ਰੋਹਿਤ ਸ਼ਰਮਾ ਸਮੇਤ 5 ਖਿਡਾਰੀਆਂ ਨੂੰ ਮਿਲਿਆ ਖੇਡ ਰਤਨ, ਖੇਡ ਮੰਤਰਾਲੇ ਨੇ 2020 ਰਾਸ਼ਟਰੀ ਖੇਡ ਪੁਰਸਕਾਰ ਜੇਤੂਆਂ ਨੂੰ ਸੌਂਪੀ ਟਰਾਫੀ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਰਾਸ਼ਟਰੀ ਖੇਡ ਪੁਰਸਕਾਰ 2020 ਦੇ ਜੇਤੂਆਂ ਨੂੰ ਸੋਮਵਾਰ ਨੂੰ ਟਰਾਫੀ ਸੌਂਪੀ ਕਿਉਂਕਿ ਕੋਵਿਡ-19 ਮਹਾਮਾਰੀ ਕਾਰਨ ਪਿਛਲੇ ਸਾਲ ਪੁਰਸਕਾਰ ਸਮਾਰੋਹ...

