60.57 F
New York, US
April 25, 2024
PreetNama

Month : January 2020

ਖਾਸ-ਖਬਰਾਂ/Important News

ਇਰਾਨ ਤੇ ਅਮਰੀਕਾ ਦੇ ਝਗੜੇ ਨੇ ਪੰਜਾਬੀਆਂ ਦੇ ਸੂਤੇ ਸਾਹ!

On Punjab
ਚੰਡੀਗੜ੍ਹ: ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਵਧਣ ਨਾਲ ਖਾੜੀ ਦੇਸ਼ਾਂ ਵਿੱਚ ਗਏ ਪੰਜਾਬੀਆਂ ਦੇ ਪਰਿਵਾਰ ਵੀ ਫਿਕਰਾਂ ਵਿੱਡ ਡੁੱਗ ਗਏ ਹਨ। ਬੇਸ਼ੱਕ ਅਜੇ ਤੱਕ ਇਰਾਨ...
ਖਾਸ-ਖਬਰਾਂ/Important News

ਹਾਦਸਾ ਜਾਂ ਫਿਰ ਮਿਜ਼ਾਈਲ ਨਾਲ ਡਿੱਗਿਆ ਜਹਾਜ਼, 176 ਮੌਤਾਂ ਮਗਰੋਂ ਉੱਠੇ ਵੱਡੇ ਸਵਾਲ

On Punjab
ਯੂਕਰੇਨ: ਯੂਕਰੇਨ ਇੰਟਰਨੈਸ਼ਨਲ ਏਅਰਲਾਇਨਸ (ਯੂਆਈਏ) ਨੇ ਬੁੱਧਵਾਰ ਨੂੰ ਇਰਾਨ ਵਿੱਚ ਜਹਾਜ਼ ਹਾਦਸੇ ਦਾ ਕਾਰਨ ਤਕਨੀਕੀ ਨੁਕਸ ਮੰਨਣ ਤੋਂ ਇਨਕਾਰ ਕਰ ਦਿੱਤਾ। ਏਅਰਲਾਇਨਸ ਦੇ ਉਪ ਪ੍ਰਧਾਨ...
ਖਬਰਾਂ/News

ਜੇ ਐੱਨ ਯੂ ਦੇ ਹੱਕ ਅਤੇ ਗੁੰਡਾਗਰਦੀ ਦੇ ਖਿਲਾਫ ਏਆਈਐਸਐਫ ਵੱਲੋਂ ਰੋਸ ਪ੍ਰਦਰਸ਼ਨ

Pritpal Kaur
ਬੀਤੇ ਦਿਨੀਂ ਜਵਾਹਰ ਲਾਲ ਨਹਿਰੂ ਵਿਸ਼ਵ ਵਿਦਿਆਲਿਆ ਨਵੀਂ ਦਿੱਲੀ ਵਿੱਚ ਬਾਹਰੋਂ ਅੰਦਰ ਵੜ ਕੇ ਕੀਤੀ ਗਈ ਗੁੰਡਾਗਰਦੀ ਅਤੇ ਯੂਨੀਅਨ ਦੀ ਪ੍ਰਧਾਨ ਆਇਸ਼ਾ ਘੋਸ਼ ਅਤੇ ਹੋਰ...
ਖਬਰਾਂ/News

ਥਾਣਾ ਜ਼ੀਰਾ ਵਿਚ ਹੋਏ ਹਮਲੇ ਦੀ ਜਾਂਚ ਤੁਰੰਤ ਮੁਕੰਮਲ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਪੀੜ੍ਹਤਾ ਨੂੰ ਇਨਸਾਫ ਦੁਆਇਆ ਜਾਵੇ: ਕਿਸਾਨ

Pritpal Kaur
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੱਜ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕਲੀਵਾਲਾ ਤੇ ਮੀਤ ਸਕੱਤਰ ਰਾਣਾ ਰਣਬੀਰ ਸਿੰਘ ਨੇ ਜ਼ਿਲ੍ਹਾ ਹੈੱਡਕੁਆਟਰ ‘ਤੇ ਦੱਸਿਆ ਕਿ...
ਖਬਰਾਂ/News

ਲਖਵਿੰਦਰ ਸਿੰਘ ਠੇਕੇਦਾਰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਵਾਈਸ ਪ੍ਰਧਾਨ ਨਿਯੁਕਤ

Pritpal Kaur
ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੀ ਮੀਟਿੰਗ ਕਾਂਗਰਸ ਭਵਨ ਫਿਰੋਜ਼ਪੁਰ ਵਿਖੇ ਹੋਈ। ਇਸ ਮੀਟਿੰਗ ਦੀ ਅਗੁਵਾਈ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਨਾਹਰ ਅਤੇ...
ਖਬਰਾਂ/News

ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਮੁਫਤ ਕੈਂਸਰ ਜਾਂਚ ਕੈਂਪ 11 ਜਨਵਰੀ ਨੂੰ

Pritpal Kaur
ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਫਿਰੋਜ਼ਪੁਰ ਕੈਂਟ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ, ਮਯੰਕ ਫਾਊਂਡੇਸ਼ਨ ਦੇ ਸਹਿਯੋਗ ਨਾਲ ਰੋਟਰੀ ਫਾਊਂਡੇਸ਼ਨ ਦੀ ਗਲੋਬਲ ਗਰਾਂਟ...