73.44 F
New York, US
July 25, 2026
PreetNama
ਸਿਹਤ/Health

ਲਾਈਫ ਸਟਾਈਲ ਕਰੀਮ ਜਾਮਣ

ਸਮੱਗਰੀ- ਖੋਇਆ (ਮਾਵਾ) 100 ਗਰਾਮ, ਗੁਲਾਬ ਜਾਮਣ 20, ਇਲਾਇਚੀ ਪਾਊਡਰ ਅੱਧਾ ਛੋਟਾ ਚਮਚ, ਦੁੱਧ ਪਾਊਡਰ 50 ਗਰਾਮ।
ਵਿਧੀ-ਖੋਇਆ, ਇਲਾਇਚੀ ਪਾਊਡਰ ਅਤੇ ਦੁੱਧ ਪਾਊਡਰ ਚੰਗੀ ਤਰ੍ਹਾਂ ਨਾਲ ਮਿਲਾ ਕੇ ਗੁੰਨ ਲਓ। ਗੁਲਾਬ ਜਾਮਣ ਨੂੰ ਚਾਕੂ ਨਾਲ ਦੋ ਹਿੱਸਿਆਂ ਵਿਚ ਕੱਟੋ। ਇੱਕ ਹਿੱਸੇ ‘ਤੇ ਖੋਇਆ ਮਿਸ਼ਰਣ ਰੱਖੋ ਅਤੇ ਦੂਸਰਾ ਹਿੱਸਾ ਖੋਏ ਦੇ ਉਪਰ ਰੱਖੋ। ਇਸ ਦੇ ਇਲਾਵਾ ਗੁਲਾਬ ਜਾਮਣ ਵਿੱਚ ਚੀਰਾ ਲਗਾ ਕੇ ਵੀ ਖੋਇਆ ਭਰ ਸਕਦੇ ਹੋ।

Related posts

ਪੁਰਾਣੀ ਖੰਘ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਪੀਓ ਕਾਲੀ ਮਿਰਚ ਦੀ ਚਾਹ, ਬਣਾਉਣ ਦਾ ਤਰੀਕਾ ਜਾਣੋ

On Punjab

ਭਾਰਤ ‘ਚ ਜਲਦ ਸ਼ੁਰੂ ਹੋ ਸਕਦਾ ਰੂਸ ਦੀ ਵੈਕਸੀਨ ਦਾ ਟ੍ਰਾਇਲ, ਸੰਪਰਕ ‘ਚ ਦੋਵੇਂ ਦੇਸ਼

On Punjab

ਗਰਭ ਅਵਸਥਾ ’ਚ ਕੋਵਿਡ ਦਾ ਮਾਂ-ਬੱਚੇ ’ਤੇ ਪੈਂਦਾ ਹੈ ਵੱਖ-ਵੱਖ ਅਸਰ, ਜਾਣੋ ਕੀ ਕਹਿੰਦਾ ਹੈ ਇਹ ਅਧਿਐਨ

On Punjab