ਖਾਸ-ਖਬਰਾਂ/Important Newsਸਿੱਧੂ ਦਾ ਦਾਅਵਾ: ਬਾਦਲ ਸਰਕਾਰ ਦੇ 10 ਸਾਲਾਂ ‘ਚ ਇੱਕ ਸ਼ਹਿਰ ਦੀ ਕਮਾਈ ਸੀ 30 ਕਰੋੜ ਤੇ ਹੁਣ ਹੋਵੇਗੀ 300 ਕਰੋੜ ਤੋਂ ਵੱਧPritpal KaurJanuary 12, 2019 by Pritpal KaurJanuary 12, 201901728 ਚੰਡੀਗੜ੍ਹ: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਇਸ਼ਤਿਹਾਬਾਜ਼ੀ ਰਾਹੀਂ ਸ਼ਹਿਰਾਂ ਦੀ ਵਧ ਰਹੀ ਆਮਦਨ ਤੋਂ ਬਾਗੋਬਾਗ ਹਨ। ਸਿੱਧੂ ਦਾ ਦਾਅਵਾ ਹੈ ਕਿ...
ਸਮਾਜ/Socialਪ੍ਰੋ. ਪ੍ਰੀਤਮ ਸਿੰਘ ਦੀ ਮਾਂ ਬੋਲੀ ਲਈ ਪੀੜPritpal KaurJanuary 12, 2019 by Pritpal KaurJanuary 12, 201902356 ਗੱਲ ਰਤਾ ਪੁਰਾਣੀ ਹੋ ਚੁੱਕੀ ਹੈ। ਸ਼ਾਇਦ ਸੰਨ 2001 ਦੀ ਜਾਂ 2002 ਸਰਦੀਆਂ ਵੇਲੇ ਦੀ ਹੈ। ਮੇਰੇ ਭਾਪਾ ਜੀ ਪ੍ਰੋ. ਪ੍ਰੀਤਮ ਸਿੰਘ ਨੂੰ ਕੁਝ ਪੰਜਾਬੀ...
ਸਮਾਜ/Socialਚਾਈਨਾ ਡੋਰ ਹੈ ਘਾਤਕPritpal KaurJanuary 12, 2019 by Pritpal KaurJanuary 12, 201903078 ਲੋਹੜੀ ਤੇ ਬਸੰਤ ਪੰਚਮੀ ਦੇ ਤਿਉਹਾਰ ਦਾ ਆਪਣਾ ਹੀ ਮਹੱਤਵ ਹੈ। ਇਨ੍ਹਾਂ ਤਿਉਹਾਰਾਂ ਦੇ ਵਿਚਕਾਰਲੇ ਅਰਸੇ ਵਿਚ ਅਕਸਰ ਪਤੰਗਬਾਜ਼ੀ ਕੀਤੀ ਜਾਂਦੀ ਹੈ। ਜਦ ਬੱਚੇ, ਨੌਜਵਾਨ...
ਸਮਾਜ/Socialਧੀ ਨਾ ਮੈਨੂੰ ਜਾਣੀਂ ਬਾਬਲਾPritpal KaurJanuary 12, 2019 by Pritpal KaurJanuary 12, 201901837 ਲੁਧਿਆਣਾ ਵਿਚ ਇਕ ਨਵਜੰਮੀ ਬੱਚੀ ਕੂੜੇ ਦੇ ਢੇਰ ‘ਚ ਮਿਲਣ ਕਾਰਨ ਸ਼ਹਿਰ ਅਤੇ ਮੀਡੀਆ ਵਿਚ ਹਲਚਲ ਹੋਈ। ਬੱਚੀ ਦੇ ਮਾਪਿਆਂ ਨੇ ਉਸ ਨੂੰ ਧੀ ਹੋਣ...
