PreetNama
ਫਿਲਮ-ਸੰਸਾਰ/Filmy

ਭੀੜ ਨੇ ਘੇਰੀ ਕੈਟਰੀਨਾ, ਮਸਾਂ ਬਚ ਕੇ ਨਿਕਲੀ, ਵੀਡੀਓ ਵਾਇਰਲ

ਮੁੰਬਈਬਾਲੀਵੁੱਡ ਸਟਾਰਸ ਨੂੰ ਅਕਸਰ ਪਬਲਿਕ ਪਲੇਟਫਾਰਮ ‘ਤੇ ਫੈਨਸ ਦੀ ਬਦਤਮੀਜ਼ੀ ਜਾਂ ਪਾਗਲਪਣ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਸਟਾਰਸ ਨੂੰ ਆਪਣੇ ਸਾਹਮਣੇ ਦੇਖ ਕੇ ਅਕਸਰ ਹੀ ਫੈਨਸ ਬੇਕਾਬੂ ਹੋ ਜਾਂਦੇ ਹਨ ਤੇ ਐਕਸਾਈਟਮੈਂਟ ‘ਚ ਕੁਝ ਨਾ ਕੁਝ ਪਾਗਲਪਣ ਕਰ ਜਾਂਦੇ ਹਨ। ਅਜਿਹਾ ਹੀ ਕੁਝ ਹਾਲ ਹੀ ‘ਚ ਭਾਰਤ ਐਕਟਰਸ ਕੈਟਰੀਨਾ ਕੈਫ ਨਾਲ ਹੋਇਆ।

ਜੀ ਹਾਂਦਿੱਲੀ ਏਅਰਪੋਰਟ ‘ਤੇ ਕੈਟਰੀਨਾ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਉਹ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੀ ਹੈ। ਇਸ ਦੌਰਾਨ ਕੁਝ ਫੈਨਸ ਉਸ ਨੂੰ ਸੈਲਫੀ ਕਲਿੱਕ ਕਰਨ ਲਈ ਘੇਰ ਲੈਂਦੇ ਹਨ ਤੇ ਫੋਟੋ ਕਲਿੱਕ ਕਰਨ ਦੀ ਜ਼ਿੱਦ ਕਰਦੇ ਹਨ। ਇਸ ਦੌਰਾਨ ਕੈਟ ਤੇ ਉਸ ਦੇ ਬਾਡੀਗਾਰਡਸ ਉਨ੍ਹਾਂ ਨੂੰ ਉੱਥੋਂ ਹਟਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨਪਰ ਫੈਨਸ ਨਹੀਂ ਮੰਨਦੇ।

Related posts

ਮੌਤ ਤੋਂ ਪਹਿਲਾਂ ਸਿਰਫ ਇੰਨਾ ਹੀ ਬੋਲ ਸਕੇ ਸੀ ਕਾਦਰ ਖਾਨ

On Punjab

ਛਾ ਗਿਆ ਹਿਨਾ ਖਾਨ ਦਾ ਅੰਦਾਜ਼ , ਪੈਂਟ ਸੂਟ ਵਿੱਚ ਮੈਗਜੀਨ ਦੇ ਲਈ ਕਰਵਾਇਆ ਫੋਟੋਸ਼ੂਟ

On Punjab

Alia Bhatt : ਆਲੀਆ ਭੱਟ ਨੇ ਦੱਸਿਆ ਕਿਉਂ ਕੀਤਾ ਕਰੀਅਰ ਦੇ ਪੀਕ ‘ਤੇ ਰਣਬੀਰ ਕਪੂਰ ਨਾਲ ਵਿਆਹ ਤੇ ਬੱਚੇ ਦਾ ਫ਼ੈਸਲਾ ?

On Punjab