ਖੇਡ-ਜਗਤ/Sports Newsਵਰਲਡ ਕੱਪ ਦੇ ਸੈਮੀਫਾਈਨਲ ‘ਚ ਹੋਏਗੀ ਭਾਰਤ ਦੀ ਐਂਟਰੀ? ਟੌਸ ਦਾ ਅਹਿਮ ਰੋਲOn PunjabJuly 9, 2019 by On PunjabJuly 9, 201901401 ਮੈਨਚੈਸਟਰ: ਕ੍ਰਿਕਟ ਵਰਲਡ ਕੱਪ ਦਾ ਜੋਸ਼ ਆਪਣੇ ਸਿਖਰ ‘ਤੇ ਹੈ। ਦੁਨੀਆ ਦੇ ਤਮਾਮ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਅੱਜ ਮੈਨਚੈਸਟਰ ਦੇ ਓਲਡ ਟੈਫੋਰਡ ਸਟੇਡੀਅਮ ‘ਤੇ ਭਾਰਤ ਤੇ...
ਖੇਡ-ਜਗਤ/Sports Newsਪਹਿਲੇ ਸੈਮੀਫਾਈਨਲ ਦੀ ਸ਼ੁਰੂਆਤ, ਟੌਸ ਜਿੱਤ ਪਹਿਲਾਂ ਬੱਲੇਬਾਜ਼ੀ ਕਰੇਗਾ ਨਿਊਜ਼ੀਲੈਂਡOn PunjabJuly 9, 2019 by On PunjabJuly 9, 201901301 ਨਵੀਂ ਦਿੱਲੀ: ਅੱਜ ਆਈਸੀਸੀ ਵਰਲਡ ਕੱਪ 2019 ਦਾ ਪਹਿਲਾਂ ਸੈਮੀਫਾਈਨਲ ਮੈਚ ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹੈ। ਇਹ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੈਫਰਡ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ।...
ਖੇਡ-ਜਗਤ/Sports Newsਕੋਹਲੀ ਤੇ ਵਿਲੀਅਮਸਨ 11 ਸਾਲ ਬਾਅਦ ਟੱਕਰੇ, ਕੋਹਲੀ ਤੋਂ ਖਾ ਚੁੱਕੇ ਮਾਤOn PunjabJuly 8, 2019 by On PunjabJuly 8, 201901775 ਨਵੀਂ ਦਿੱਲੀ: ਭਾਰਤ ਤੇ ਨਿਊਜ਼ੀਲੈਂਡ ‘ਚ 9 ਜੁਲਾਈ ਨੂੰ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਹੋਣਾ ਹੈ। ਬਤੌਰ ਕਪਤਾਨ ਵਿਰਾਟ ਕੋਹਲੀ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਸੈਮੀਫਾਈਨਲ ‘ਚ...
ਖੇਡ-ਜਗਤ/Sports Newsਮੈਨਚੈਸਟਰ ‘ਚ ਦੋ ਦਿਨ ਪੈ ਸਕਦਾ ਮੀਂਹ, ਟੀਮ ਇੰਡੀਆ ਤਾਂ ਵੀ ਫਾਈਨਲ ਦੀ ਦਾਅਵੇਦਾਰOn PunjabJuly 8, 2019 by On PunjabJuly 8, 201901292 ਨਵੀਂ ਦਿੱਲੀ: ਵਰਲਡ ਕੱਪ ਦੇ ਪਹਿਲਾ ਸੈਮੀਫਾਈਨਲ ‘ਚ ਭਾਰਤ ਤੇ ਨਿਊਜ਼ੀਲੈਂਡ ‘ਚ ਮੁਕਾਬਲਾ ਮੰਗਲਵਾਰ ਨੂੰ ਓਲਡ ਟ੍ਰੈਫਰਡ ਗ੍ਰਾਊਂਡ ‘ਚ ਮੈਚ ਖੇਡਿਆ ਜਾਵੇਗਾ। ਇਸ ਦੌਰਾਨ ਬਾਰਸ਼ ਕਰਕੇ...
ਖੇਡ-ਜਗਤ/Sports Newsਵਿਸ਼ਵ ਕੱਪ ‘ਚ ਭਾਰਤ ਖਿਲਾਫ ਨਾਅਰੇ, BCCI ਨੇ ICC ਕੋਲ ਕੀਤੀ ਸ਼ਿਕਾਇਤOn PunjabJuly 7, 2019 by On PunjabJuly 7, 201901355 ਲੀਡਜ਼: ਸ਼ਨੀਵਾਰ ਨੂੰ ਭਾਰਤ ਤੇ ਸ੍ਰੀਲੰਕਾ ਵਿਚਾਲੇ ਹੋ ਰਹੇ ਵਿਸ਼ਵ ਕੱਪ ਮੈਚ ਦੌਰਾਨ ਇੱਕ ਸ਼ੱਕੀ ਜਹਾਜ਼ ਦਿਨ ਵਿੱਚ ਪੰਜ ਵਾਰ ਵੱਖ-ਵੱਖ ਭਾਰਤ ਵਿਰੋਧੀ ਬੈਨਰ ਲਾ...
