ਖੇਡ-ਜਗਤ/Sports Newsਭਾਰਤ ‘ਤੇ ਆਸਟ੍ਰੇਲੀਆ ਵਿਚਾਲੇ ਤੀਜਾ ਵਨਡੇ ਮੈਚ ਅੱਜ…On PunjabJanuary 19, 2020January 19, 2020 by On PunjabJanuary 19, 2020January 19, 202001015 india vs Australia 3rd ODI: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦਾ ਆਖਰੀ ਅਤੇ ਨਿਰਣਾਇਕ ਮੈਚ ਅੱਜ ਦੁਪਹਿਰ 1:30 ਵਜੇ ਤੋਂ...
ਸਮਾਜ/Socialਪਾਕਿਸਤਾਨ ‘ਚ ਅਗਵਾ ਹਿੰਦੂ ਕੁੜੀ ਬਾਰੇ ਵੱਡਾ ਖੁਲਾਸਾ, ਵੀਡੀਓ ਜਾਰੀOn PunjabJanuary 19, 2020 by On PunjabJanuary 19, 20200930 ਇਸਲਾਮਾਬਾਦ: ਪਾਕਿਸਤਾਨ ਵਿੱਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਕੁੜੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਕਿਸੇ ਨੇ...
ਖਾਸ-ਖਬਰਾਂ/Important Newsਸਭ ਤੋਂ ਭਾਰੀ ਅੱਤਵਾਦੀ ਗ੍ਰਿਫਤਾਰ, ਪੁਲਿਸ ਨੇ ਮਸਾਂ ਹੀ ਟਰੱਕ ‘ਚ ਲੱਦਿਆOn PunjabJanuary 19, 2020 by On PunjabJanuary 19, 202001074 ਮੋਸੂਲ: ਇਰਾਕ ਦੇ ਮੋਸੂਲ ‘ਚ ਆਈਐਸਆਈਐਸ ਦੇ ਅੱਤਵਾਦੀ ਨੂੰ ਫੜਨ ਗਈ ਸਵਾਤ ਟੀਮ ਉਸ ਵੇਲੇ ਹੱਕੀ-ਬੱਕੀ ਰਹਿ ਗਈ ਜਦੋਂ ਉਨ੍ਹਾਂ ਨੇ ਅੱਤਵਾਦੀ ਸ਼ਿਫਾ-ਅੱਲ-ਨਿਮਾ ਉਰਫ਼ ‘ਜੱਬਾ...
ਖਾਸ-ਖਬਰਾਂ/Important Newsਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਸਾਬਕਾ ਪੀਐੱਮ ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਰੱਦOn PunjabJanuary 19, 2020 by On PunjabJanuary 19, 20200884 Nawaz Sharif medical report rejected: ਕਰਾਚੀ: ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਰਕਾਰ ਵੱਲੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਨੂੰ ਰੱਦ...
ਖਬਰਾਂ/Newsਹੁਣ ਜਲਿਆ ਵਾਲਾ ਬਾਗ ਨੂੰ ਵਪਾਰਕ ਸਥਾਨ ਵਜੋਂ ਵਿਕਸਿਕ ਕਰਨ ਦੀ ਕੋਸ਼ਿਸPritpal KaurJanuary 18, 2020 by Pritpal KaurJanuary 18, 202001254 ਜਲਿਆ ਵਾਲੇ ਬਾਗ ਸ਼ਹੀਦਾਂ ਦੀ ਧਰਤੀ ਹੋਣ ਦੇ ਕਾਰਨ ਦੇਸ਼ ਦੇ ਇਤਿਹਾਸ ਵਿਚ ਇਸ ਦੀ ਖਾਸ ਮਹੱਤਤਾ ਹੈ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਲੋਕ...
ਖਬਰਾਂ/Newsਕਿਸਾਨਾਂ, ਮਜ਼ਦੂਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਦੂਜੇ ਦਿਨ ਵਿਚ ਧਰਨਾ ਜਾਰੀ, 22 ਜਨਵਰੀ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦਾ ਕੀਤਾ ਐਲਾਣPritpal KaurJanuary 18, 2020January 18, 2020 by Pritpal KaurJanuary 18, 2020January 18, 202001112 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਲੱਗੇ ਪੱਕੇ ਮੋਰਚ ਦੇ ਦੂਜੇ ਦਿਨ ਕਿਸਾਨਾਂ, ਮਜ਼ਦੂਰਾਂ ਵੱਲੋਂ ਭ੍ਰਿਸ਼ਟ ਤੇ ਨਿਕੰਮੀ ਪੰਜਾਬ...
