PreetNama

Month : January 2019

ਖੇਡ-ਜਗਤ/Sports News

ਆਂਧਰਾ ਪ੍ਰਦੇਸ਼ ਤੋਂ ਸਾਈਕਲ ਯਾਤਰਾ ਸ਼ੁਰੂ ਕਰਨ ਵਾਲੀ ਜੋਤੀ 800 ਕਿਲੋਮੀਟਰ ਦਾ ਸਫਰ ਤਹਿ ਕਰਕੇ ਪੁੱਜੀ ਫ਼ਿਰੋਜ਼ਪੁਰ

Pritpal Kaur
ਫਿਰੋਜ਼ਪੁਰ ਗੂਗਲ ਤੋਂ ਛੱਡ ਕੇ ਕੈਸ਼ਲੈਸ ਯਾਤਰਾ ਹਰ ਤਰ•ਾਂ ਦੀ ਜਾਣਕਾਰੀ ਦੇਣ ਵਾਲੇ ਗੂਗਲ ਵਿਚ ਕੰਮ ਕਰਨ ਲਈ ਜਿਥੇ ਭਾਰਤ ਸਮੇਤ ਹਰੇਕ ਦੇਸ਼ ਦਾ ਵਿਅਕਤੀ...
ਖਾਸ-ਖਬਰਾਂ/Important News

ਅਜੇ ਹੋਰ ਵੀ ਸੌਦਾ ਸਾਧ ਦੀਆਂ ਕਈ ਕਾਲੀਆਂ ਕਰਤੂਤਾਂ ਦਾ ਹੋਵੇਗਾ ਪਰਦਾਫਾਸ਼: ਫੈਡਰੇਸ਼ਨ ਮਹਿਤਾ

Pritpal Kaur
ਹਰਿਆਣਾ ਰਾਜ ਵਿਚ ਸਥਿਤ ਸਿਰਸਾ ਸ਼ਹਿਰ ਵਿਚ ਬਣੇ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਦੇ ਪਿਛਲੇ ਕੁਝ ਸਮੇਂ ਤੋਂ ਘਿਨਾਉਣੀਆਂ ਕਾਰਵਾਈਆਂ ਕਾਰਨ ਚਰਚਾ...
ਖਾਸ-ਖਬਰਾਂ/Important News

ਸਟੇਟ ਹੈਂਡਬਾਲ ਚੈਪੀਅਨਸ਼ਿਪ ‘ਚੋਂ ਤੂਤ ਸਕੂਲ ਦੀਆਂ ਲੜਕੀਆਂ ਨੇ ਪ੍ਰਾਪਤ ਕੀਤਾ ਦੂਜਾ ਸਥਾਨ

Pritpal Kaur
 ਫਿਰੋਜ਼ਪੁਰ: ਪਿਛਲੇ ਦਿਨੀਂ ਬਠਿੰਡਾ ਵਿਚ ਹੋਏ ਰਾਜ ਪੱਧਰੀ ਹੈਂਡਬਾਲ ਪ੍ਰਤੀਯੋਗਤਾ ਅੰਡਰ-14 ਵਿਚ ਤੂਤ ਸਕੂਲ ਦੀਆਂ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਿਰੋਜ਼ਪੁਰ ਲਈ ਦੂਜਾ ਸਥਾਨ ਪ੍ਰਾਪਤ...
ਖਾਸ-ਖਬਰਾਂ/Important News

ਪੰਜ ਲੱਖ ਰੁਪਏ ਮਹੀਨਾ ਲੈਣ ਦੇ ਬਾਅਦ ਵੀ ਮੰਗਣਾ ਸ਼ੁਰੂ ਕਰ ਦਿੱਤਾ 45 ਫੀਸਦੀ ਹਿੱਸਾ: ਸਵਰਨ ਸਿੰਘ

Pritpal Kaur
ਫਿਰੋਜ਼ਪੁਰ: ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਮੁਅੱਤਲ ਤੋਂ ਰਾਹਤ ਮਿਲੀ ਹੈ, ਬੰਦ ਪਏ ਰੇਤ ਦੇ ਖੱਡਿਆਂ ਨੂੰ ਖੋਲ੍ਹ ਕੇ ਦੁਬਾਰਾ ਤੋਂ ਕੰਮ ਸ਼ੁਰੂ ਕਰ ਦਿੱਤਾ...
ਖਬਰਾਂ/News

