ਖੇਡ-ਜਗਤ/Sports Newsਦਿੱਲੀ ‘ਚ ਆਇਆ ਭੁਚਾਲ, ਸਹਿਵਾਗ ਨੇ ਦਿੱਤੀ ਜਾਣਕਾਰੀ ਤਾਂ ਅੱਗੋਂ ਮਿਲੇ ਇਹ ਜਵਾਬOn PunjabDecember 18, 2020 by On PunjabDecember 18, 20200642 ਨਵੀਂ ਦਿੱਲੀ: ਰਾਜਧਾਨੀ ‘ਚ ਵੀਰਵਾਰ ਅੱਧੀ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ‘ਤੇ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਟਵੀਟ ਕੀਤਾ। ਸਹਿਵਾਗ ਨੇ ਟਵੀਟ ਕੀਤਾ,...
ਰਾਜਨੀਤੀ/Politicsਖੇਤੀ ਮੰਤਰੀ ਨੇ ਲਿਖੀ ਕਿਸਾਨਾਂ ਨੂੰ 8 ਪੰਨਿਆਂ ਦੀ ਚਿੱਠੀ, ਪੀਐਮ ਮੋਦੀ ਨੇ ਕਿਹਾ ਕਿਸਾਨ ਜ਼ਰੂਰ ਪੜ੍ਹਨOn PunjabDecember 18, 2020 by On PunjabDecember 18, 20200840 ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇੱਕ ਖੁੱਲਾ ਪੱਤਰ ਲਿਖਿਆ ਹੈ। ਖੇਤੀਬਾੜੀ ਮੰਤਰੀ ਨੇ ਆਪਣੇ 8 ਪੰਨਿਆਂ ਦੇ ਪੱਤਰ ਵਿੱਚ ਕੇਂਦਰ...
ਸਮਾਜ/Socialਕਿਸਾਨ ਅੰਦੋਲਨ ਲਈ ਜਾਨ ਦੇਣ ਵਾਲੇ ਬਾਬਾ ਰਾਮ ਸਿੰਘ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਈOn PunjabDecember 18, 2020 by On PunjabDecember 18, 202001012 ਕਰਨਾਲ: ਸਿੱਖ ਪ੍ਰਚਾਰਕ ਬਾਬਾ ਰਾਮ ਸਿੰਘ ਦੀ ਮ੍ਰਿਤਕ ਦੇਹ ਦਾ ਅੱਜ ਹਰਿਆਣਾ ਦੇ ਸ਼ਹਿਰ ਕਰਨਾਲ ਵਿਖੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ...
ਸਮਾਜ/Socialਕੇਂਦਰ ਨੇ ਸੁਪਰੀਮ ਕੋਰਟ ਨੂੰ ਦੱਸਿਆ, UPSC ਸਿਵਲ ਸੇਵਾ ਪ੍ਰੀਖਿਆ ਲਈ ਇਕ ਹੋਰ ਮੌਕਾ ਦੇ ਸਕਦੀ ਹੈ ਸਰਕਾਰOn PunjabDecember 18, 2020 by On PunjabDecember 18, 20200851 ਯੂਪੀਐੱਸਸੀ ਸਿਵਲ ਸੇਵਾ ਪ੍ਰੀਖਿਆ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਇਕ ਚੰਗੀ ਖ਼ਬਰ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਕੋਰੋਨਾ...
ਰਾਜਨੀਤੀ/Politicsਸਾਲ ਖ਼ਤਮ ਹੋਣ ਤੋਂ ਪਹਿਲਾਂ ਨਿਕਲ ਆਵੇਗਾ ਹੱਲ, ਕਿਸਾਨਾਂ ਨਾਲ ਗੱਲਬਾਤ ਜਾਰੀ : ਖੇਤੀ ਮੰਤਰੀOn PunjabDecember 18, 2020 by On PunjabDecember 18, 20200934 ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇਸ ਦੀ ਗੂੰਜ ਰਾਜਨੀਤਿਕ ਪੱਖ ’ਚ ਤਾਂ ਹੈ ਹੀ ਸੁਪਰੀਮ ਕੋਰਟ ਵੀ ਇਸ ਤੋਂ...
