PreetNama
ਫਿਲਮ-ਸੰਸਾਰ/Filmy

ਵਿਰਾਟ ਅਨੁਸ਼ਕਾ ਨੇ ਸ਼ੇਅਰ ਕੀਤੀ ਧੀ ਦੀ ਪਹਿਲੀ ਤਸਵੀਰ, ਨਾਂਅ ਰੱਖਿਆ ਵਾਮਿਕਾ

First Photo: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੀ ਤੇ ਵਿਰਾਟ ਕੋਹਲੀ ਦੀ ਬੇਟੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਤਸਵੀਰ ‘ਚ ਵਿਰਾਟ ਤੇ ਅਨੁਸ਼ਕਾ ਆਪਣੀ ਬੇਟੀ ਨੂੰ ਨਿਹਾਰਦੇ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਧੀ ਦਾ ਨਾਂਅ ਵਾਮਿਕਾ ਰੱਖਿਆ ਹੈ।

Related posts

ਭਾਰਤ ਨੇ 40 ਸਾਲ ਮਗਰੋਂ ਰੂਸ ਨੂੰ ਮਿੱਟੀ ‘ਚ ਰੋਲਿਆ, ਹਾਕੀ ‘ਚ 10-0 ਦੇ ਫਰਕ ਨਾਲ ਹਰਾਇਆ

On Punjab

ਅਸ਼ਲੀਲ ਵੀਡੀਓ ਦੀ ਸ਼ੂਟਿੰਗ ਕੇਸ ‘ਚ ਪੂਨਮ ਪਾਂਡੇ ਤੇ ਪਤੀ ਸੈਮ ਨੂੰ ਮਿਲੀ ਜ਼ਮਾਨਤ

On Punjab

ਵੀਰੂ ਦੇਵਗਨ ਦੀ ਮੌਤ ‘ਤੇ ਬੀ-ਟਾਉਨ ਨੇ ਅਜੇ ਦੇਵਗਨ ਨਾਲ ਵੰਡਾਇਆ ਦੁੱਖ

On Punjab