58.78 F
New York, US
September 27, 2026
PreetNama
ਸਮਾਜ/Social

ਅਸਲੀ ਚਾਬੀ

ਅਸਲੀ ਚਾਬੀ

ਪੈਸੇ ਨਾਲ ਨਹੀ ਕਦੇ ਕੋਈ ਗਰੀਬ ਹੋਇਆ !
ਇਹ ਤਾ ਆਉਦੇ ਜਾਦੇ ਰਹਿੰਦੇ ਨੇ ।
ਅੈਵੇ ਨੀ ਬੰਦਾ ਗਰੀਬ ਹੁੰਦਾ
ਇਹ ਤਾ ਬੰਦੇ ਤੇ ਦੁੱਖ ਆ ਵਹਿੰਦੇ ਨੇ ।
ਜੇ ਬੰਦਾ ਨਾ ਮਿਹਨਤ ਛੱਡੇ
ਤਾ ਪੈਸਾ ਕੀ ਨਸੀਬ ਵੀ ਪੈਰਾ ਚ ਆ ਬੈਠਦੇ ਨੇ।
ਉਹ ਗਰੀਬ ਉਦੋ ਹੁੰਦਾ ਜਦੋ ਕਿਸਮਤ ਸਾਥ ਛੱਡੇ ।
ਚੰਦਰਾ ਨਸ਼ਾ ਸਰੀਰ ਨੂੰ ਆ ਲੱਗੇ
ਅੈਵੇ ਕਹਿਣ ਨਾਲ ਨਹੀ ਕੋਈ ਗਰੀਬ ਹੁੰਦਾ !
ਵਾਧੂ ਖਰਚੇ ਕਰਨ ਨਾਲ ਨਹੀ ਕੋਈ ਅਮੀਰ ਹੁੰਦਾ ।
ਓ ਇਹ ਅਮੀਰੀ ਨਹੀ ਪੈਸੇ ਦੀ ਬਰਬਾਦੀ ਆ ।
ਉਹ ਗਰੀਬੀ ਚੱਕਣ ਲਈ ਤਾ ਮਿਹਨਤ ਚਾਬੀ ਆ ।
?✍✍
ਗੁਰਪਿੰਦਰ ਆਦੀਵਾਲ ਸ਼ੇਖਪੁਰਾ M – 7657902005

Related posts

ਵਿਦਿਆਰਥੀਆਂ ਵਿਰੁੱਧ ਕਾਰਵਾਈ ਕਰਨ ਦਾ ਅਧਿਕਾਰ ਸਿਰਫ਼ ਸਬੰਧਤ ਵਿਦਿਅਕ ਅਦਾਰਿਆਂ ਕੋਲ ਹੈ: Supreme Court

On Punjab

ਸ਼ੇਰ-ਏ-ਪੰਜਾਬ ਟੀ-20 ਕ੍ਰਿਕਟ ਲੀਗ ਦੀ ਸਮਾਪਤੀ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਅਸੀਂ ਪੰਜਾਬ ਨੂੰ ਦੇਸ਼ ਦਾ ਖੇਡ ਹੱਬ ਬਣਾਵਾਂਗੇ

On Punjab

ਸ੍ਰੀਲੰਕਾ ’ਚ ਚੱਕਰਵਾਤ ਦਿਤਵਾ ਕਾਰਨ ਲਗਪਗ 300,000 ਬੱਚੇ ਪ੍ਰਭਾਵਿਤ ਹੋਣ ਦਾ ਖਦਸ਼ਾ

On Punjab