ਖੇਡ-ਜਗਤ/Sports News38ਆਂ ਦਾ ਹੋਇਆ ਧੋਨੀ, ਪਤਨੀ ਤੇ ਧੀ ਨਾਲ ਮਨਾਇਆ ਜਨਮ ਦਿਨOn PunjabJuly 7, 2019 by On PunjabJuly 7, 201901404 ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ 7 ਜੁਲਾਈ ਨੂੰ 38 ਸਾਲ ਦੇ ਹੋ ਗਏ। ਧੋਨੀ ਨੇ ਪਤਨੀ ਸਾਕਸ਼ੀ ਤੇ ਧੀ ਜੀਵਾ ਸਮੇਤ...
ਖੇਡ-ਜਗਤ/Sports NewsWorld Cup: ਭਾਰਤ ਤੇ ਦੱਖਣੀ ਅਫ਼ਰੀਕਾ ਦੀ ਜਿੱਤ ਨਾਲ ਸੈਮੀਫਾਈਨਲ ਬਣੇ ਬੇਹੱਦ ਰੁਮਾਂਚਕOn PunjabJuly 7, 2019 by On PunjabJuly 7, 201901302 ਲੀਡਸ: World Cup 2019 ਦੇ ਲੀਗ ਮੈਚ ਪੂਰੇ ਹੋ ਚੁੱਕੇ ਹਨ ਅਤੇ ਹੁਣ ਇਸ ਦੇ ਅਗਲੇ ਪੜਾਅ ਯਾਨੀ ਕਿ ਸੈਮੀਫਾਈਨਲਜ਼ ਦਾ ਇੰਤਜ਼ਾਰ ਹੈ। ਬੀਤੇ ਦਿਨ...
ਖੇਡ-ਜਗਤ/Sports Newsਕ੍ਰਿਕੇਟ ਦੇ ਜਨੂੰਨ ‘ਚ ਭਾਰਤੀ ਨੇ ਇੰਗਲੈਂਡ ਤਕ ਕੀਤਾ ਰੋਡ ਟਰਿੱਪ, ਫਾਈਨਲ ‘ਚ ਜਿਤਵਾ ਕੇ ਪਰਤਣ ਦਾ ਸੁਫਨਾOn PunjabJuly 7, 2019 by On PunjabJuly 7, 201901315 ਵਿਸ਼ਵ ਕੱਪ ਦੇ ਚੱਲਦਿਆਂ ਕ੍ਰਿਕੇਟ ਪ੍ਰੇਮੀਆਂ ਦਾ ਅਥਾਹ ਪਿਆਰ ਟੀਮ ਦੇ ਖਿਡਾਰੀਆਂ ਪ੍ਰਤੀ ਜ਼ਾਹਰ ਹੁੰਦਾ ਹੈ। ਅਜਿਹੀ ਹੀ ਮਿਸਾਲ ਸਿੰਗਾਪੁਰ ਤੋਂ ਆਈ ਹੈ, ਜਿੱਥੇ ਇੱਕ...
ਖੇਡ-ਜਗਤ/Sports NewsWorld Cup 2019: ਰਨ ਰੇਟ ਦੇ ਗਣਿਤ ਨੇ ਪਾਕਿ ਕੀਤਾ ਬੇਹਾਲ, ਅੱਜ ਟਾਸ ਹਾਰਦਿਆਂ ਹੀ ਸੈਮੀਫਾਈਨਲ ਤੋਂ ਬਾਹਰOn PunjabJuly 5, 2019 by On PunjabJuly 5, 201901461 ਚੰਡੀਗੜ੍ਹ: ਆਈਸੀਸੀ ਵਿਸ਼ਵ ਕੱਪ 2019 ਦੀਆਂ ਅੰਤਮ ਚਾਰ ਟੀਮਾਂ ਲਗਭਗ ਤੈਅ ਹਨ। ਆਸਟ੍ਰੇਲੀਆ, ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਨੇ ਆਪਣੀ ਥਾਂ ਪੱਕੀ ਕਰ ਲਈ ਹੈ...
ਖੇਡ-ਜਗਤ/Sports Newsਪਾਕਿ ਕਪਤਾਨ ਨੂੰ ਚਮਤਕਾਰ ਦੀ ਉਮੀਦ, 500 ਤੋਂ ਵੱਧ ਦੌੜਾਂ ਬਣਾਉਣ ਤੇ ਬੰਗਲਾਦੇਸ਼ ਨੂੰ 50 ‘ਤੇ ਆਲ ਆਊਟ ਕਰਨ ਦਾ ਦਾਅਵਾOn PunjabJuly 5, 2019 by On PunjabJuly 5, 201901366 World Cup 2019 Pakistan Vs Bangladesh: ਇੱਕ ਪਾਸੇ ਪਾਕਿਸਤਾਨ ਕ੍ਰਿਕੇਟ ਟੀਮ ਲਈ ਵਿਸ਼ਵ ਕੱਪ 2019 ਸੈਮੀ ਫਾਈਨਲ ਵਿੱਚ ਪਹੁੰਚਣ ਦੇ ਸਾਰੇ ਸਮੀਕਰਨ ਫੇਲ੍ਹ ਹੁੰਦੇ ਜਾਪ...