PreetNama
ਖੇਡ-ਜਗਤ/Sports News

ਕ੍ਰਿਕਟਰ ਬਣਨਾ ਚਾਹੁੰਦੇ ਸੀ ਗੋਲਡ ਮੈਡਲ ਜੇਤੂ ਕ੍ਰਿਸ਼ਨਾ

ਟੋਕੀਓ ਪੈਰਾਲੰਪਿਕ ਵਿਚ ਬੈਡਮਿੰਟਨ ਵਿਚ ਗੋਲਡ ਮੈਡਲ ਜਿੱਤਣ ਵਾਲੇ ਕ੍ਰਿਸ਼ਨਾ ਨਾਗਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਕ੍ਰਿਕਟ ਖੇਡਣਾ ਪਸੰਦ ਸੀ ਤੇ ਉਹ ਕ੍ਰਿਕਟਰ ਬਣਨਾ ਚਾਹੁੰਦੇ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਸੋਚਿਆ ਕਿ ਪਛਾਣ ਬਣਾਉਣ ਲਈ ਬੈਡਮਿੰਟਨ ਇਕ ਹੋਰ ਬਦਲ ਹੋ ਸਕਦਾ ਹੈ।

Related posts

ਖੇਡ ਮੈਦਾਨ ਤੋਂ ਅਪਰਾਧ ਦੀ ਦਲਦਲ ਤਕ

On Punjab

ਜਿਮਨਾਸਟਿਕ ਖਿਡਾਰਨਾਂ ਨੇ ਰਾਜ ਪੱਧਰੀ ਮੁਕਾਬਲਿਆਂ ਚ ਜਿੱਤੇ 47 ਮੈਡਲ, ਕੌਮਾਂਤਰੀ ਕੋਚ ਨੀਤੂ ਬਾਲਾ ਦੀਆਂ ਲਾਡਲੀਆਂ ਨੇ ਦਿਖਾਇਆ ਦਮ-ਖਮ

On Punjab

ਰਿਆਨ ਲਾਕਟੀ ਨੇ ਜਿੱਤੀ ਯੂਐੱਸ ਤੈਰਾਕੀ ਚੈਂਪੀਅਨਸ਼ਿਪ

On Punjab