44.15 F
New York, US
March 29, 2024
PreetNama

Month : June 2019

ਖਾਸ-ਖਬਰਾਂ/Important News

ਮਿਜਾਇਲ ਹਮਲੇ ’ਚ ਸੀਰੀਆ ਦੇ ਤਿੰਨ ਸੈਨਿਕਾਂ ਦੀ ਮੌਤ

On Punjab
ਇਜਰਾਇਲ ਨੇ ਸੀਰੀਆ ਦੇ ਕੁਨੇਇਤਰਾ ਸ਼ਹਿਰ ਵਿਚ ਐਤਵਾਰ ਨੂੰ ਮਿਜ਼ਾਇਲ ਨਾਲ ਹਮਲਾ ਕੀਤਾ ਜਿਸ ਵਿਚ ਸੀਰੀਆ ਦੇ ਤਿੰਨ ਸੈਨਿਕ ਮਾਰੇ ਗਏ। ਸੀਰੀਆ ਦੇ ਸਮਾਚਾਰ ਏਜੰਸੀ...
ਖਾਸ-ਖਬਰਾਂ/Important News

ਭਾਰਤੀ ਹਾਈ ਕਮਿਸ਼ਨ ਦੀ ਇਫਤਾਰ ਪਾਰਟੀ ‘ਚ ਪੁੱਜੇ ਮਹਿਮਾਨਾਂ ਨਾਲ ਬਦਸਲੂਕੀ

On Punjab
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਸ਼ਨਿੱਚਰਵਾਰ ਸ਼ਾਮ ਭਾਰਤੀ ਹਾਈ ਕਮਿਸ਼ਨ ਵੱਲੋਂ ਕਰਵਾਈ ਇਫਤਾਰ ਪਾਰਟੀ ਵਿੱਚ ਪੁੱਜੇ ਮਹਿਮਾਨਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਦੀ ਜ਼ਬਰਦਸਤ ਬਦਸਲੂਕੀ ਦਾ ਸਾਹਮਣਾ...
ਫਿਲਮ-ਸੰਸਾਰ/Filmy

GQ ਐਵਾਰਡ ‘ਚ ਸਿਤਾਰਿਆਂ ਦੀ ਮਹਿਫ਼ਲ, ਵੇਖੋ ਸ਼ਾਨਦਾਰ ਤਸਵੀਰਾਂ

On Punjab
ਮੁੰਬਈ ਵਿੱਚ ਬੀਤੀ ਰਾਤ ਜੀਕਿਊ ਨੇ ਆਪਣੇ ਸਾਲਾਨਾ ਐਵਾਰਡ ਸ਼ੋਅ ‘GQ ਐਵਾਰਡਜ਼’ ਸਮਾਗਮ ਕਰਵਾਇਆ। ਇਸ ਖ਼ਾਸ ਸ਼ੋਅ ਵਿੱਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਨਜ਼ਰ ਆਏ...
ਫਿਲਮ-ਸੰਸਾਰ/Filmy

ਕੈਟਰੀਨਾ ਕੈਫ ਦੀਆਂ ਉੱਡੀਆਂ ਨੀਂਦਰਾਂ, ਖੁਦ ਕੀਤਾ ਖੁਲਾਸਾ

On Punjab
ਨਵੀਂ ਦਿੱਲੀ: ਸਲਮਾਨ ਖ਼ਾਨ, ਕੈਟਰੀਨਾ ਕੈਫ ਤੇ ਦਿਸ਼ਾ ਪਟਾਨੀ ਦੀ ਫਿਲਮ ‘ਭਾਰਤ’ ਪੰਜ ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਪਰ ਇਸ ਫਿਲਮ ਦੀ ਰਿਲੀਜ਼ ਤੋਂ...
ਖੇਡ-ਜਗਤ/Sports News

2019 ਵਿਸ਼ਵ ਕੱਪ: ਭਾਰਤ ਲਈ ਵੱਡਾ ਝਟਕਾ, ਕੋਹਲੀ ਨੇ ਖਾਧੀ ਸੱਟ, ਸ਼ੰਕਰ ਤੇ ਜਾਧਵ ਦਾ ਵੀ ਪੱਕਾ ਨਹੀਂ

On Punjab
ਨਵੀਂ ਦਿੱਲੀ: ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਪੰਜ ਜੂਨ ਨੂੰ ਦੱਖਣੀ ਅਫ਼ਰੀਕਾ ਨਾਲ ਹੋਣਾ ਹੈ ਪਰ ਇਸ ਤੋਂ ਤਿੰਨ ਦਿਨ ਪਹਿਲਾਂ ਭਾਰਤੀ...
ਰਾਜਨੀਤੀ/Politics

ਨਸ਼ੇ ਖ਼ਤਮ ਕਰਨ ਲਈ ਕੈਪਟਨ ਨੇ ਮੰਗਿਆ ਮੋਦੀ ਤੋਂ ਸਾਥ

On Punjab
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕੌਮੀ ਨਸ਼ਾ ਨੀਤੀ ਘੜਨ ਦੀ ਅਪੀਲ ਕੀਤੀ ਹੈ। ਕੈਪਟਨ...
ਸਮਾਜ/Social

ਅੰਬਰੋਂ ਵਰ੍ਹਦੀ ਅੱਗ ਨੇ ਲਈਆਂ ਦੇਸ਼ ‘ਚ 30 ਜਾਨਾਂ, ਪਿਛਲੇ 75 ਸਾਲਾਂ ਦਾ ਰਿਕਾਰਡ ਟੁੱਟਿਆ

On Punjab
ਨਵੀਂ ਦਿੱਲੀ: ਪੂਰੇ ਦੇਸ਼ ਵਿੱਚ ਗਰਮੀ ਕਹਿਰਵਾਨ ਸਾਬਤ ਹੋ ਰਹੀ ਹੈ। ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪਾਰਾ 45 ਡਿਗਰੀ ਤੋਂ ਵੀ ਪਾਰ ਕਰ ਚੁੱਕਾ ਹੈ।...
ਖਾਸ-ਖਬਰਾਂ/Important News

ਸ਼ਿਲਾਂਗ ਦੇ ਸਿੱਖਾਂ ‘ਤੇ ਮੁੜ ਲੜਕੀ ਉਜਾੜੇ ਦੀ ਤਲਵਾਰ

On Punjab
ਸ਼ਿਲਾਂਗ: ਇੱਥੇ ਵੱਸਦੇ ਸਿੱਖਾਂ ਨੂੰ ਸਥਾਨਕ ਸਰਕਾਰ ਨੇ ਇੱਕ ਵਾਰ ਫਿਰ ਆਪਣੀ ਹੋਂਦ ਸਾਬਤ ਕਰਨ ਲਈ ਨੋਟਿਸ ਜਾਰੀ ਕੀਤਾ ਹੈ, ਅਜਿਹਾ ਕਰਨ ਵਿੱਚ ਅਸਫਲ ਰਹਿਣ...
ਖਾਸ-ਖਬਰਾਂ/Important News

30 ਕਰੋੜ ਦੀ ਲਾਗਤ ਨਾਲ ਵਰ੍ਹੇਗਾ ‘ਨਕਲੀ ਮੀਂਹ’, ਜਾਣੋ ਕਿਵੇਂ ਪੈਂਦਾ ਨਕਲੀ ਮੀਂਹ

On Punjab
ਮੁੰਬਈ: ਸੋਕੇ ਦੀ ਮਾਰ ਝੱਲ ਰਹੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ ਰਾਹਤ ਦੇਣ ਲਈ ਸੂਬਾ ਸਰਕਾਰ ਨੇ ਕਲਾਊਡ ਸੀਡਿੰਗ (ਨਕਲੀ ਮੀਂਹ) ਕਰਾਉਣ ਦਾ ਫੈਸਲਾ ਕੀਤਾ ਹੈ।...