PreetNama
ਫਿਲਮ-ਸੰਸਾਰ/Filmy

The Kapil Sharma Show: ਰਾਜਕੁਮਾਰ-ਨੁਸਰਤ ਨੇ ਸ਼ੋਅ ਦੌਰਾਨ ਖੋਲ੍ਹੇ ਕਈ ਰਾਜ਼, ਖੂਬ ਕੀਤੀ ਮਸਤੀ

ਮੁੰਬਈ: ਰਾਜਕੁਮਾਰ ਰਾਓ ਅਤੇ ਨੁਸਰਤ ਭਾਰੂਚ ਆਪਣੀ ਆਉਣ ਵਾਲੀ ਫਿਲਮ ‘ਛਲਾਂਗ’ ਦੇ ਪ੍ਰਮੋਸ਼ਨ ਲਈ ਦ ਕਪਿਲ ਸ਼ਰਮਾ ਸ਼ੋਅ ‘ਤੇ ਨਜ਼ਰ ਆਉਣਗੇ। ਸ਼ੋਅ ਦਾ ਆਉਣ ਵਾਲਾ ਐਪੀਸੋਡ ਪ੍ਰੋਮੋ ਸਾਹਮਣੇ ਆਇਆ ਹੈ। ਜਿਸ ਵਿਚ ਰਾਜਕੁਮਾਰ ਰਾਓ ਕਾਮੇਡੀਅਨ ਭਾਰਤੀ ਸਿੰਘ ਨੂੰ ਆਪਣੀ ਗੋਦ ਵਿਚ ਚੁੱਕ ਕੇ ਮਸਤੀ ਕਰਦੇ ਦਿਖਾਈ ਦਿੱਤੇ। ‘ਦ ਕਪਿਲ ਸ਼ਰਮਾ ਸ਼ੋਅ’ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Related posts

ਸ਼੍ਰੀਦੇਵੀ ਦੀ ਬੇਟੀ ਨੇ ਸ਼ਾਹਿਦ ਦੇ ਭਰਾ ਲਈ ਰੱਖਿਆ ਕਰਵਾਚੌਥ ਦਾ ਵਰਤ

On Punjab

Vidya Balan is Pregnant? ਮਾਂ ਬਣਨ ਵਾਲੀ ਹੈ ਵਿਦਿਆ ਬਾਲਨ! ਇਸ ਵੀਡੀਓ ‘ਚ ਦਿਖਿਆ ਅਦਾਕਾਰਾ ਦਾ ਬੇਬੀ ਬੰਪ

On Punjab

ਗਰਭਵਤੀ ਹੋਣ ਦੀਆਂ ਖ਼ਬਰਾਂ ’ਤੇ ਭਾਰਤੀ ਸਿੰਘ ਨੇ ਤੋੜੀ ਚੁੱਪੀ

On Punjab