ਰਾਜਨੀਤੀ/Politicsਕੇਜਰੀਵਾਲ ਦੀ ਹਿੱਟ ਲਿਸਟ ‘ਤੇ ਭ੍ਰਿਸ਼ਟ ਅਫਸਰ, ਜ਼ਬਰੀ ਘਰ ਤੋਰਨ ਦੀ ਤਿਆਰੀOn PunjabJuly 8, 2019 by On PunjabJuly 8, 201901717 ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕਰਕੇ ਭ੍ਰਿਸ਼ਟ ਅਧਿਕਾਰੀਆਂ ਨੂੰ ਜ਼ਬਰਨ ਸੇਵਾਮੁਕਤ ਕਰਨ ਦੇ ਮੁੱਦੇ...
ਖਾਸ-ਖਬਰਾਂ/Important Newsਚੰਦਰਯਾਨ-2′ ਦੀ ਲੌਂਚਿੰਗ 15 ਜੁਲਾਈ ਨੂੰ, ਇਸਰੋ ਨੇ ਸ਼ੇਅਰ ਕੀਤੀਆਂ ਤਸਵੀਰਾਂOn PunjabJuly 8, 2019 by On PunjabJuly 8, 201901466 ਨਵੀਂ ਦਿੱਲੀ: ਇਸਰੋ ਨੇ ‘ਚੰਦਰਯਾਨ-2′ ਦੀ ਲੌਂਚਿੰਗ ਲਈ 15 ਜੁਲਾਈ ਦੀ ਤਾਰੀਖ ਤੈਅ ਕੀਤੀ ਹੈ। ਇਸ ਤੋਂ ਠੀਕ ਇੱਕ ਹਫਤਾ ਪਹਿਲਾਂ ਇਸਰੋ ਨੇ ਵੈੱਬਸਾਈਟ ‘ਤੇ ਚੰਦਰਯਾਨ ਦੀਆਂ ਤਸਵੀਰਾਂ ਰਿਲੀਜ਼ ਕੀਤੀਆਂ।...
ਸਮਾਜ/Socialਸ਼ੂਟਰ ਦਾਦੀ ਫਿਰ ਨਿਸ਼ਾਨੇ ਲਾਉਣ ਲਈ ਤਿਆਰ, ਕੁੜੀਆਂ ਨੂੰ ਬੰਦੂਕ ਚਲਾਉਣੀ ਸਿਖਾਉਣ ਦਾ ਹੋਕਾOn PunjabJuly 8, 2019 by On PunjabJuly 8, 201901791 ਨਵੀਂ ਦਿੱਲੀ: ‘ਸ਼ੂਟਰ ਦਾਦੀ’ ਦੇ ਨਾਂ ਨਾਲ ਮਸ਼ਹੂਰ ਬਾਗਪਤ ਦੀ ਚੰਦਰੋ ਤੋਮਰ ਆਪਣੀ ਬਿਮਾਰੀ ਨਾਲ ਲੜ ਕੇ ਤੰਦਰੁਸਤ ਹੋ ਗਈ ਹੈ। 87 ਸਾਲ ਦੀ ਚੰਦਰੋ...
ਰਾਜਨੀਤੀ/Politicsਬਜਟ ਪਿੱਛੋਂ ਸ਼ੇਅਰ ਬਾਜ਼ਾਰ ਢਹਿਢੇਰੀ, PNB ਦਾ ਸ਼ੇਅਰ 11 ਫੀਸਦੀ ਡਿੱਗਾOn PunjabJuly 8, 2019 by On PunjabJuly 8, 201901774 ਮੁੰਬਈ: ਸ਼ੇਅਰ ਬਾਜ਼ਾਰ ਵਿੱਚ ਅੱਜ ਲਗਾਤਾਰ ਨੁਕਸਾਨ ਦਾ ਕਾਰੋਬਾਰ ਹੋ ਰਿਹਾ ਹੈ। ਸੈਂਸਕਸ 907 ਅੰਕ ਲੁੜਕ ਕੇ 38,605.48 ‘ਤੇ ਆ ਗਿਆ। ਨਿਫਟੀ ਵਿੱਚ 288 ਪੁਆਇੰਟਸ...
ਸਮਾਜ/Socialਬਾਰਸ਼ ਨਾਲ ਨਹਿਰਾਂ ਬਣੀਆਂ ਸ਼ਹਿਰ ਦੀਆਂ ਸੜਕਾਂOn PunjabJuly 8, 2019 by On PunjabJuly 8, 201901816 ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਲਗਾਤਾਰ ਹੋ ਰਹੀ ਬਾਰਸ਼ ਰੁਕਣ ਦਾ ਨਾਂ ਨਹੀਂ ਲੈ ਰਹੀ। ਮੁੰਬਈ ਵਿੱਚ ਬਾਰਸ਼ ਕਰਕੇ ਥਾਂ-ਥਾਂ ਪਾਣੀ ਭਰ ਗਿਆ। ਆਈਐਮਡੀ...
