PreetNama

Category : ਖੇਡ-ਜਗਤ/Sports News

ਖੇਡ-ਜਗਤ/Sports News

Women’s Hockey World Cup : ਭਾਰਤ ਨੇ ਇੰਗਲੈਂਡ ਨੂੰ 1-1 ਨਾਲ ਬਰਾਬਰੀ ‘ਤੇ ਰੋਕਿਆ

On Punjab
ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਐੱਫਆਈਐੱਚ ਵਿਸ਼ਵ ਕੱਪ ਦੇ ਪੂਲ ਬੀ ਦੇ ਆਪਣੇ ਪਹਿਲੇ ਮੈਚ ਵਿਚ ਇੰਗਲੈਂਡ ਨੂੰ 1-1 ਨਾਲ ਡਰਾਅ ‘ਤੇ...
ਖੇਡ-ਜਗਤ/Sports News

ਟੀਮ ਇੰਡੀਆ ਨੂੰ ਲੱਗ ਸਕਦਾ ਹੈ ਵੱਡਾ ਝਟਕਾ, ਏਸ਼ੀਆ ਕੱਪ 2022 ਤੋਂ ਬਾਹਰ ਹੋ ਸਕਦੇ ਹਨ KL ਰਾਹੁਲ : ਰਿਪੋਰਟ

On Punjab
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਕੇਐਲ ਰਾਹੁਲ ਏਸ਼ੀਆ ਕੱਪ 2022 ਤੋਂ ਬਾਹਰ ਹੋ ਸਕਦੇ ਹਨ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹਾਲ ਹੀ ‘ਚ ਖਤਮ...
ਖੇਡ-ਜਗਤ/Sports News

Sad News : ਨਹੀਂ ਰਹੇ ਧਿਆਨਚੰਦ ਐਵਾਰਡੀ ਹਾਕੀ ਓਲੰਪੀਅਨ ਵਰਿੰਦਰ ਸਿੰਘ

On Punjab
1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਦੌਰਾਨ ਕਾਂਸੇ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਮੈਂਬਰ ਰਹੇ ਓਲੰਪੀਅਨ ਵਰਿੰਦਰ ਸਿੰਘ ਅੱਜ ਅਕਾਲ ਚਲਾਣਾ ਕਰ ਗਏ।...
ਖੇਡ-ਜਗਤ/Sports News

ਅੰਤਰਰਾਸ਼ਟਰੀ ਹਾਕੀ ਖਿਡਾਰੀ ਲਾਕੜਾ ‘ਤੇ ਹੱਤਿਆ ਦਾ ਦੋਸ਼, ਮਿ੍ਤਕ ਦੇ ਪਰਿਵਾਰ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ

On Punjab
ਅੰਤਰਰਾਸਟਰੀ ਹਾਕੀ ਸਟਾਰ ਬਰਿੰਦਰ ਲਾਕੜਾ ਤੇ ਉਨ੍ਹਾਂ ਦੀ ਮਹਿਲਾ ਮਿੱਤਰ ਮਨਜੀਤ ਟੇਟੇ ‘ਤੇ 28 ਸਾਲਾ ਆਨੰਦ ਟੋਪੋ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਗਿਆ ਹੈ।...
ਖੇਡ-ਜਗਤ/Sports News

ਮਹਿਲਾ ਰਿਕਰਵ ਟੀਮ ਨੂੰ ਮਿਲਿਆ ਸਿਲਵਰ, ਭਾਰਤ ਨੇ ਇਕ ਗੋਲਡ ਤੇ ਦੋ ਸਿਲਵਰ ਮੈਡਲਾਂ ਨਾਲ ਖ਼ਤਮ ਕੀਤੀ ਆਪਣੀ ਮੁਹਿੰਮ

On Punjab
ਦੀਪਿਕਾ ਕੁਮਾਰੀ, ਅੰਕਿਤਾ ਭਗਤ ਤੇ ਸਿਮਰਨਜੀਤ ਕੌਰ ਦੀ ਭਾਰਤੀ ਮਹਿਲਾ ਰਿਕਰਵ ਟੀਮ ਨੂੰ ਐਤਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਤੀਜੇ ਗੇੜ ਵਿਚ ਇਕਤਰਫ਼ਾ ਫਾਈਨਲ ਵਿਚ...
ਖੇਡ-ਜਗਤ/Sports News

ਓਲੰਪਿਕ ਨੇਜ਼ਾ ਸੁੱਟ ਚੈਂਪੀਅਨ ਨੀਰਜ ਚੋਪੜਾ ਨੂੰ ਕਰਨਾ ਪਵੇਗਾ ਡਾਇਮੰਡ ਲੀਗ ਮੀਟ ‘ਚ ਸਖ਼ਤ ਚੁਣੌਤੀ ਦਾ ਸਾਹਮਣਾ