ਸਮਾਜ/Socialਖੇਤੀ ‘ਤੇ ਜ਼ਰੂਰਤ ਤੋਂ ਜ਼ਿਆਦਾ ਲੋਕਾਂ ਦੀ ਨਿਰਭਰਤਾ ਨੂੰ ਘੱਟ ਕਰਨਾ ਉਦੋਂ ਹੀ ਸੰਭਵ ਹੋਵੇਗਾ ਜਦੋਂ ਉਦਯੋਗ-ਧੰਦਿਆਂ ਵਿਚ ਢੁੱਕਵੇਂ ਰੁਜ਼ਗਾਰ ਮੁਹੱਈਆ ਕਰਵਾਏ ਜਾਣPritpal KaurJanuary 12, 2019 by Pritpal KaurJanuary 12, 201901615 ਜੇਕਰ ਇਸ ਸਵਾਲ ‘ਤੇ ਗ਼ੌਰ ਕਰੀਏ ਕਿ ਆਖ਼ਰ ਸਰਕਾਰ ਕਿਸਾਨਾਂ ਲਈ ਕੀ ਕਰਦੀ ਹੈ ਤਾਂ ਅਸੀਂ ਦੇਖਾਂਗੇ ਕਿ ਭਾਰਤ ਸਰਕਾਰ ਕਿਸਾਨਾਂ ਲਈ ਬਹੁਤ ਕੁਝ ਕਰਦੀ...
ਖਬਰਾਂ/Newsਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਦੋ ਕਾਬੂPritpal KaurJanuary 12, 2019 by Pritpal KaurJanuary 12, 201901621 ਰੂਪਨਗਰ : ਅੱਜ ਥਾਣਾ ਸਦਰ ਰੂਪਨਗਰ ਦੀ ਪੁਲਿਸ ਵੱਲੋਂ 2 ਚੋਰਾਂ ਨੂੰ ਗ੍ਰਿਫਤਾਰ ਕਰਕੇ ਕਈ ਚੋਰੀ ਦੀਆਂ ਵਾਰਦਾਤ ਨੂੰ ਟਰੇਸ ਕਰਕੇ ਚੋਰੀ ਕੀਤਾ ਸਮਾਨ ਬਰਾਮਦ...
ਖਬਰਾਂ/Newsਸਵਾਈਨ ਫਲੂ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀPritpal KaurJanuary 12, 2019 by Pritpal KaurJanuary 12, 201901676 ਕੀਰਤਪੁਰ ਸਾਹਿਬ : ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱੈਸਐੱਮਓ ਡਾ. ਰਾਮ ਪ੫ਕਾਸ਼ ਨਰੋਆ ਦੇ ਹੁਕਮਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀਰਤਪੁਰ ਸਾਹਿਬ ਵਿਖੇ...
ਖਬਰਾਂ/News‘ਮੋਦੀ ਭਜਾਓ, ਦੇਸ਼ ਬਚਾਓ’ ਜਾਗਰੂਕਤਾ ਰੋਡ ਸ਼ੋਅ 27 ਨੂੰPritpal KaurJanuary 12, 2019 by Pritpal KaurJanuary 12, 201901559 ਅੰਮਿ੫ਤਸਰ : ਨੌਜਵਾਨ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਪੂਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਦੇਸ਼ ਦੇ ਪ੫ਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ...
ਖਬਰਾਂ/Newsਸਕੂਲ ‘ਚ ਮਨਾਇਆ ਗਿਆ ਲੋਹੜੀ ਦਾ ਤਿਉਹਾਰPritpal KaurJanuary 12, 2019 by Pritpal KaurJanuary 12, 201901896 ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਵਿਚ ਲੋਹੜੀ ਦਾ ਤਿਉਹਾਰ ਬੜੀ ਧੂੰਮਧਾਮ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਬੱਚਿਆਂ ਨੇ ਲੋਕ...
ਖਬਰਾਂ/Newsਨਸ਼ੇ ਛੱਡਣ ਦਾ 176 ਵਿਅਕਤੀਆਂ ਨੇ ਕੀਤਾ ਪ੍ਰਣPritpal KaurJanuary 12, 2019 by Pritpal KaurJanuary 12, 201901662 ਸ੍ਰੀ ਗੋਇੰਦਵਾਲ ਸਾਹਿਬ : ਨਸ਼ਿਆਂ ਦੀ ਮਾੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਵਿਅਕਤੀਆਂ ਦਾ ਮੁਫਤ ਇਲਾਜ ਕਰਵਾਇਆ ਜਾਵੇਗਾ, ਉਥੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਸਮਾਜ...