65.26 F
New York, US
June 17, 2026
PreetNama
ਰਾਜਨੀਤੀ/Politics

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ ਰਾਹੁਲ ਗਾਂਧੀ, ਲੰਗਰ ਹਾਲ ‘ਚ ਕੀਤੀ ਸੇਵਾ

ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਐਮ ਪੀ ਮੈਂਬਰ ਰਾਹੁਲ ਗਾਂਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਕੱਲ੍ਹ ਸੋਮਵਾਰ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਆ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਸੀ ਅਤੇ ਭਾਂਡੇ ਸਾਫ਼ ਕਰਨ ਦੀ ਸੇਵਾ ਨਿਭਾਈ ਸੀ। ਰਾਤ ਨੂੰ ਪਾਲਕੀ ਸਾਹਿਬ ਦੀ ਸੇਵਾ ਕੀਤੀ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਸਵੇਰੇ 10 ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣਾ ਸੀ ਪਰ ਉਹ ਇੱਥੇ 11.50 ਵਜੇ ਪਹੁੰਚੇ।

Related posts

ਕਹਿਰ: ਜ਼ਹਿਰੀਲੀ ਸ਼ਰਾਬ ਕਾਰਨ 7 ਲੋਕਾਂ ਦੀ ਦਰਦਨਾਕ ਮੌਤ; ਪੁਣੇ ’ਚ ਵੀ 3 ਲੋਕਾਂ ਨੇ ਤੋੜਿਆ ਦਮ

On Punjab

ਵਧੇਰੇ ਪਹੁੰਚਯੋਗ ਬਣਾਉਣ ਲਈ ਕਾਨੂੰਨ ‘ਕਿਲ੍ਹੇ ਤੋਂ ਮੰਚ’ ਤਕ ਵਿਕਸਿਤ ਹੋਣਾ ਚਾਹੀਦੈ : ਚੀਫ਼ ਜਸਟਿਸ ਕਾਂਤ

On Punjab

ਸਿਹਤ ਦੇ ਅਧਿਕਾਰ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣਿਆ ਰਾਜਸਥਾਨ, ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੀਤਾ ਐਲਾਨ

On Punjab