ਸਿਹਤ/Healthਖੋਜ ਵਿੱਚ ਹੋਇਆ ਹੈਰਾਨ ਕਰਨ ਵਾਲਾ ਖੁਲਾਸਾ, ਹਰ ਸਾਲ ਕਸਰਤ ਬਚਾ ਰਹੀ ਹੈ ਲੱਖਾਂ ਲੋਕਾਂ ਦੀ ਜਾਨOn PunjabJune 26, 2020 by On PunjabJune 26, 20200699 ਨਵੀਂ ਦਿੱਲੀ: ਦ ਲੈਂਸੇਟ ਗਲੋਬਲ ਹੈਲਥ ਵਿੱਚ ਪ੍ਰਕਾਸ਼ਤ ਇੱਕ ਨਵੇਂ ਅਧਿਐਨ ਮੁਤਾਬਕ, ਵਿਸ਼ਵ ਭਰ ਵਿੱਚ ਹਰ ਸਾਲ ਘੱਟੋ ਘੱਟ 39 ਲੱਖ ਲੋਕ ਸਮੇਂ ਤੋਂ ਪਹਿਲਾਂ...
ਸਿਹਤ/Healthਜਲਦ ਆਏਗੀ ਕੋਰੋਨਾ ਦੀ ਦਵਾਈ, ਬ੍ਰਿਟੇਨ ਮਾਰ ਰਿਹਾ ਬਾਜ਼ੀOn PunjabJune 26, 2020 by On PunjabJune 26, 20200647 ਲੰਡਨ: ਕੋਰੋਨਾਵਾਇਰਸ ਮਹਾਮਾਰੀ ਨੇ ਦੁਨੀਆ ਭਰ ‘ਚ ਤਬਾਹੀ ਮਚਾਈ ਹੋਈ ਹੈ। ਦੁਨੀਆ ਭਰ ਦੇ ਤਮਾਮ ਦੇਸ਼ ਇਸ ਮਹਾਮਾਰੀ ਤੋਂ ਨਿਜ਼ਾਤ ਪਾਉਣ ਲਈ ਕੋਈ ਨਾ ਕੋਈ...
ਰਾਜਨੀਤੀ/Politicsਕੈਬਨਿਟ ਮੰਤਰੀ ਓਪੀ ਸੋਨੀ ਦੱਸਿਆ ਪੰਜਾਬ ‘ਚ ਮੁੜ ਲੌਕਡਾਊਨ ਦਾ ਸੱਚOn PunjabJune 26, 2020 by On PunjabJune 26, 20200607 ਅੰਮ੍ਰਿਤਸਰ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸੂਬੇ ਵਿੱਚ ਮੁੜ ਲੋਕਡਾਊਨ ਦੇ ਸੰਕੇਤ ਮਗਰੋਂ ਕਾਫੀ ਚਰਚਾ ਛਿੜੀ ਹੋਈ ਹੈ। ਹੁਣ ਕੈਬਨਿਟ ਮੰਤਰੀ ਓਮ...
ਰਾਜਨੀਤੀ/Politicsਆਪਣੇ ਹੀ ਦਾਅਵੇ ‘ਚ ਘਿਰ ਗਏ ਮੋਦੀ! ਜੇ ਚੀਨ ਨੇ ਘੁਸਪੈਠ ਨਹੀਂ ਕੀਤੀ ਤਾਂ 20 ਸੈਨਿਕ ਕਿਵੇਂ ਹੋਏ ਸ਼ਹੀਦ?On PunjabJune 26, 2020 by On PunjabJune 26, 20200701 ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ 20 ਭਾਰਤੀ ਜਵਾਨਾਂ ਦੀ ਸ਼ਹਾਦਤ ਤੇ ਐਲਏਸੀ ‘ਤੇ ਚੀਨ ਦੇ ਕਬਜ਼ੇ ਨੂੰ ਲੈ ਕੇ ਕਾਂਗਰਸ ਨੇ ਪ੍ਰੈੱਸ...
ਸਮਾਜ/Socialਚਾਰ-ਚੁਫੇਰੇ ਦੁਸ਼ਮਨ! ਚੀਨ-ਨੇਪਾਲ ਤੇ ਪਾਕਿਸਤਾਨ ਮਗਰੋਂ, ਹੁਣ ਭੂਟਾਨ ਵੀ ਭਾਰਤ ਸਾਹਮਣੇ ਆਕੜਿਆOn PunjabJune 26, 2020 by On PunjabJune 26, 20200740 ਗੁਆਂਢੀ ਦੇਸ਼ ਚੀਨ, ਪਾਕਿਸਤਾਨ ਤੇ ਨੇਪਾਲ ਤੋਂ ਬਾਅਦ ਭੂਟਾਨ ਨੇ ਹੁਣ ਭਾਰਤ ਨੂੰ ਅੱਖਾਂ ਵਿਖਾਈਆਂ ਹਨ। ਚੀਨ ਦੇ ਦਬਾਅ ਹੇਠ ਆਸਾਮ ਦੇ ਨੇੜਲੇ ਭੂਟਾਨ ਨੇ...
