ਸਮਾਜ/Socialਭਾਰਤ-ਚੀਨ ਸ਼ਾਂਤੀ ਸਥਾਪਿਤ ਕਰਨ ਲਈ ਸਹਿਮਤ, ਪੂਰਬੀ ਲੱਦਾਖ ਸਮੇਤ ਵਿਵਾਦ ਖੇਤਰਾਂ ਤੋਂ ਪਿੱਛੇ ਹਟਣਗੀਆਂ ਫੌਜਾਂOn PunjabJune 23, 2020 by On PunjabJune 23, 20200515 ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਨ ਘਾਟੀ ‘ਚ ਚੀਨ ਅਤੇ ਭਾਰਤੀ ਸੈਨੀਕਾਂ ਵਿਚਾਲੇ ਹੋਈ ਹਿੰਸ ਝੱੜਪ ਨੂੰ ਇੱਕ ਹਫ਼ਤਾ ਹੋ ਗਿਆ ਹੈ।ਇਸ ਹਿੰਸਕ ਝੱੜਪ ਤੋਂ...
ਰਾਜਨੀਤੀ/Politicsਕਾਂਗਰਸ ਨੂੰ ਲੱਗਾ ਬਠਿੰਡਾ ਥਰਮਲ ਪਲਾਂਟ ਦਾ ਸੇਕ, ਮਨਪ੍ਰੀਤ ਬਾਦਲ ਨੇ ਪਾਇਆ ਠੰਢਾ ਪਾਣੀOn PunjabJune 23, 2020 by On PunjabJune 23, 20200550 ਚੰਡੀਗੜ੍ਹ: ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦਾ ਮਾਮਲਾ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਵਿੱਢੇ ਸੰਘਰਸ਼ ਜਾ...
ਰਾਜਨੀਤੀ/Politicsਪੰਜਾਬ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੇ ਕਵਾਇਦ ਤੇਜ਼, ਕੈਪਟਨ ਸਰਕਾਰ ਵੱਲੋਂ ਨਵੇਂ ਦਿਸ਼ਾ ਨਿਰਦੇਸ਼ ਜਾਰੀOn PunjabJune 23, 2020 by On PunjabJune 23, 20200709 ਚੰਡੀਗੜ੍ਹ: ਲੌਕਡਾਊਨ-5.0 ਜਾਂ ਅਨਲਾਕ-1 ਤਹਿਤ ਪੰਜਾਬ ਸਰਕਾਰ ਨੇ ਲੌਕਡਾਊਨ ਨੂੰ ਪੂਰੀ ਤਰ੍ਹਾਂ ਖੋਲ੍ਹਣ ਵੱਲ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਰੈਸਟੋਰੈਂਟ...
ਸਿਹਤ/Healthਕੋਰੋਨਾਵਾਇਰਸ ਦੇ ਇਲਾਜ ਲਈ ਪਹਿਲੀ ਦਵਾਈ ਲਾਂਚ, 7 ਦਿਨਾਂ ‘ਚ 100% ਮਰੀਜ਼ ਠੀਕ ਹੋਣ ਦਾ ਦਾਅਵਾOn PunjabJune 23, 2020 by On PunjabJune 23, 20200602 ਨਵੀਂ ਦਿੱਲੀ: ਜਿੱਥੇ ਦੁਨੀਆ ਭਰ ਦੇ ਖੋਜੀ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਜਿੱਤਣ ਲਈ ਕੋਈ ਟੀਕਾ ਜਾਂ ਦਵਾਈ ਵਿਕਸਤ ਕਰਨ ‘ਚ ਲੱਗੇ ਹੋਏ ਹਨ, ਉੱਥੇ ਹੀ...
ਸਿਹਤ/Health10 ਬੋਤਲਾਂ ਬੀਅਰ ਪੀ ਕੇ ਨਸ਼ੇ ‘ਚ 18 ਘੰਟੇ ਸੁੱਤਾ ਰਿਹਾ ਸ਼ਖ਼ਸ, ਬਲੈਡਰ ਫਟਿਆOn PunjabJune 23, 2020 by On PunjabJune 23, 20200693 ਜ਼ਿਆਦਾ ਦੇਰ ਤੱਕ ਪਿਸ਼ਾਬ ਰੋਕਣ ਦੇ ਗੰਭੀਰ ਨਤੀਜੇ ਹੋ ਸਕਦੇ ਹਨ। ਅਜਿਹਾ ਹੀ ਇੱਕ ਮਾਮਲਾ ਚੀਨ ਤੋਂ ਸਾਹਮਣੇ ਆਇਆ। 10 ਬੋਤਲਾਂ ਬੀਅਰ ਪੀਣ ਤੋਂ ਬਾਅਦ...
