50.09 F
New York, US
May 7, 2026
PreetNama

Year : 2019

ਖਾਸ-ਖਬਰਾਂ/Important News

Smart Phone: ਨੇਤਰਹੀਣਾਂ ਨੂੰ ਸਮਾਰਟਫੋਨ ਬੋਲ ਕੇ ਦੱਸੇਗਾ, ਕਿੰਨੇ ਦਾ ਹੈ ਨੋਟ

Pritpal Kaur
ਰੂਪਨਗਰ: ਜਿਨ੍ਹਾਂ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੈ ਜਾਂ ਜੋ ਬਿਲਕੁਲ ਦੇਖ ਨਹੀਂ ਸਕਦੇ ਉਹ ਹੁਣ ਨੋਟਾਂ ਦੇ ਮਾਮਲੇ ‘ਚ ਠੱਗੀ ਦੇ ਸ਼ਿਕਾਰ ਨਹੀਂ ਹੋਣਗੇ।...
ਖਾਸ-ਖਬਰਾਂ/Important News

ਬਿਹਾਰ ਵਿਚ ਵੱਡਾ ਰੇਲ ਹਾਦਸਾ, ਸੀਮਾਂਚਲ ਐਕਸਪ੍ਰੈੱਸ ਦੇ 11 ਡੱਬੇ ਪਟੜੀ ਤੋਂ ਉੱਤਰੇ, ਸੱਤ ਦੀ ਮੌਤ

Pritpal Kaur
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਐਤਵਾਰ ਤੜਕੇ ਵੱਡਾ ਰੇਲ ਹਾਦਸਾ ਹੋ ਗਿਆ। ਜੋਗਬਨੀ ਤੋਂ ਦਿੱਲੀ ਦੇ ਆਨੰਦ ਵਿਹਾਰ ਜਾ ਰਹੀ ਸੀਮਾਂਚਲ ਐਕਸਪ੍ਰੈੱਸ ਸਹਿਦੇਈ ਬੁਜ਼ੁਰਗ ਨੇੜੇ...
ਖੇਡ-ਜਗਤ/Sports News

Ind vs NZ 5th ODI : ਨਿਊਜ਼ੀਲੈਂਡ 217 ‘ਤੇ ਢੇਰ, ਭਾਰਤ ਨੇ 4-1 ਨਾਲ ਜਿੱਤੀ ਸੀਰੀਜ਼

Pritpal Kaur
ਭਾਰਤ ਨੇ ਨਿਊਜ਼ੀਲੈਂਡ ਨੂੰ 217 ‘ਤੇ ਆਲਆਉਟ ਕਰ ਕੇ ਸੀਰੀਜ਼ 4-1 ਨਾਲ ਜਿੱਤ ਲਈ ਹੈ।ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪੰਜ ਵਨਡੇ ਮੈਚਾਂ ਦੀ ਸੀਰੀਜ਼ ਦਾ ਆਖਰੀ...
ਰਾਜਨੀਤੀ/Politics

ਲੱਦਾਖ ਦੌਰੇ ਦੌਰਾਨ ਮੋਦੀ ਨੇ ਕਿਹਾ- ਵਿਕਾਸ ਕਾਰਜਾਂ ਨੂੰ ਲਟਕਾਉਣ ਵਾਲੀ ਨੀਤੀ ਨੂੰ ਦੇਸ਼ ‘ਚੋਂ ਕੱਢਣਾ ਜ਼ਰੂਰੀ

Pritpal Kaur
ਸ੍ਰੀਨਗਰ: ਆਗਾਮੀ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਪੱਛਮੀ ਬੰਗਾਲ ‘ਚ ਰੈਲੀ...
ਸਮਾਜ/Social

ਬੱਦਲ

Pritpal Kaur
ਬੱਦਲ ਬੜੀ ਮੁਸ਼ਕਿਲ ਨਾਲ ਪਿਅਾੳੁੇਂਦੇ ਧਰਤ ਪਿਅਾਸੀ ਨੂੰ ਨੈਣਾਂ ਵਾਲਾ ਨੀਰ ਵਿਚਾਰੇ ਬੱਦਲ ੲਿਹ ਥਾਂ-ਥਾਂ ਲੱਭਦੇ ਫਿਰਦੇ ਕੇਸ ਗਵਾਚੇ ਨੂੰ ਕੈਸੀ ਬਿਰਹੋਂ ਮਾਰ ਦੇ ਮਾਰੇ...