ਮੁੱਖ ਮੰਤਰੀ ਨੇ 14ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ ਦੇ ਮੁਸ਼ਾਇਰੇ ਦੀ ਆਡੀਓ ਸੀਡੀ ਜਾਰੀ ਕੀਤੀ

Pritpal Kaur
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 14ਵੇਂ ਮੋਹਨ ਲਾਲ ਭਾਸਕਰ ਆਰਟ ਐਂਡ ਥਿਏਟਰ ਫੈਸਟੀਵਲ ਦੌਰਾਨ ਕਰਵਾਏ ਗਏ ਮੁਸ਼ਾਇਰੇ ਦੀ ਆਡੀਓ ਸੀਡੀ ਅੱਜ ਰਿਲੀਜ਼ ਕੀਤੀ...
ਖਬਰਾਂ/News

ਪੰਜਾਬ ਮਾਸਟਰਜ਼ ਖੇਡਾਂ ‘ਚ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੇ ਮਾਰੀਆਂ ਮੱਲ੍ਹਾਂ..!!!

Pritpal Kaur
ਜ਼ਿਲ੍ਹਾ ਮਾਸਟਰਜ਼ ਅਥਲੈਟਿਕ ਐਸੋਸੀਏਸ਼ਨ ਵੱਲੋਂ ਸੂਬਾ ਪੱਧਰ ਤੇ ਹੋਈ ਮਾਸਟਰਜ਼ ਅਥਲੈਟਿਕ ਮੀਟ ਵਿੱਚ ਚੈਂਪੀਅਨ ਟਰਾਫ਼ੀ ਜਿੱਤ ਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਗਿਆ ਅਤੇ ਚੈਂਪੀਅਨ...
ਖਬਰਾਂ/News

ਟੀਚੇ ਤੋਂ ਭਟਕਾਉਂਦੀਆਂ ਗ਼ੈਰ-ਜ਼ਰੂਰੀ ਉਲਝਣਾਂ

Pritpal Kaur
ਅੱਜ ਸਮਾਜ ਅਤੇ ਦੇਸ਼ ਨਾਲ ਜੁੜੇ ਹਰ ਮੁੱਦੇ ‘ਤੇ ਵੱਡੇ ਅਤੇ ਸਮਝਦਾਰ ਕਹਾਉਣ ਅਤੇ ਖ਼ੁਦ ਨੂੰ ਅਜਿਹਾ ਮੰਨਣ ਵਾਲੇ ਨੇਤਾਵਾਂ ਵਿਚ ਮਤਭੇਦ ਹਨ। ਸਾਰੀਆਂ ਸਿਆਸੀ...
ਖਬਰਾਂ/News

ਰਿਆਤ ਬਾਹਰਾ ਯੂਨੀਵਰਸਿਟੀ ਦੇ ਵਿਦਿਆਰਥੀ ਨੌਕਰੀ ਲਈ ਚੁਣੇ

Pritpal Kaur
ਐੱਸਏਐੱਸ ਨਗਰ : ਰਿਆਤ ਬਾਹਰਾ ਯੂਨੀਵਰਸਿਟੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਵੱਲੋਂ ਉੱਚ ਉਦਯੋਗਿਕ ਕੰਪਨੀਆਂ ਵਿੱਚ ਨੌਕਰੀਆਂ ਪ੫ਾਪਤ ਕਰਕੇ ਇਕ ਨਵਾਂ ਮੁਕਾਮ ਹਾਸਲ ਕੀਤਾ ਗਿਆ¢ਇਸ ਸਬੰਧੀ...