53.15 F
New York, US
October 23, 2026
PreetNama
ਫਿਲਮ-ਸੰਸਾਰ/Filmy

ਭੀੜ ਨੇ ਘੇਰੀ ਕੈਟਰੀਨਾ, ਮਸਾਂ ਬਚ ਕੇ ਨਿਕਲੀ, ਵੀਡੀਓ ਵਾਇਰਲ

ਮੁੰਬਈ: ਬਾਲੀਵੁੱਡ ਸਟਾਰਸ ਨੂੰ ਅਕਸਰ ਪਬਲਿਕ ਪਲੇਟਫਾਰਮ ‘ਤੇ ਫੈਨਸ ਦੀ ਬਦਤਮੀਜ਼ੀ ਜਾਂ ਪਾਗਲਪਣ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਸਟਾਰਸ ਨੂੰ ਆਪਣੇ ਸਾਹਮਣੇ ਦੇਖ ਕੇ ਅਕਸਰ ਹੀ ਫੈਨਸ ਬੇਕਾਬੂ ਹੋ ਜਾਂਦੇ ਹਨ ਤੇ ਐਕਸਾਈਟਮੈਂਟ ‘ਚ ਕੁਝ ਨਾ ਕੁਝ ਪਾਗਲਪਣ ਕਰ ਜਾਂਦੇ ਹਨ। ਅਜਿਹਾ ਹੀ ਕੁਝ ਹਾਲ ਹੀ ‘ਚ ਭਾਰਤ ਐਕਟਰਸ ਕੈਟਰੀਨਾ ਕੈਫ ਨਾਲ ਹੋਇਆ।

ਜੀ ਹਾਂ, ਦਿੱਲੀ ਏਅਰਪੋਰਟ ‘ਤੇ ਕੈਟਰੀਨਾ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਉਹ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੀ ਹੈ। ਇਸ ਦੌਰਾਨ ਕੁਝ ਫੈਨਸ ਉਸ ਨੂੰ ਸੈਲਫੀ ਕਲਿੱਕ ਕਰਨ ਲਈ ਘੇਰ ਲੈਂਦੇ ਹਨ ਤੇ ਫੋਟੋ ਕਲਿੱਕ ਕਰਨ ਦੀ ਜ਼ਿੱਦ ਕਰਦੇ ਹਨ। ਇਸ ਦੌਰਾਨ ਕੈਟ ਤੇ ਉਸ ਦੇ ਬਾਡੀਗਾਰਡਸ ਉਨ੍ਹਾਂ ਨੂੰ ਉੱਥੋਂ ਹਟਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਪਰ ਫੈਨਸ ਨਹੀਂ ਮੰਨਦੇ।

Related posts

ਲਤਾ ਮੰਗੇਸ਼ਕਰ ਨੂੰ ਨਹੀਂ ਮਿਲੀ ਹਸਪਤਾਲ ਤੋਂ ਛੁੱਟੀ,ਭੈਣ ਉਸ਼ਾ ਨੇ ਕੀਤਾ ਖੁਲਾਸਾ

On Punjab

ਕੰਗਨਾ ਰਣੌਤ ਨੇ ‘ਤੇਜਸ’ ਲਈ ਰਾਜਸਥਾਨ ‘ਚ ਸ਼ੂਟਿੰਗ ਕੀਤੀ ਪੂਰੀ, ਇਤਿਹਾਸਕ ਘਟਨਾ ਤੋਂ ਇੰਸਪਾਇਰ

On Punjab

Bigg Boss ‘ਤੇ ਹੀ ਲੱਟੂ ਹੋ ਗਈ ਇਹ ਫੇਮਸ ਟੀਵੀ ਅਦਾਕਾਰਾ, ਕਿਹਾ-ਬੇਬੀ ਸਾਡੇ ਕੱਪੜੇ ਵਾਪਸ ਭੇਜ ਦਿਓ

On Punjab