ਖਬਰਾਂ/Newsਜ਼ਿਲ੍ਹੇ ਵਿੱਚ ਪੰਜਾਬ ਅਧਿਆਪਕ ਯੋਗਤਾ ਟੈਸਟ ਲੈਣ ਦੇ ਪ੍ਰੰਬੰਧ ਮੁਕੰਮਲ – ਜ਼ਿਲ੍ਹਾ ਸਿੱਖਿਆ ਅਧਿਕਾਰੀPritpal KaurJanuary 18, 2020 by Pritpal KaurJanuary 18, 202001381 ਪੰਜਾਬ ਸਕੂਲ ਸਿੱਖਿਆ ਬੋਰਡ , ਮੋਹਾਲੀ ਦੁਆਰਾ ਕਲ ਐਤਵਾਰ 19 ਜਨਵਰੀ 2020 ਨੂੰ ਅਧਿਆਪਕ ਬਨਣ ਦਾ ਟੀਚਾ ਰੱਖਣ ਵਾਲੇ ਵਿੱਦਿਆਰਥੀਆ ਲਈ ਪੰਜਾਬ ਅਧਿਆਪਕ ਯੋਗਤਾ ਪ੍ਰੀਖਿਆ...
ਖਬਰਾਂ/Newsਨਰੇਗਾ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨਾ ਚਲਾਉਣ ਖਿਲਾਫ ਸੰਘਰਸ਼ ਛੇੜਿਆ ਜਾਵੇਗਾ: ਗੋਲਡਨ, ਛੱਪੜੀਵਾਲਾPritpal KaurJanuary 18, 2020 by Pritpal KaurJanuary 18, 20200926 ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ(ਏਟਕ) ਵੱਲੋਂ ਜ਼ਿਲ੍ਹੇ ਭਰ ਵਿੱਚ ‘ਦੇਸ਼ ਦੀ ਪਾਰਲੀਮੈਂਟ ਵਿੱਚ ਬਣੇ ਮਹਾਤਮਾ ਗਾਂਧੀ ਪੇਂਡੂ ਰੁਜ਼ਗਾਰ ਗਰੰਟੀ ਕਾਨੂੰਨ(ਮਗਨਰੇਗਾ) ਨੂੰ ਪਾਰਦਰਸ਼ੀ ਢੰਗ ਨਾਲ ਲਾਗੂ...
ਖਬਰਾਂ/Newsਚਾਈਨਾ ਡੋਰ ਦੀ ਵਰਤੋਂ ਤੇ ਪਾਬੰਦੀ ਲਈ ਪੀ.ਆਈ.ਐੱਲ. ਦਾਇਰ ਕਰੇਗੀ ਮਯੰਕ ਫਾਊਂਡੇਸ਼ਨPritpal KaurJanuary 18, 2020 by Pritpal KaurJanuary 18, 20200918 ਸਮਾਜ ਸੇਵੀ ਸੰਸਥਾ ਮਯੰਕ ਫਾਊਂਡੇਸ਼ਨ ਚਾਈਨਾ ਡੋਰ ਦੀ ਵਰਤੋ ਨਾ ਕਰਨ ਬਾਰੇ ਜਿੱਥੇ ਫਿਰੋਜ਼ਪੁਰ ਦੇ ਲੋਕਾਂ, ਸਕੂਲੀ ਵਿਦਿਆਰਥੀਆਂ ਤੇ ਦੁਕਾਨਦਾਰਾਂ ਨੂੰ ਜਾਗਰੂਕ ਕਰੇਗੀ ਉੱਥੇ ਜਲਦ...
ਖਬਰਾਂ/Newsਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਤੇ ਡੀਸੀ ਦਫਤਰਾਂ ਦੇ ਸਾਂਝੇ ਕੰਪਲੈਕਸ ਅੱਗੇ ਪੱਕਾ ਮੋਰਚਾ ਸ਼ੁਰੂPritpal KaurJanuary 17, 2020 by Pritpal KaurJanuary 17, 202001072 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਅੱਜ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨਾਲ ਸਬੰਧਤ ਮਸਲਿਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਬੰਧਕੀ...