ਰਾਜਨੀਤੀ/Politicsਆਖਰ ਮੰਨ ਗਏ ਰਾਹੁਲ ਗਾਂਧੀ, ਇਸ ਸ਼ਰਤ ‘ਤੇ ਬਣੇ ਰਹਿਣਗੇ ਪ੍ਰਧਾਨOn PunjabMay 28, 2019 by On PunjabMay 28, 201901616 ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਮਗਰੋਂ ਰਾਹੁਲ ਗਾਂਧੀ ਆਖ਼ਰਕਾਰ ਪ੍ਰਧਾਨਗੀ ਦੇ ਅਹੁਦੇ ‘ਤੇ ਬਣੇ ਰਹਿਣ ਲਈ ਮੰਨ ਗਏ ਹਨ।...
ਰਾਜਨੀਤੀ/Politicsਬੀਜੇਪੀ ਦੀ ਵਿਜੇ ਰੈਲੀ ‘ਚ ਸੁੱਟਿਆ ਬੰਬ, ਭੰਨ੍ਹਤੋੜOn PunjabMay 28, 2019 by On PunjabMay 28, 201901824 ਕੋਲਕਾਤਾ: ਲੋਕ ਸਭਾ ਚੋਣਾਂ ਤੋਂ ਬਾਅਦ ਵੀ ਪੱਛਮ ਬੰਗਾਲ ਵਿੱਚ ਹਿੰਸਾ ਲਗਾਤਾਰ ਜਾਰੀ ਹੈ। ਹੁਣ ਇੱਕ ਪਾਸੇ ਬੀਜੇਪੀ ਨੇ ਤ੍ਰਿਣਮੂਲ ਕਾਂਗਰਸ ‘ਤੇ ਜ਼ਿਲ੍ਹਾ ਵੀਰਭੂਮ ਵਿੱਚ...
ਖਾਸ-ਖਬਰਾਂ/Important Newsਜੇਲ੍ਹਾਂ ‘ਚ ਭਿੜੇ ਡਰੱਗ ਤਸਕਰ, 40 ਤੋਂ ਵੱਧ ਮੌਤਾਂOn PunjabMay 28, 2019 by On PunjabMay 28, 201901423 ਉੱਤਰੀ ਬ੍ਰਾਜ਼ੀਲ ਦੀਆਂ ਚਾਰ ਜੇਲ੍ਹਾਂ ‘ਚ ਹੋਈ ਹਿੰਸਾ ‘ਚ ਘੱਟੋ-ਘੱਟ 40 ਕੈਦੀ ਮਾਰੇ ਗਏ। ਮਰਨ ਵਾਲੇ ਜ਼ਿਆਦਾਤਰ ਡਰੱਗ ਤਸਕਰ ਦੱਸੇ ਜਾ ਰਹੇ ਹਨ। ਇਸ ਘਟਨਾ...
ਸਮਾਜ/Socialਸਵੈ ਕਥਨPritpal KaurMay 28, 2019 by Pritpal KaurMay 28, 201901843 ਸਵੈ ਕਥਨ ਗੁਰਪ੍ਰੀਤ ਕੌਰ “ਆ ਗੱਲਾਂ ਕਰੀਏ” ਨਾਲ ਨਾਲ ਤੁਰੀ ਕਲਮ ਮੇਰੀ ਹਰ ਰਾਹ ਤੇ ਬਣ ਕੇ ਸਾਥਨ ਬੋਲ ਵੀ ਜਦੋਂ ਉਡ ਗਏ ਖੰਭ ਲਾ...
ਖਾਸ-ਖਬਰਾਂ/Important Newsਸਿਡਨੀ ‘ਚ ਪਾਣੀ ਦੀ ਕਿਲੱਤ, ਪਾਣੀ ਖੁੱਲ੍ਹਾ ਛੱਡਣ ‘ਤੇ 26 ਹਜ਼ਾਰ ਤੱਕ ਜ਼ੁਰਮਾਨਾOn PunjabMay 28, 2019 by On PunjabMay 28, 201901697 ਸਿਡਨੀ: ਆਸਟ੍ਰੇਲੀਆ ‘ਚ ਦਸੰਬਰ ਤੋਂ ਫਰਵਰੀ ਦੌਰਾਨ ਭਿਆਨਕ ਗਰਮੀ ਕਰਕੇ ਨਦੀਆਂ ਦਾ ਜਲ ਪੱਧਰ ਖ਼ਤਰਨਾਕ ਢੰਗ ਨਾਲ ਡਿੱਗਦਾ ਜਾ ਰਿਹਾ ਹੈ। ਸਿਡਨੀ ‘ਚ ਹਾਲਾਤ ਬਦ ਤੋਂ...