ਸਮਾਜ/Socialਟਰੰਪ ਨੇ ਭਾਰਤੀਆਂ ਨੂੰ ਦਿੱਤਾ ਵੱਡਾ ਝਟਕਾ! ਇਹ ਸਾਰੇ ਵੀਜ਼ੇ ਕੀਤੇ ਸਸਪੈਂਡOn PunjabJune 23, 2020 by On PunjabJune 23, 20200687 ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਸਾਰੇ H1B ਅਤੇ H 4 (H1B ਪਤੀ / ਪਤਨੀ ਲਈ) ਸਮੇਤ ਵਿਦੇਸ਼ੀ ਲੋਕਾਂ ਲਈ ਸੋਮਵਾਰ ਨੂੰ ਕਈ ਵਰਕਿੰਗ ਵੀਜ਼ਾ ਮੁਅੱਤਲ ਕਰ...
ਖਾਸ-ਖਬਰਾਂ/Important Newsਵੀਜ਼ੇ ਸਸਪੈਂਡ ਕਰਨ ਮਗਰੋਂ ਅਮਰੀਕਾ ਦੇ ਭਾਰਤ ‘ਤੇ ਵੱਡੇ ਇਲਜ਼ਾਮ! ਸਪੈਸ਼ਲ ਜਹਾਜ਼ ਦੀਆਂ ਉਡਾਣਾਂ ‘ਤੇ ਰੋਕOn PunjabJune 23, 2020 by On PunjabJune 23, 20200623 ਵਾਸ਼ਿੰਗਟਨ: ਅਮਰੀਕੀ ਸਰਕਾਰ ਨੇ ਭਾਰਤ ‘ਤੇ ਗੰਭੀਰ ਦੋਸ਼ ਲਾਉਂਦਿਆਂ ਸੋਮਵਾਰ ਨੂੰ ਭਾਰਤੀ ਉਡਾਣਾਂ ਰੋਕ ਦਿੱਤੀਆਂ ਹਨ। ਉਸ ਨੇ ਭਾਰਤ-ਅਮਰੀਕਾ ਹਵਾਬਾਜ਼ੀ ਸਮਝੌਤੇ ਦੀ ਆੜ ਹੇਠ ਅਣਉਚਿਤ...
ਖਾਸ-ਖਬਰਾਂ/Important Newsਅਮਰੀਕੀ ਵੀਜ਼ਾ ਸਖਤੀ ਦਾ ਭਾਰਤੀਆਂ ਨੂੰ ਸਭ ਤੋਂ ਵੱਡਾ ਨੁਕਸਾਨ, ਵਿਦੇਸ਼ ਜਾਣ ਦੇ ਸੁਫਨੇ ਚਕਨਾਚੂਰOn PunjabJune 23, 2020 by On PunjabJune 23, 20200684 ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸਰਕਾਰ ਨੂੰ ਐਚ-1ਬੀ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਤੇ ਮੈਰਿਟ ਅਧਾਰਤ ਇਮੀਗ੍ਰੇਸ਼ਨ ਵੱਲ ਵਧਣ ਦੇ ਨਿਰਦੇਸ਼ ਦਿੱਤੇ...
ਖਾਸ-ਖਬਰਾਂ/Important Newsਚੀਨ ਨੇ ਸਰਹੱਦੀ ਵਿਵਾਦ ‘ਤੇ ਜਾਪਾਨ ਨੂੰ ਭੜਕਾਇਆ, ਅਮਰੀਕਾ ਨੂੰ ਦਿੱਤੀ ਚੁਣੌਤੀOn PunjabJune 23, 2020 by On PunjabJune 23, 20200627 ਹਾਂਗਕਾਂਗ: ਚੀਨ ਆਪਣੇ ਸਰਹੱਦੀ ਵਿਵਾਦ ਨੂੰ ਇੱਕ ਅਜਿਹੇ ਸਮੇਂ ਜ਼ੋਰਸ਼ੋਰ ਨਾਲ ਹਵਾ ਦੇ ਰਿਹਾ ਹੈ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਵਿਰੁੱਧ ਲੜ ਰਹੀ ਹੈ। ਇਹ...
ਖਾਸ-ਖਬਰਾਂ/Important Newsਹੁਣ ਚੀਨ ਤੇ ਕੈਨੇਡਾ ਦਾ ਪੈ ਗਿਆ ਪੰਗਾ, ਦੋ ਕੈਨੇਡੀਅਨ ਨਾਗਰਿਕ ਕੀਤੇ ਨਜ਼ਰਬੰਦOn PunjabJune 23, 2020 by On PunjabJune 23, 20200682 ਓਟਾਵਾ: ਕੈਨੇਡਾ-ਚੀਨ ‘ਚ ਵਾਰ-ਪਲਟਵਾਰ ਜਾਰੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਕੈਨੇਡੀਅਨ ਨਾਗਰਿਕਾਂ ਦੀ ਚੀਨ ਵੱਲੋਂ ਕੀਤੀ ਗਈ ਨਜ਼ਰਬੰਦੀ ਤੇ ਸਖਤ ਪ੍ਰਤੀਕ੍ਰਿਆ ਦਿੱਤੀ...