ਖਾਸ-ਖਬਰਾਂ/Important Newsਵਿਸ਼ਵ ਨੂੰ ਅੱਤਵਾਦ ਖਿਲਾਫ਼ ਇਕਜੁੱਟ ਹੋਣ ਦੀ ਲੋੜ: ਇਜ਼ਰਾਇਲੀ ਸਫੀਰOn PunjabMay 9, 2019 by On PunjabMay 9, 201901666 ਇਜ਼ਰਾਈਲ ਦੇ ਸਫੀਰ ਰਾਨ ਮਲਕਾ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਅਤੇ ਇਜ਼ਰਾਈਲ ਵਿਚਾਲੇ ਆਪਸੀ ਸਹਿਯੋਗ ਤੇਜ਼ੀ ਨਾਲ ਵੱਧ ਰਿਹਾ ਹੈ ਤੇ ਸਰਕਾਰ ਚ ਬਦਲਾਅ...
ਸਿਹਤ/Healthਨਸ਼ਾ ਛੁਡਾਉਣ ਲਈ ਚੀਨ ਨੇ ਕੱਢੀ ਖ਼ਾਸ ਤਕਨੀਕ, ਜਾਣ ਕੇ ਹੋ ਜਾਓਗੇ ਹੈਰਾਨOn PunjabMay 9, 2019 by On PunjabMay 9, 201901923 ਬੀਜਿੰਗ: ਚੀਨ ਦੇ ਵਿਗਿਆਨੀ ਨਸ਼ਿਆਂ ਦੀ ਆਦਤ ਛੁਡਾਉਣ ਲਈ ਪੇਸਮੇਕਰ ਟੈਸਟ ਦਾ ਇਲਤੇਮਾਲ ਕਰ ਰਹੇ ਹਨ। ਉਂਞ ਆਮਤੌਰ ‘ਤੇ ਡਾਕਟਰ ਦਿਲ ਦੇ ਮਰੀਜ਼ਾਂ ਦੀ ਧੜਕਣ...
ਸਿਹਤ/Health‘ਆਪ’ ਦੇ ਪੰਜਾਬੀਆਂ ਨਾਲ 11 ਵਾਅਦੇ, ਪੰਜਾਬ ਲਈ ‘ਖ਼ੁਦਮੁਖ਼ਤਿਆਰ’ ਮੈਨੀਫੈਸਟੋOn PunjabMay 9, 2019 by On PunjabMay 9, 201901649 ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਕੇਂਦਰਤ 11 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਹ...
ਖਬਰਾਂ/Newsਟਲਿਆ ਇੱਕ ਹੋਰ ਵੱਡਾ ਹਾਦਸਾ, ਭਾਰਤ ਆਉਂਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗOn PunjabMay 9, 2019 by On PunjabMay 9, 201901571 ਤਹਿਰਾਨ: ਫਰਾਂਸ ਦੀ ਰਾਜਧਾਨੀ ਪੈਰਿਸ ਤੋਂ ਮੁੰਬਈ ਆ ਰਹੇ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਕੇ ਇਰਾਨ ‘ਚ ਉਤਾਰਿਆ ਗਿਆ। ਅਜਿਹਾ ਕਰਨ ਨਾਲ ਇੱਕ ਵੱਡਾ ਹਵਾਈ ਹਾਦਸਾ ਹੋਣ...
ਖਾਸ-ਖਬਰਾਂ/Important Newsਆਸਟ੍ਰੇਲੀਆ ‘ਚ ਸਿੱਖ ਡਰਾਈਵਰ ਨਾਲ ਕੁੱਟਮਾਰOn PunjabMay 9, 2019 by On PunjabMay 9, 201901544 ਮੈਲਬਰਨ: ਆਸਟ੍ਰੇਲੀਆ ਵਿੱਚ ਸਿੱਖ ਡਰਾਈਵਰ ਦੀ ਕੁੱਟਮਾਰ ਕੀਤੀ ਗਈ। ਇਹ ਹਰਕਤ ਕੁਝ ਹੁੱਲੜਬਾਜ਼ਾਂ ਵੱਲੋਂ ਕੀਤੀ ਗਈ। ਉਨ੍ਹਾਂ ਨੇ ਸਿੱਖ ਡਰਾਈਵਰ ਖਿਲਾਫ ਨਸਲੀ ਟਿੱਪਣੀਆਂ ਵੀ ਕੀਤੀਆਂ।...
ਖਾਸ-ਖਬਰਾਂ/Important Newsਬ੍ਰਿਟੇਨ ਦੇ ਸ਼ਾਹੀ ਜੋੜੇ ਨੇ ਜਾਰੀ ਕੀਤੀ ਪੁੱਤਰ ਦੀ ਪਹਿਲੀ ਤਸਵੀਰOn PunjabMay 9, 2019 by On PunjabMay 9, 201901653 ਰਾਜ ਘਰਾਣੇ ਦੀ ਨੂੰਹ ਮੇਗਨ ਮਾਰਕਲੇ ਨੇ ਹਾਲ ਹੀ ਵਿੱਚ ਲੜਕੇ ਨੂੰ ਜਨਮ ਦਿੱਤਾ ਹੈ। ਪ੍ਰਿੰਸ ਹੈਰੀ ਨੇ 6 ਮਈ ਨੂੰ ਇਸ ਦਾ ਐਲਾਨ ਕੀਤਾ...