ਸਮਾਜ/SocialBreaking: ਸੀਆਰਪੀਐਫ ਪਾਰਟੀ ‘ਤੇ ਅੱਤਵਾਦੀ ਹਮਲਾ, ਜਵਾਨ ਜ਼ਖਮੀOn PunjabJune 26, 2020 by On PunjabJune 26, 20200696 ਜੰਮੂ ਕਸ਼ਮੀਰ: ਸੀਆਰਪੀਐਫ ਉੱਤੇ ਅੱਤਵਾਦੀ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਦੇ ਅਨੰਤਨਾਗ ਦੇ ਬਿਜਬੇਹਰਾ ਵਿੱਚ ਹਾਈਵੇਅ ਸਿਕਿਓਰਟੀ ਵਿੱਚ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ...
ਸਿਹਤ/HealthHindustan Unilever ਦਾ ਐਲਾਨ, Fair & Lovely ਕ੍ਰੀਮ ਤੋਂ ਹਟਾ ਦਿੱਤਾ ਜਾਵੇਗਾ ਇਹ ਸ਼ਬਦ, ਜਾਣੋ ਕਾਰਨOn PunjabJune 26, 2020 by On PunjabJune 26, 20200687 Hindustan Unilever ਆਪਣੇ ਮਸ਼ਹੂਰ ਕ੍ਰੀਮ Fair & Lovely ਦਾ ਨਾਂ ਬਦਲਣ ਜਾ ਰਿਹਾ ਹੈ। ਫੇਅਰ ਐਂਡ ਲਵਲੀ ਕ੍ਰੀਮ ਲੰਬੇ ਸਮੇਂ ਤੋਂ ਮਾਰਕੀਟ ਵਿੱਚ ਮੌਜੂਦ ਹੈ।...
ਸਮਾਜ/Socialਪਾਕਿਸਤਾਨ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਓਸਾਮਾ ਬਿਨ ਲਾਦੇਨ ਨੂੰ ਕਿਹਾ ‘ਸ਼ਹੀਦ’On PunjabJune 26, 2020 by On PunjabJune 26, 20200636 ਇਸਲਾਮਾਬਾਦ: ਅੱਤਵਾਦ ਦੇ ਖਾਤਮੇ ਲਈ ਪਾਕਿਸਤਾਨ ਦਾ ਕੀ ਰਵੱਈਆ ਹੈ, ਇਹ ਦੇਸ਼ ਦੀ ਸੰਸਦ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ਤੋਂ ਸਾਫ ਹੋ ਗਿਆ...
ਖਾਸ-ਖਬਰਾਂ/Important Newsਚੀਨ ਦੇ ਵਧਦੇ ਖਤਰੇ ਨੂੰ ਰੋਕਣ ਲਈ ਭਾਰਤ ‘ਚ ਅਮਰੀਕੀ ਫੌਜ ਹੋਵੇਗੀ ਤਾਇਨਾਤOn PunjabJune 26, 2020 by On PunjabJune 26, 20200555 ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੌਂਪੀਓ ਨੇ ਵੀਰਵਾਰ ਕਿਹਾ ਕਿ ਭਾਰਤ, ਮਲੇਸ਼ੀਆ, ਇੰਡੋਨੇਸ਼ੀਆ ਤੇ ਫਿਲੀਪੀਨ ਜਿਹੇ ਏਸ਼ੀਆਈ ਮੁਲਕਾਂ ਨੂੰ ਚੀਨ ਦੇ ਵਧ ਰਹੇ ਖਤਰੇ ਦੇ...
ਖਾਸ-ਖਬਰਾਂ/Important Newsਚੀਨ ਨੇ ਮੁੜ ਲਿਆ ਭਾਰਤ ਨਾਲ ਪੁੱਠਾ ਪੰਗਾ, ਭਾਰਤੀ ਫੌਜ ਨੇ ਵੀ ਕਮਰ ਕੱਸੀOn PunjabJune 26, 2020 by On PunjabJune 26, 20200704 ਭਾਰਤ-ਚੀਨ ਵਿਚਾਲੇ LAC ’ਤੇ ਪੈਦਾ ਹੋਏ ਤਣਾਅ ਨੂੰ ਘਟਾਉਣ ਲਈ ਦੋਵਾਂ ਦੇਸ਼ਾਂ ਵਿਚਾਲੇ ਫੌਜ ਤੇ ਕੂਟਨੀਤਕ ਪੱਧਰ ਦੀ ਹੋਈ ਗੱਲਬਾਤ ਦੌਰਾਨ ਫੌਜ ਨੂੰ ਪਿੱਛੇ ਹਟਾਉਣ...