PreetNama
ਸਮਾਜ/Social

ਰੁੱਖ ਰੂਹਾਂ ਵਾਲੇ ਜੋ ਜਾਦੇ ਨੇ ਸੁਕਦੇ ਨੀਂ

ਰੁੱਖ ਰੂਹਾਂ ਵਾਲੇ ਜੋ ਜਾਦੇ ਨੇ ਸੁਕਦੇ ਨੀਂ
ਤੇਰਾ ਇੰਤਜ਼ਾਰ ਕਰਦੇ ਭਾਵੇਂ ਜਾਦੇ ਮੁਕਦੇ ਨੀਂ
ਜਦ ਲੋਕੀਂ ਪੁੱਛਦੇ ਨੇ ਤੇਰੇ ਬਾਰੇ ਮੇਰੇ ਤੋ
ਇਹ ਹੰਝੂ ਲਕੋਏ ਜੋ ਫਿਰ ਕਿੱਥੇ ਲੁਕਦੇ ਨੀ
ਰਿਸਤੇ ਇਹ ਪਿਆਰਾਂ ਦੇ ਬੜੇ ਡੂੰਘੇ ਹੁੰਦੇ ਨੇ
ਦੱਸ ਏਨੀ ਛੇਤੀ ਇਹ ਕਿੱਥੇ ਨੇ ਟੁਟਦੇ ਨੀਂ
ਤੈਨੂੰ ਹਰ ਹਾਲਤ ਵਿੱਚ ਚਾਹਿਆ ਮੈਂ
ਤੇ ਜਿੱਥੇ ਛੱਡਿਆ ਤੂੰ ਉੱਥੇ ਰੁਕ ਗਏ ਨੀ
*ਘੁੰਮਣ ਆਲੇ *ਦੀ ਸੀ ਖੁਸੀ ਬਸ ਤੇਰੀ ਖੁਸੀ ਵਿੱਚ
ਵੇਖ ਕੱਲੇ ਕੱਲੇ ਅੱਖਰ ਤੋ ਪੁੱਛ ਕੇ ਨੇ
ਵੇਖ ਕੱਲੇ ਕੱਲੇ ਅੱਖਰ ਤੋ ਪੁੱਛ ਕੇ ਨੇ

??ਜੀਵਨ ਘੁੰਮਣ (ਬਠਿੰਡਾ)

Related posts

ਭਾਜਪਾ ਹਾਈਕਮਾਂਡ ਵੱਲੋਂ ਪੰਜਾਬ ਲੀਡਰਸ਼ਿਪ ਦਿੱਲੀ ਤਲਬ, ਅੱਜ ਸ਼ਾਮ ਹੋਵੇਗੀ ਹੰਗਾਮੀ ਬੈਠਕ

On Punjab

IndiGo : ਬੈਂਗਲੁਰੂ ਤੋਂ ਵਾਰਾਣਸੀ ਜਾ ਰਹੇ 137 ਯਾਤਰੀ ਵਾਲ-ਵਾਲ ਬਚੇ, ਤੇਲੰਗਾਨਾ ‘ਚ ਇੰਡੀਗੋ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

On Punjab

ਖ਼ੂਨੀ ਝੜਪ ਤੋਂ ਪਹਿਲਾਂ ਪੁਲਿਸ ਦਾ ਐਕਸ਼ਨ: 8 ਹਥਿਆਰਾਂ ਤੇ 106 ਕਾਰਤੂਸਾਂ ਸਮੇਤ 5 ਸ਼ੂਟਰ ਗ੍ਰਿਫ਼ਤਾਰ

On Punjab