ਖਾਸ-ਖਬਰਾਂ/Important Newsਸਭ ਤੋਂ ਵੱਡੇ ਦੇਸ਼ ‘ਚ ਸਿਰਫ ਇੱਕ ਏਟੀਐਮ, ਫੇਰ ਵੀ ਲੋਕਾਂ ਨੂੰ ਨਹੀਂ ਆਉਂਦੀ ਕੋਈ ਪ੍ਰੇਸ਼ਾਨੀOn PunjabMay 28, 2019 by On PunjabMay 28, 201901640 ਨਵੀਂ ਦਿੱਲੀ: ਜੀ ਹਾਂ, ਦੁਨੀਆ ‘ਚ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਸਿਰਫ ਇੱਕ ਏਟੀਐਮ ਮਸ਼ੀਨ ਹੈ। ਖੇਤਰਫਲ ਦੇ ਹਿਸਾਬ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ...
ਫਿਲਮ-ਸੰਸਾਰ/Filmyਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਮੀਰੀ ਪੀਰੀ ਤੇ ਸਿੱਖ ਇਤਿਹਾਸ ਨੂੰ ਦਰਸਾਏਗੀ ਫਿਲਮ “ਦਾਸਤਾਨ ਏ ਮੀਰੀ ਪੀਰੀ”On PunjabMay 27, 2019 by On PunjabMay 27, 201902031 ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਮੀਰੀ ਪੀਰੀ ਤੇ ਸਿੱਖ ਇਤਿਹਾਸ ਨੂੰ ਦਰਸਾਏਗੀ ਫਿਲਮ “ਦਾਸਤਾਨ ਏ ਮੀਰੀ ਪੀਰੀ”,ਛੇਵੇਂ ਪਾਤਸ਼ਾਹ ਮੀਰੀ...
ਫਿਲਮ-ਸੰਸਾਰ/Filmyਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦਾ ਦੇਹਾਂਤOn PunjabMay 27, 2019 by On PunjabMay 27, 201901778 ਬਾਲੀਵੁਡ ਆਦਾਕਾਰ ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਇਸ ਦੁਨੀਆ ਵਿਚ ਨਹੀਂ ਰਹੇ। ਕੁਝ ਘੰਟੇ ਪਹਿਲਾਂ ਉਨ੍ਹਾਂ ਦੀ ਮੌਤ ਹੋ ਗਈ। ਵੀਰੂ ਦੇਵਗਨ ਬਾਲੀਵੁਡ ਦੇ...
ਖੇਡ-ਜਗਤ/Sports NewsCWC 2019: ਮਾਇਕਲ ਕਲਾਰਕ ਨੇ ਇਸ ਬੱਲੇਬਾਜ਼ ਨੂੰ ਦੱਸਿਆ ਪਾਕਿ ਦਾ ‘ਵਿਰਾਟ ਕੋਹਲੀ’On PunjabMay 27, 2019 by On PunjabMay 27, 201901485 ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ ਨੇ ਪਾਕਿਸਤਾਨ ਦੇ ਬਾਬਰ ਆਜ਼ਮ ਨੂੰ ਪਾਕਿਸਤਾਨ ਦਾ ‘ਵਿਰਾਟ ਕੋਹਲੀ’ ਕਿਹਾ ਹੈ। ਕਲਾਰਕ ਦੀ ਟਿੱਪਣੀ ਉਸ ਸਮੇਂ ਆਈ ਹੈ,...
ਸਮਾਜ/Socialਮੁਸਲਮਾਨ ਨੌਜਵਾਨ ਦੀ ਟੋਪੀ ਉਤਾਰੀ, ‘ਜੈ ਸ਼੍ਰੀ ਰਾਮ’ ਬੁਲਵਾਇਆ ਤੇ ਬੁਰੀ ਤਰ੍ਹਾਂ ਕੁੱਟਿਆOn PunjabMay 27, 2019 by On PunjabMay 27, 201901583 ਨਵੀਂ ਦਿੱਲੀ: ਗੁਰੂਗਰਾਮ ਵਿੱਚ 25 ਸਾਲਾ ਮੁਸਲਮਾਨ ਨੌਜਵਾਨ ਨਾਲ ਚਾਰ ਨੌਜਵਾਨਾਂ ਨੇ ਕੁੱਟਮਾਰ ਕੀਤੀ ਤੇ ਉਸ ਤੋਂ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਵਾਏ। ਇੱਕ...