PreetNama
ਫਿਲਮ-ਸੰਸਾਰ/Filmy

Lagaan Movie ਦੇ 20 ਸਾਲ ਪੂਰੇ, ਆਮਿਰ ਖ਼ਾਨ ਨੇ ਆਰਮੀ ਦੀ ਵਰਦੀ ਪਾ ਕੇ ਕੀਤਾ ਫੈਨਜ਼ ਦਾ ਧੰਨਵਾਦ, ਜਾਣੋ ਕਿਉਂ

15 ਜੂਨ ਨੂੰ ਆਮਿਰ ਖ਼ਾਨ ਦੀ ਲਗਾਨ ਫਿਲਮ ਨੂੰ 20 ਸਾਲ ਪੂਰੇ ਹੋ ਚੁੱਕੇ ਹਨ। ਇਸ ਫਿਲਮ ਦੀ ਕਾਮਯਾਬੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਜਦੋਂ-ਜਦੋਂ ‘ਲਗਾਨ’ ਫਿਲਮ ਦੀ ਗੱਲ ਹੁੰਦੀ ਹੈ ਤਾਂ ਫਿਲਮ Makers ਦੇ ਚਿਹਰੇ ’ਤੇ ਇਸ ਦੀ ਸਫ਼ਲਤਾ ਦੀ ਖੁਸ਼ੀ ਦੇਖਣ ਨੂੰ ਮਿਲਦੀ ਹੈ। ਇਸ ਸਫ਼ਲਤਾ ਨੂੰ ਯਾਦ ਕਰਦੇ ਹੋਏ ਆਮਿਰ ਖ਼ਾਨ ਕਾਫੀ ਲੰਬੇ ਸਮੇਂ ਬਾਅਦ ਸੋਸ਼ਲ ਮੀਡੀਆ ’ਤੇ ਰੂ-ਬ-ਰੂ ਹੋ ਕੇ ‘ਲਗਾਨ’ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ। ਖ਼ਾਸ ਗੱਲ ਤਾਂ ਇਹ ਹੈ ਕਿ ਆਮਿਰ ਖ਼ਾਨ ਦੁਆਰਾ ਪੋਸਟ ਕੀਤੇ ਗਏ ਇਸ ਵੀਡੀਓ ’ਚ ਇਹ ਇਕ ਆਰਮੀ ਆਫਿਸਰ ਦੀ ਵਰਦੀ ਪਹਿਨੇ ਹੋਏ ਹਨ। ਦੇਖੋਂ ਵੀਡੀਓ…

Related posts

Rhea Chakraborty Arrest: ਰੀਆ ਚੱਕਰਵਰਤੀ ਦੀ ਜ਼ਮਾਨਤ ਅਰਜ਼ੀ ‘ਤੇ ਕੱਲ੍ਹ ਸੈਸ਼ਨ ਕੋਰਟ ‘ਚ ਹੋਏਗੀ ਸੁਣਵਾਈ

On Punjab

ਮੀਕਾ ਸਿੰਘ ਪਿੱਛੋਂ ਹੁਣ ਦਿਲਜੀਤ ‘ਤੇ ਮੁਸੀਬਤ, ਅਮਰੀਕੀ ਵੀਜ਼ਾ ‘ਤੇ ਤਲਵਾਰ

On Punjab

ਜਦੋਂ ਵਾਲਾਂ ਕਾਰਨ ਸ਼ਾਹਰੁਖ ਦੇ ਹੱਥੋਂ ਖਿਸਕਣ ਵਾਲੀ ਸੀ ਪਹਿਲੀ ਫਿਲਮ ਤਾਂ ਇਸ ਵਿਅਕਤੀ ਨੇ ਲਾਇਆ ਬੇੜਾ ਪਾਰ

On Punjab