ਖਾਸ-ਖਬਰਾਂ/Important Newsਅਮਰੀਕਾ ਨੂੰ Cyber Security ਨੇ ਕੀਤਾ ਅਲਰਟ, ਰੂਸ ’ਤੇ ਜਤਾਇਆ ਕੰਪਿਊਟਰਾਂ ਨੂੰ ਕਰਨ Hack ਦਾ ਸੰਦੇਹOn PunjabDecember 18, 2020 by On PunjabDecember 18, 20200656 ਅਮਰੀਕਾ ਸਮੇਤ ਪੂਰੀ ਦੁਨੀਆ ਦੇ ਕੰਪਿਊਟਰਾਂ ਨੂੰ Hack ਕਰਨ ਦਾ ਸੰਦੇਹ ਰੂਪ ’ਤੇ ਜਤਾਉਂਦੇ ਹੋਏ Federal authorities ਵੱਲੋਂ ਚਿਤਾਵਨੀ ਜਾਰੀ ਕੀਤੀ ਗਈ ਹੈ। ਵੀਰਵਾਰ ਨੂੰ...
ਖਾਸ-ਖਬਰਾਂ/Important Newsਅਮਰੀਕਾ ਦੇ ਉੱਤਰਪੂਰਬੀ ਸੂਬਿਆਂ ’ਚ ਬਰਫਿਲੇ ਤੂਫਾਨ ਦਾ ਕਹਿਰ, ਪੰਜ ਦੀ ਮੌਤOn PunjabDecember 18, 2020 by On PunjabDecember 18, 20200737 ਅਮਰੀਕਾ ਦੇ ਉਤਰੀਪੂਰਵੀ ਸੂਬਿਆਂ ’ਚ ਬਰਫਿਲੇ ਤੂਫਾਨ ਨਾਲ ਇਸ ਹਫ਼ਤੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ’ਚ ਮੌਸਮ ਦਾ ਹਾਲ ਦੱਸਣ ਵਾਲੇ ਚੈਨਲ...
ਸਮਾਜ/Socialਨਵਾਜ਼ ਸ਼ਰੀਫ ਦੀ ਮਾਂ ਦੇ ਦੇਹਾਂਤ ‘ਤੇ PM ਮੋਦੀ ਨੇ ਲਿਖੀ ਚਿੱਠੀ,ਪੀਐੱਮਐੱਲ-ਐੱਨ ਨੇ ਕੀਤੀ ਜਨਤਕOn PunjabDecember 18, 2020 by On PunjabDecember 18, 20200880 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਿਛਲੇ ਮਹੀਨੇ ਨਿੱਜੀ ਤੌਰ ‘ਤੇ ਇਕ ਪੱਤਰ ਲਿਖਿਆ ਸੀ। ਇਸ ਵਿਚ ਉਨ੍ਹਾਂ...
ਸਿਹਤ/Healthਦਿਮਾਗ਼ ‘ਚ ਵੀ ਦਾਖ਼ਲ ਹੋ ਸਕਦੈ ਕੋਰੋਨਾ ਵਾਇਰਸ,ਸੋਚਣ, ਸਿੱਖਣ ਅਤੇ ਯਾਦਦਾਸ਼ਤ ਹੋ ਸਕਦੀ ਹੈ ਪ੍ਰਭਾਵਿਤ-ਰਿਸਰਚOn PunjabDecember 18, 2020 by On PunjabDecember 18, 20200786 ਕੋਰੋਨਾ ਵਾਇਰਸ (ਕੋਵਿਡ-19) ਕਾਰਨ ਸਿਹਤ ਸਬੰਧੀ ਕਈ ਗੰਭੀਰ ਸਮੱਸਿਆਵਾਂ ਵੀ ਖੜ੍ਹੀਆਂ ਹੋ ਰਹੀਆਂ ਹਨ। ਕੁਝ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆ ਚੁੱਕੀ ਹੈ। ਇਸੇ ਕਵਾਇਦ...
ਖਾਸ-ਖਬਰਾਂ/Important NewsH-4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ ਵਧਾਉਣ ਬਾਇਡਨ,95 ਫ਼ੀਸਦੀ ਔਰਤਾਂ ਹਨ H-4 ਵੀਜ਼ਾ ਧਾਰਕOn PunjabDecember 18, 2020 by On PunjabDecember 18, 20200831 ਅਮਰੀਕੀ ਐੱਮਪੀਜ਼ ਦੇ ਇਕ ਸਮੂਹ ਨੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਟਰੰਪ ਪ੍ਰਸ਼ਾਸਨ ਦੀ ਨੀਤੀ ਰੱਦ ਕਰਨ ਅਤੇ ਐੱਚ4 ਵੀਜ਼ਾ ਧਾਰਕਾਂ ਦਾ ਵਰਕ ਪਰਮਿਟ...