PreetNama
ਸਿਹਤ/Health

ਨਸ਼ੇ ਦੇ ਆਦੀ ਲੋਕ ਇਸ ਨੁਸਖ਼ੇ ਨਾਲ ਪਾ ਸਕਦੇ ਛੁਟਕਾਰਾ

ਨਵੀਂ ਦਿੱਲੀ: ਨਸ਼ੇ ਦਾ ਪਸਾਰ ਕਾਫੀ ਵਧ ਰਿਹਾ ਹੈ। ਹਾਲਾਂਕਿ ਕਈ ਲੋਕ ਜੋ ਨਸ਼ੇ ਦੇ ਆਦੀ ਹਨ ਪਰ ਉਹ ਇਸ ਆਦਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਲਈ ਅਜਿਹਾ ਇੱਕ ਨੁਸਖਾ ਹੈ ਜੋ ਹਰ ਨਸ਼ੇ ਤੋਂ ਤਹਾਨੂੰ ਬਚਾਏਗਾ। ਇਹ ਨੁਸਖਾ ਹੈ ਮੁਨੱਕਾ। ਮੁਨੱਕੇ ਨਾਲ ਤੁਸੀਂ ਹਰ ਨਸ਼ੇ ਦੀ ਆਦਤ ਨੂੰ ਦੂਰ ਕਰ ਸਕਦੇ ਹੋ।

ਇਸ ਤਰ੍ਹਾਂ ਵਰਤੋਂ: ਮੁਨੱਕੇ ‘ਚ ਕਾਲੀ ਮਿਰਚ, ਛੋਟੀ ਇਲਾਇਚੀ ਤੇ ਦਾਲ ਚੀਨੀ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਪੀਹ ਕੇ ਪਾਊਂਡਰ ਤੋਂ ਗੋਲ਼ੀਆਂ ਬਣਾ ਲਓ।
ਇਸ ਗੋਲ਼ੀ ਨੂੰ ਚੂਸਦੇ ਰਹੋਗੇ ਤਾਂ ਤੁਹਾਨੂੰ ਗੁਟਕਾ, ਪਾਨ, ਮਸਾਲਾ, ਤੰਬਾਕੂ ਜਿਹੀਆਂ ਚੀਜ਼ਾਂ ਛੱਡਣ ‘ਚ ਆਸਾਨੀ ਹੋਵੇਗੀ। ਇਨ੍ਹਾਂ ਗੋਲ਼ੀਆਂ ਨੂੰ ਚੂਸਣ ਨਾਲ ਨਸ਼ੇ ਕਾਰਨ ਆਈਆਂ ਸਰੀਰਕ ਕਮਜ਼ੋਰੀਆਂ ਵੀ ਦੂਰ ਹੁੰਦੀਆਂ ਹਨ। ਮੁਨੱਕਾ ਖਾਣ ਨਾਲ ਪਾਚਣ ਪ੍ਰਕਿਰਿਆ ਵੀ ਸਹੀ ਰਹਿੰਦੀ ਹੈ।

Related posts

ਏ ਬਲੱਡ ਗਰੁੱਪ ਦੇ ਲੋਕਾਂ ਨੂੰ ਹੈ ਕੋਰੋਨਾ ਦਾ ਵਧੇਰੇ ਖ਼ਤਰਾ…

On Punjab

Tooth Decay Prevention: ਦੰਦਾਂ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਇਹ 3 ਘਰੇਲੂ ਨੁਸਖ਼ੇ

On Punjab

ਐਂਟੀ–ਬਾਇਓਟਿਕ ਹੈ ਕਾਲਾ ਲੂਣ, ਗਰਮੀਆਂ ’ਚ ਇਸ ਦੇ ਬਹੁਤ ਫ਼ਾਇਦੇ

On Punjab