਸ਼ਹੀਦ ਹੋ...
ਸਮਾਜ/Socialਹਰਿਆਣਾ ‘ਚ ਕੋਰੋਨਾ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 5,737 ਤੱਕ ਅੱਪੜੀOn PunjabJune 11, 2020 by On PunjabJune 11, 20200558 ਹਰਿਆਣਾ ‘ਚ ਕੋਰੋਨਾ ਦਾ ਕਹਿਰ, ਮਰੀਜ਼ਾਂ ਗਿਣਤੀ 5,737 ਤੱਕ ਅੱਪੜੀ ਚੰਡੀਗੜ੍ਹ: ਹਰਿਆਣਾ ‘ਚ ਕੋਰੋਨਾ ਵਾਇਰਸ ਦੇ ਕੇਸ ਲਗਾਤਾਰ ਵਧ ਰਹੇ ਹਨ। ਇਸ ਤਹਿਤ ਵੀਰਵਾਰ ਸੂਬੇ...
ਖਾਸ-ਖਬਰਾਂ/Important Newsਬ੍ਰਿਟੇਨ ‘ਚ ਸਾਊਥਹਾਲ ਦੀ ਸੜਕ ਦਾ ਨਾਂ ਰੱਖਿਆ ਜਾਵੇਗਾ ਗੁਰੂ ਨਾਨਕ ਮਾਰਗOn PunjabJune 11, 2020 by On PunjabJune 11, 20200893 ਲੰਡਨ: ਬ੍ਰਿਟਿਸ਼ ਫੌਜ ਦੇ ਜਨਰਲ ਦੇ ਨਾਂ ਵਾਲੀ ਪੱਛਮੀ ਲੰਡਨ ਦੀ ਇਕ ਸੜਕ ਦਾ ਨਾਂ ਬਦਲਣ ਦੀ ਤਿਆਰੀ ਹੈ। ਬ੍ਰਿਟੇਨ ਦੀ ਇਸ ਸੜਕ ਦਾ ਨਾਂ...
ਖਾਸ-ਖਬਰਾਂ/Important Newsਉੱਤਰੀ ਕੋਰੀਆ ਨੇ ਅਮਰੀਕਾ ਨੂੰ ਦੇ ਮਾਰੀ ਧਮਕੀ, ਵੱਡੇ ਨੁਕਸਾਨ ਦੀ ਚੇਤਾਵਨੀOn PunjabJune 11, 2020 by On PunjabJune 11, 20200647 ਸਿਓਲ: ਉੱਤਰੀ ਕੋਰੀਆ ਨੇ ਵੀਰਵਾਰ ਨੂੰ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੂੰ ਅੰਤਰ-ਕੋਰੀਆ ਦੇ ਮਾਮਲਿਆਂ ਬਾਰੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਹ ਵਾਸ਼ਿੰਗਟਨ...
ਖਾਸ-ਖਬਰਾਂ/Important Newsਹੈਰਾਨੀਜਨਕ! ਚੀਨੀ ਰਾਸ਼ਟਰਪਤੀ ‘ਤੇ ਚੱਲੇਗਾ ਬਿਹਾਰ ‘ਚ ਮੁਕੱਦਮਾ? ਮੋਦੀ ਤੇ ਟਰੰਪ ਦੇਣਗੇ ਗਵਾਹੀOn PunjabJune 11, 2020 by On PunjabJune 11, 20200702 ਪਟਨਾ: ਦੇਸ਼ ਵਿੱਚ ਕੋਰੋਨਾਵਾਇਰਸ ਦਾ ਸੰਕਰਮਣ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤਕ ਇਸ ਵਾਇਰਸ ਕਰਕੇ ਸੱਤ ਹਜ਼ਾਰ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ...
ਖਾਸ-ਖਬਰਾਂ/Important Newsਅਮਰੀਕਾ: 24 ਘੰਟਿਆਂ ‘ਚ 20000 ਤੋਂ ਵੱਧ ਕੋਰੋਨਾ ਕੇਸ, ਕੁੱਲ ਅੰਕੜਾ 20 ਲੱਖ 66 ਹਜ਼ਾਰ ਤੋਂ ਪਾਰOn PunjabJune 11, 2020 by On PunjabJune 11, 20200723 ਵਾਸ਼ਿੰਗਟਨ: ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਧ ਕਹਿਰ ਅਮਰੀਕਾ ‘ਚ ਹੈ। ਹਾਲਾਂਕਿ ਕੋਰੋਨਾ ਕੇਸ ਵਧਣ ਦੀ ਰਫ਼ਤਾਰ ਪਹਿਲਾਂ ਤੋਂ ਘੱਟ ਹੋ ਗਈ...
ਖਬਰਾਂ/Newsਦਿੱਲੀ ਸਰਕਾਰ ਦੇ ਕੋਰੋਨਾ ਪ੍ਰਤੀ ਦਾਅਵਿਆਂ ਦੀ ਖੁੱਲ੍ਹੀ ਪੋਲ, ਕੋਵਿਡ 19 ਕਾਰਨ ਗਈ ਇੱਕ ਮਾਸੂਮ ਦੀ ਜਾਨOn PunjabJune 11, 2020 by On PunjabJune 11, 202002083 ਨਵੀਂ ਦਿੱਲੀ : ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੇ ਮਹਾਮਾਰੀ ਫੈਲਾ ਕੇ ਰੱਖੀ ਹੋਈ ਹੈ। ਭਾਰਤ ਵਿਚ ਜਿਥੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕੋਵਿਡ...