68.94 F
New York, US
September 9, 2026
PreetNama
ਸਿਹਤ/Health

PIZZA ਤੇ BURGER ਨੇ ਖੋਹ ਲਈ ਬੱਚੇ ਦੀ ਅੱਖਾਂ ਦੀ ਰੋਸ਼ਨੀ

deaf blind junk food ਇਸ ਗੱਲ ਤੋਂ ਹਰ ਕੋਉਥੇ ਹੀ ਭਾਰ, ਹਾਇਟ ਇੱਕੋ ਜਿਹਾ ਦੱਸਿਆ ਜਾ ਰਿਹਾ ਹੈ।ਜਦੋਂ ਕਿ ਈਟਿੰਗ ਡਿਆਰਡਰ ਦੇ ਚਲਦੇ ਨਾਬਾਲਗ ਦੀ ਅਜਿਹੀ ਹਾਲਤ ਹੋਈ ਹੈ, ਜੋ ਕਿ ਇਸ ਉਮਰ ‘ਚ ਬੱਚਿਆਂ ਨੂੰ ਨਹੀਂ ਹੁੰਦੀ ਹੈ ਅਤੇ ਉਸਨੂੰ ਵਿਟਾਮਿਨ ਸਪਲੀਮੈਂਟ ਫ਼ਿਲਹਾਲ ਦਿੱਤੇ ਜਾ ਰਹੇ ਹਨ। ਨਾਬਾਲਗ ਨੂੰ ਮੈਂਟਲ ਹੈਲਥ ਟੀਮ ਦੀ ਨਿਗਰਾਨੀ ਵਿੱਚ ਰੱਖਿਆ ਗਿਆ ਹੈ, ਹਾਲਾਂਕਿ ਉਸਨੂੰ ਕੋਈ ਵੀ ਫਾਇਦਾ ਨਹੀਂ ਹੋਇਆ ਹੈ ।ਵਾਕਿਫ ਹੈ ਕਿ ਜੰਕ ਫੂਡ ਖਾਣ ਨਾਲ ਸਾਡੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ। ਹਾਲਾਂਕਿ ਕੀ ਤੁਹਾਨੂੰ ਪਤਾ ਹੈ ਕਿ ਜੰਕ ਫੂਡ ਦਾ ਸੇਵਨ ਕਰਣ ਨਾਲ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਦਰਅਸਲ, ਬ੍ਰਿਟੇਨ ‘ਚ 17 ਸਾਲ ਦੇ ਨਬਾਲਗ ਦੀ ਅੱਖਾਂ ਦੀ ਰੋਸ਼ਨੀ ਚੱਲੀ ਗਈ ਹੈ ਅਤੇ ਉਸਨੂੰ ਇਸ ਕਾਰਨ ਘੱਟ ਸੁਣਾਈ ਦਿੱਤਾ ਜਾ ਰਿਹਾ ਹੈ। ਉਥੇ ਹੀ ਇਸਦਾ ਕਾਰਨ ਇਹ ਹੈ ਕਿ ਉਸਨੇ ਪਿਛਲੇ ਦਸ ਸਾਲਾਂ ਤੋਂ ਚਿਪਸ , ਬਰਗਰ , ਫਰੇਂਚ ਫਰਾਇਜ , ਸਾਸੇਜ ਤੋਂ ਇਲਾਵਾ ਕੁੱਝ ਖਾਧਾ ਹੀ ਨਹੀਂ ਹੈ। ਦੱਸ ਦੇਈਏ ਕਿ ਇਸ ਸੰਬੰਧ ਵਿੱਚ ਬਰਿਸਟਲ ਚਿਲਡਰਨ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਹੈ ਕਿ ਬ੍ਰਿਟੇਨ ‘ਚ ਇਸ ਤਰ੍ਹਾਂ ਦਾ ਪਹਿਲਾ ਮਾਮਲਾ ਹੈ ਪ੍ਰੋਸੈੱਸਡ ਖਾਣ ‘ਚ ਸ਼ੂਗਰ ਅਤੇ ਕਾਰਬੋਹਾਇਡਰੇਟ ਦੀ ਮਾਤਰਾ ਜ਼ਿਆਦਾ ਹੋਣ ਦੇ ਚਲਦਿਆਂ ਸੁਣਨ ਦੀ ਸਮਰੱਥਾ ‘ਤੇ ਵੀ ਅਸਰ ਪਹੁੰਚਿਆ ਹੈ ਅਤੇ ਹੱਡੀਆਂ ਵੀ ਕਮਜੋਰ ਹੋ ਗਈਆਂ ਹਨ।

Related posts

Holi Precaution Tips: ਹੋਲੀ ਦਾ ਮਜ਼ਾ ਨਾ ਹੋ ਜਾਵੇ ਖਰਾਬ, ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ

On Punjab

ਕੀ ਹੈ ਵਰਟਿਗੋ ਅਟੈਕ, ਜਾਣੋ ਇਸਦੇ ਕਾਰਨ, ਲੱਛਣ, ਬਚਾਅ ਤੇ ਇਲਾਜਬਾਲੀਵੱੁਡ ਅਦਾਕਾਰਾ ਨੁਸਰਤ ਭਰੂਚਾ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਵਿਚ ਦਾਖਲ ਹੋਣਾ ਪਿਆ। ਇਸ ਦਾ ਕਾਰਨ ਸੀ ਵਰਟਿਗੋ ਅਟੈਕ, ਨੁਸਰਤ ਨੇ ਇਸ ਤੋਂ ਬਾਅਦ ਇਕ ਇੰਟਰਵਿਊ ਵਿਚ ਦੱਸਿਆ ਕਿ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਵਰਟਿਗੋ ਅਟੈਕ ਆਇਆ ਸੀ। ਲਗਾਤਾਰ ਕੰਮ ਕਰਨ ਕਾਰਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ 65 55 ਤਕ ਆ ਗਿਆ ਸੀ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਠੀਕ ਹੈ ਪਰ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਾ ਕਰੋ ਕਿਉਂਕਿ ਵਰਟਿਗੋ ਅਟੈਕ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਕਾਰਨ, ਲੱਛਣ ਅਤੇ ਬਚਾਅ… ਵਰਟਿਗੋ ਦੇ ਕਾਰਨ

On Punjab

Cough and Fever Increased : ਏਸੀ ‘ਚ ਰਹਿਣ ਵਾਲੇ 15 ਫ਼ੀਸਦੀ ਲੋਕਾਂ ‘ਚ ਸਰਦੀ, ਜ਼ੁਕਾਮ, ਖੰਘ ਤੇ ਬੁਖ਼ਾਰ ਦੀ ਸਮੱਸਿਆ ਵਧੀ

On Punjab