On Punjab
 ਓਲੰਪਿਕ ਨੇਜ਼ਾ ਸੁੱਟ ਚੈਂਪੀਅਨ ਨੀਰਜ ਚੋਪੜਾ ਨੂੰ ਸਟਾਕਹੋਮ ‘ਚ 30 ਜੂਨ ਨੂੰ ਵੱਕਾਰੀ ਡਾਇਮੰਡ ਲੀਗ ਮੀਟ ਵਿਚ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਇਸ ਟੂਰਨਾਮੈਂਟ...
ਖੇਡ-ਜਗਤ/Sports News

ਅੰਡਰ-23 ਟੂਰਨਾਮੈਂਟ : ਭਾਰਤੀ ਮਹਿਲਾ ਹਾਕੀ ਟੀਮ ਦੀ ਅਮਰੀਕਾ ਖ਼ਿਲਾਫ਼ 4-1 ਨਾਲ ਆਸਾਨ ਜਿੱਤ

On Punjab
ਭਾਰਤੀ ਮਹਿਲਾ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਪੰਜ ਦੇਸ਼ਾਂ ਦੇ ਅੰਡਰ-23 ਟੂਰਨਾਮੈਂਟ ਵਿਚ ਅਮਰੀਕਾ ਖ਼ਿਲਾਫ਼ 4-1 ਨਾਲ ਆਸਾਨ ਜਿੱਤ ਦਰਜ ਕੀਤੀ। ਭਾਰਤ ਵੱਲੋਂ ਅਨੂ...
ਖੇਡ-ਜਗਤ/Sports News

ਦੋ ਖੇਡਾਂ ਦੇ ਆਲਮੀ ਕੱਪ ਖੇਡਣ ਵਾਲੀ ਨਿਵੇਕਲੀ ਖਿਡਾਰਨ ਐਲਸੀ ਪੇਰੀ

On Punjab
ਆਸਟ੍ਰੇਲੀਆ ਦੀ ਐਲਸੀ ਪੇਰੀ ਦੁਨੀਆ ਦੀ ਇੱਕੋ-ਇੱਕ ਨਾਬਰ ਖਿਡਾਰਨ ਹੈ, ਜਿਸ ਨੂੰ ਦੋ ਖੇਡਾਂ ਫੁੱਟਬਾਲ ਤੇ ਿਕਟ ਦੇ ਵਿਸ਼ਵ ਕੱਪ ਖੇਡਣ ਦਾ ਰੁਤਬਾ ਹਾਸਲ ਹੈ।...
ਖੇਡ-ਜਗਤ/Sports News

ਰਾਸ਼ਟਰਮੰਡਲ ਖੇਡਾਂ ਦੀ ਟੀਮ ‘ਚ ਵੀ ਰਾਣੀ ਸ਼ਾਮਲ ਨਹੀਂ, 18 ਮਹਿਲਾ ਹਾਕੀ ਖਿਡਾਰੀਅਾਂ ਦਾ ਐਲਾਨ

On Punjab
ਭਾਰਤ ਨੇ ਅਗਲੀਆਂ ਰਾਸ਼ਟਰਮੰਡਲ ਖੇਡਾਂ ਲਈ ਵੀਰਵਾਰ ਨੂੰ 18 ਮੈਂਬਰੀ ਮਹਿਲਾ ਹਾਕੀ ਟੀਮ ਦੀ ਚੋਣ ਕੀਤੀ ਜਿਸ ਵਿਚ ਮੁੜ ਸਟਾਰ ਸਟ੍ਰਾਈਕਰ ਰਾਣੀ ਰਾਮਪਾਲ ਨੂੰ ਬਾਹਰ...
ਖੇਡ-ਜਗਤ/Sports News

105 ਸਾਲ ਦੀ ਰਾਮਬਾਈ ਨੇ ਤੋੜਿਆ ਮਾਨ ਕੌਰ ਦਾ ਰਿਕਾਰਡ, 100 ਤੇ 200 ਮੀਟਰ ਦੀ ਦੌੜ ‘ਚ ਜਿੱਤੇ ਗੋਲਡ ਮੈਡਲ

On Punjab
ਜੇ ਹੌਸਲੇ ਬੁਲੰਦ ਹੋਣ ਤੇ ਕੁਝ ਕਰਨ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਉਮਰ ਅੜਿੱਕਾ ਨਹੀਂ ਬਣਦੀ ਤੇ ਹਰਿਆਣਾ ਦੀ 105 ਸਾਲ ਦੀ ਦੌੜਾਕ ਰਾਮਬਾਈ ਨੇ...