ਸਿਹਤ/Healthਭਾਰਤ ਨੂੰ ਰੂਹ ਅਫ਼ਜ਼ਾ ਦੀ ਤੋਟ, ਪਾਕਿਸਤਾਨ ਵੱਲੋਂ ਖ਼ਾਸ ਪੇਸ਼ਕਸ਼On PunjabMay 9, 2019May 9, 2019 by On PunjabMay 9, 2019May 9, 201902042 ਨਵੀਂ ਦਿੱਲੀ: ਰਮਜ਼ਾਨ ਦੇ ਪਵਿੱਤਰ ਮਹੀਨੇ ਰੋਜ਼ੇਦਾਰਾਂ ਵਿੱਚ ਸ਼ਰਬਤ ਦੀ ਮੰਗ ਬੇਤਹਾਸ਼ਾ ਵਧ ਜਾਂਦੀ ਹੈ। ਲੋਕ ਖ਼ਾਸ ਕਰਕੇ ਰੂਹ ਅਫ਼ਜ਼ਾ ਦੀ ਮੰਗ ਕਰਦੇ ਹਨ ਪਰ...
ਖਾਸ-ਖਬਰਾਂ/Important Newsਨਤੀਜਿਆਂ ਤੋਂ ਪਹਿਲਾਂ ਹੀ ਸਰਕਾਰ ਬਣਾਉਣ ਦੀ ਤਿਆਰੀ! ਮੋਦੀ ਦੇ ਐਨਡੀਏ ਨੂੰ ਬਹੁਮਤ ਨਾ ਮਿਲਣ ਦੀ ਆਸOn PunjabMay 9, 2019 by On PunjabMay 9, 201901688 ਨਵੀਂ ਦਿੱਲੀ: ਭਾਵੇਂ ਲੋਕ ਸਭਾ ਚੋਣਾਂ ਦੇ ਦੋ ਗੇੜਾਂ ਲਈ ਮੱਤਦਾਨ ਹਾਲੇ ਬਾਕੀ ਹੈ, ਪਰ ਵਿਰੋਧੀ ਪਾਰਟੀਆਂ ਦੇ ਨੇਤਾ ਚੋਣ ਤੋਂ ਬਾਅਦ ਦੇ ਹਾਲਾਤ ‘ਤੇ...
ਖਾਸ-ਖਬਰਾਂ/Important Newsਪੰਜਾਬ ‘ਚ ਵਿਗੜੇਗਾ ਮੌਸਮ, ਮੀਂਹ ਤੇ ਹਨ੍ਹੇਰੀ ਦੀ ਚੇਤਾਵਨੀOn PunjabMay 9, 2019 by On PunjabMay 9, 201901815 ਨਵੀਂ ਦਿੱਲੀ: ਅੱਤ ਦੀ ਗਰਮੀ ਤੋਂ ਰਾਹਤ ਦੀ ਖ਼ਬਰ ਹੈ ਕਿ ਪੰਜਾਬ ਵਿੱਚ ਆਉਂਦੇ ਹਫ਼ਤੇ ਮੀਂਹ ਪੈ ਸਕਦਾ ਹੈ। ਮੌਸਮ ਭਵਿੱਖਬਾਣੀ ਏਜੰਸੀ ਸਕਾਈਮੈੱਟ ਨੇ ਦਾਅਵਾ...
ਖਾਸ-ਖਬਰਾਂ/Important Newsਅਮਰੀਕਾ ਦੇ ਇੱਕ ਸਕੂਲ ‘ਚ ਗੋਲੀਬਾਰੀ, ਸਹਿਮੇ ਵਿਦਿਆਰਥੀ, 1 ਦੀ ਮੌਤ, 7 ਜ਼ਖਮੀOn PunjabMay 8, 2019May 8, 2019 by On PunjabMay 8, 2019May 8, 201901670 ਅਮਰੀਕਾ ਦੇ ਇੱਕ ਸਕੂਲ ‘ਚ ਗੋਲੀਬਾਰੀ, ਸਹਿਮੇ ਵਿਦਿਆਰਥੀ, 1 ਦੀ ਮੌਤ, 7 ਜ਼ਖਮੀ,ਕੋਲੋਰਾਡੋ: ਅਮਰੀਕਾ ਦੇ ਸੂਬੇ ਕੋਲੋਰਾਡੋ ਦੇ ਇਕ ਹਾਈ ਸਕੂਲ ‘ਚ ਗੋਲੀਬਾਰੀ ਹੋਣ ਦਾ...