Tokyo Paralympics ‘ਚ ਇਤਿਹਾਸ ਬਣਾ ਕੇ ਪਰਤੇ ਖਿਡਾਰੀਆਂ ਨੂੰ ਮਿਲੇ ਪੀਐੱਮ ਮੋਦੀ, ਨਾਲ ਬੈਠ ਕੇ ਕੀਤੀ ਗੱਲਬਾਤ
ਟੋਕੀਓ ਪੈਰਾਲੰਪਿਕ (Tokyo Paralympic 2020) ‘ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ (Indian contingent) ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ਾਸ ਮੁਲਾਕਾਤ ਕੀਤੀ। ਇਸ ਦੌਰਾਨ...

