80.28 F
New York, US
August 3, 2026
PreetNama
ਖਾਸ-ਖਬਰਾਂ/Important News

ਕਰਤਾਰਪੁਰ ਲਾਂਘੇ ਦਾ ਕੰਮ ਤਕਰੀਬਨ 80% ਪੂਰਾ, ਪਾਕਿਸਤਾਨ ਤੋਂ ਆਈਆਂ ਤਸਵੀਰਾਂ

ਭਾਰਤ ਅਤੇ ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਜ਼ੋਰਾਂ ਸ਼ੋਰਾਂ ਨਾਲ ਜਾਰੀ ਹੈ। ਦੋਵੇਂ ਦੇਸ਼ ਹੁਣ 14 ਜੁਲਾਈ ਨੂੰ ਮੁਲਾਕਾਤ ਕਰ ਰਹੇ ਹਨ।ਹਾਲਾਂਕਿ, ਉਸਾਰੀ ਕਾਰਜ ਦੋਵੇਂ ਪਾਸੇ ਜਾਰੀ ਹਨ ਪਰ ਕਰਤਾਰਪੁਰ ਸਾਹਿਬ ਗਲਿਆਰੇ ਦੀ ਉਸਾਰੀ ਲਈ ਪਾਕਿਸਤਾਨ ਨੇ ਲੀਡ ਹਾਸਲ ਕੀਤੀ ਹੋਈ ਹੈ। ਹੁਣ ਤਕ ਪਾਕਿਸਤਾਨ ਨੇ ਕੰਮ ਕਰੀਬ 90 ਫੀਸਦੀ ਮੁਕੰਮਲ ਕਰ ਲਿਆ ਹੈ ਤੇ ਬਾਕੀ ਰਹਿੰਦਾ ਕੰਮ ਵੀ ਜਲਦ ਹੀ ਪੂਰਾ ਹੋਣ ਦੀ ਆਸ ਹੈ।

Related posts

ਰਾਜਿੰਦਰਾ ’ਚ ਫੋਰਟਿਸ ਤੇ ਮੈਕਸ ਹਸਪਤਾਲਾਂ ਵਾਂਗ ਹੋਵੇਗਾ ਇਲਾਜ: ਬਲਬੀਰ

On Punjab

ਪਾਇਕ੍ਰਾਫਟ ਨੂੰ ਹਟਾਉਣ ਦੀ ਮੰਗ ICC ਵਲੋਂ ਮੁੜ ਰੱਦ: ਨਾਟਕੀ ਦੇਰੀ ਮਗਰੋਂ ਪਾਕਿ ਟੀਮ ਸਟੇਡੀਅਮ ਲਈ ਰਵਾਨਾ

On Punjab

ਜਾਪਾਨੀ ਅਖ਼ਬਾਰਾਂ ‘ਚ ਛਾਈ ਪੀਐੱਮ ਮੋਦੀ ਤੇ ਜ਼ੇਲੈਂਸਕੀ ਦੀ ਮੁਲਾਕਾਤ, ਦੋਹਾਂ ਨੇਤਾਵਾਂ ਦੀ ਮਿਲਣੀ ਨੂੰ ਜੰਗ ਤੋਂ ਜ਼ਿਆਦਾ ਕਵਰੇਜ

On Punjab