ਖੇਡ-ਜਗਤ/Sports Newsਸਾਇਨਾ ਤੇ ਸਿੰਧੂ ਦੀ ਜ਼ਬਰਦਸਤ ਜਿੱਤ, ਕੁਆਰਟਰ ਫਾਈਨਲ ਵਿੱਚ ਐਂਟਰੀOn PunjabJanuary 10, 2020 by On PunjabJanuary 10, 20200706 Saina Sindhu enter quarterfinal ਮੌਜੂਦਾ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੱਜ ਇੱਥੇ ਮਲੇਸ਼ੀਆ ਮਾਸਟਰ ਸੁਪਰ 500 ਬੈਡਮਿੰਟਨ...
ਖੇਡ-ਜਗਤ/Sports NewsICC ਅੰਡਰ-19 ਵਿਸ਼ਵ ਕੱਪ ਲਈ ਜਾਰੀ ਹੋਈ ਅੰਪਾਇਰਾਂ ਤੇ ਮੈਚ ਰੈਫਰੀ ਦੀ ਸੂਚੀOn PunjabJanuary 9, 2020 by On PunjabJanuary 9, 202006767 ICC names match officials: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਵੱਲੋਂ ਬੁੱਧਵਾਰ ਨੂੰ ਦੱਖਣੀ ਅਫਰੀਕਾ ਵਿੱਚ 17 ਜਨਵਰੀ ਤੋਂ ਸ਼ੁਰੂ ਹੋਣ ਵਾਲੇ ICC ਅੰਡਰ-19 ਵਿਸ਼ਵ ਕੱਪ ਲਈ...
ਖੇਡ-ਜਗਤ/Sports Newsਭਾਰਤ ਨੇ ਸ਼੍ਰੀਲੰਕਾ ਨੂੰ ਦੂਜੇ ਟੀ-20 ‘ਚ 7 ਵਿਕਟਾਂ ਨਾਲ ਦਿੱਤੀ ਮਾਤOn PunjabJanuary 8, 2020 by On PunjabJanuary 8, 20200908 IND vs SL 2nd T20: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਟੀ -20 ਕੌਮਾਂਤਰੀ ਸੀਰੀਜ਼ ਦਾ ਦੂਜਾ ਮੈਚ ਬੁੱਧਵਾਰ ਨੂੰ ਇੰਦੌਰ ਦੇ ਹੋਲਕਰ ਕ੍ਰਿਕਟ...
ਖੇਡ-ਜਗਤ/Sports Newsਸਾਬਕਾ ਭਾਰਤੀ ਕ੍ਰਿਕਟਰ ਸਬਾ ਕਰੀਮ ਦਾ ਪੁੱਤਰ ਗ੍ਰਿਫ਼ਤਾਰOn PunjabJanuary 8, 2020 by On PunjabJanuary 8, 202001144 Saba Karim son detained: ਮੁੰਬਈ: ਮੁੰਬਈ ਵਿੱਚ ਰੈਸ਼ ਡਰਾਈਵਿੰਗ ਦੇ ਦੋਸ਼ ਵਿੱਚ ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਸਬਾ ਕਰੀਮ ਦੇ ਬੇਟੇ ਫਿਡੇਲ ਕਰੀਮ ਨੂੰ ਗ੍ਰਿਫਤਾਰ ਕੀਤਾ...
ਖੇਡ-ਜਗਤ/Sports Newsਇੰਦੌਰ ‘ਚ ਖੇਡਿਆ ਜਾਵੇਗਾ ਭਾਰਤ-ਸ਼੍ਰੀਲੰਕਾ ਵਿਚਾਲੇ ਦੂਜਾ ਟੀ-20 ਮੈਚOn PunjabJanuary 7, 2020 by On PunjabJanuary 7, 20200818 India vs Sri lanka 2nd t20: ਇਦੌਰ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦਾ ਦੂਜਾ ਮੁਕਾਬਲਾ...
ਖੇਡ-ਜਗਤ/Sports Newsਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ 279 ਦੌੜਾਂ ਨਾਲ ਹਰਾ 3-0 ਨਾਲ ਸੀਰੀਜ਼ ‘ਤੇ ਕੀਤਾ ਕਬਜ਼ਾOn PunjabJanuary 7, 2020 by On PunjabJanuary 7, 20200891 Australia Thrash New Zealand: ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਵਿੱਚ 279 ਦੌੜਾਂ ਨਾਲ ਹਰਾ ਦਿੱਤਾ । ਸਿਡਨੀ ਕ੍ਰਿਕਟ...
ਖੇਡ-ਜਗਤ/Sports Newsਮੈਦਾਨ ਗਿੱਲਾ ਹੋਣ ਕਾਰਨ ਭਾਰਤ-ਸ੍ਰੀਲੰਕਾ ਵਿਚਾਲੇ ਖੇਡਿਆ ਜਾਣ ਵਾਲਾ ਪਹਿਲਾ ਟੀ-20 ਮੈਚ ਰੱਦOn PunjabJanuary 6, 2020 by On PunjabJanuary 6, 20200722 india vs sri lanka match abandoned: ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ ਵਿਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾਣਾ ਸੀ, ਜੋ...
ਖੇਡ-ਜਗਤ/Sports NewsAUS vs NZ: ਆਸਟ੍ਰੇਲੀਆ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਨਿਊਜ਼ੀਲੈਂਡ ਦੀ ਟੀਮ 251 ‘ਤੇ ਢੇਰOn PunjabJanuary 6, 2020January 6, 2020 by On PunjabJanuary 6, 2020January 6, 20200972 Australia vs New Zealand: ਸਿਡਨੀ: ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ । ਇਸ ਸੀਰੀਜ਼ ਦੇ ਤੀਸਰੇ ਮੁਕਾਬਲੇ ਵਿੱਚ ਆਸਟ੍ਰੇਲੀਆ...
ਖੇਡ-ਜਗਤ/Sports NewsIPL 2020: 29 ਮਾਰਚ ਨੂੰ ਮੁੰਬਈ ‘ਚ ਖੇਡਿਆ ਜਾਵੇਗਾ ਪਹਿਲਾ ਮੁਕਾਬਲਾOn PunjabJanuary 1, 2020 by On PunjabJanuary 1, 20200792 IPL 2020 begin in March: ਇੰਡੀਅਨ ਪ੍ਰੀਮਿਅਰ ਲੀਗ (IPL) 2020 ਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਹੋਵੇਗੀ । ਮੌਜੂਦਾ ਚੈਂਪੀਅਨ ਮੁੰਬਈ...
ਖੇਡ-ਜਗਤ/Sports NewsICC ਟੈਸਟ ਕ੍ਰਿਕਟ ‘ਚ ਕਰ ਸਕਦੀ ਹੈ ਇਹ ਵੱਡਾ ਬਦਲਾਅOn PunjabJanuary 1, 2020 by On PunjabJanuary 1, 202001033 ICC consider four-day Tests mandatory: ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਵੱਲੋਂ ਟੈਸਟ ਕ੍ਰਿਕਟ ਵਿੱਚ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ, ਜਿਸ ਵਿੱਚ ICC ਆਪਣੇ 142 ਸਾਲ...