ਰਾਜਨੀਤੀ/Politicsਕਾਂਗਰਸ ‘ਚ ਖਲਬਲੀ! ਹੁਣ ਕੁਲਜੀਤ ਨਾਗਰਾ ਨੇ ਦਿੱਤਾ ਅਸਤੀਫਾOn PunjabJuly 8, 2019 by On PunjabJuly 8, 201901666 ਨਵੀਂ ਦਿੱਲੀ: ਰਾਹੁਲ ਗਾਂਧੀ ਦੇ ਅਸਤੀਫ਼ੇ ਦੇਣ ਮਗਰੋਂ ਕਾਂਗਰਸ ਵਿੱਚ ਖਲਬਲੀ ਮੱਚ ਗਈ ਹੈ। ਲੀਡਰ ਲਗਾਤਾਰ ਅਸਤੀਫ਼ੇ ਦੇ ਰਹੇ ਹਨ। ਅੱਜ ਪੰਜਾਬ ਦੇ ਫਤਿਹਗੜ੍ਹ ਸਾਹਿਬ...
ਰਾਜਨੀਤੀ/Politicsਆਖਰ ਫਸ ਗਏ ਸੰਨੀ ਦਿਓਲ! ਲਿਮਟ ਤੋਂ ਵੱਧ ਖ਼ਰਚਾOn PunjabJuly 8, 2019 by On PunjabJuly 8, 201901789 ਚੰਡੀਗੜ੍ਹ: ਫ਼ਿਲਮ ਐਕਟਰ ਤੇ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਤੋਂ ਹਾਲ ਹੀ ‘ਚ ਲੋਕ ਸਭਾ ਚੋਣਾਂ ‘ਚ ਕੀਤੇ ਖ਼ਰਚੇ ਦਾ ਬਿਓਰਾ ਮੰਗਿਆ ਗਿਆ...
ਖਾਸ-ਖਬਰਾਂ/Important Newsਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਤੋਂ ਭਾਰਤ ਭੜਕਿਆOn PunjabJuly 8, 2019 by On PunjabJuly 8, 201901472 ਨਵੀਂ ਦਿੱਲੀ: ਜੰਮੂ–ਕਸ਼ਮੀਰ ਬਾਰੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਨੇ ਰਿਪੋਰਟ ਪੇਸ਼ ਕੀਤੀ ਹੈ। ਇਸ ਦੀ ਭਾਰਤ ਵੱਲੋਂ ਸਖ਼ਤ ਨਿੰਦਾ ਕੀਤੀ ਗਈ ਹੈ। ਭਾਰਤ...
ਖਾਸ-ਖਬਰਾਂ/Important Newsਧੀ ਮਰੀਅਮ ਨੇ ਕੀਤਾ ਨਵਾਜ਼ ਦੇ ‘ਸ਼ਰੀਫ਼’ ਹੋਣ ਦਾ ਦਾਅਵਾ, ਜੱਜ ‘ਤੇ ਦਬਾਅ ਦੇ ਦੋਸ਼On PunjabJuly 8, 2019 by On PunjabJuly 8, 201901563 ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਸੁਣਾਈ ਗਈ ਸਜ਼ਾ ‘ਤੇ ਇੱਕ ਵਾਰ ਫ਼ਿਰ ਸਿਆਸਤ ਭਖ ਗਈ ਹੈ। ਨਵਾਜ਼ ਸ਼ਰੀਫ ਦੀ ਧੀ ਮਰੀਅਮ...
ਖਾਸ-ਖਬਰਾਂ/Important Newsਅਮਰੀਕਾ ਤੇ ਇਰਾਨ ‘ਚ ਵਧਿਆ ਘਮਸਾਣ, ਸਮਝੌਤੇ ਤੋੜ ਪ੍ਰਮਾਣੂ ਭੰਡਾਰ ਵਧਾਉਣ ਦਾ ਐਲਾਨOn PunjabJuly 8, 2019 by On PunjabJuly 8, 201901629 ਤੇਹਰਾਨ: ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਯੂਰੇਨੀਅਮ ਭੰਡਾਰ ਵਧਾਏਗਾ। ਅਜਿਹਾ ਕਰ ਉਹ ਇੱਕ ਵਾਰ ਫਿਰ ਸਾਲ 2015 ਦੇ ਕੌਮਾਂਤਰੀ ਤਾਕਤਾਂ ਨਾਲ ਹੋਏ...