PreetNama
ਸਮਾਜ/Social

ਬਾਰਸ਼ ‘ਚ ਡੁੱਬੇ ਲੀਡਰਾਂ ਦੇ ਘਰ, ਉਧਵ ਠਾਕਰੇ ਵੀ ਨਹੀਂ ਬਚੇ

ਮੁੰਬਈ ‘ਚ ਬਾਰਸ਼ ਕਰਕੇ ਲਗਾਤਾਰ 54 ਫਲਾਈਟਾਂ ਨੂੰ ਕੋਲ ਦੇ ਏਅਰਪੋਰਟ ‘ਤੇ ਡਾਇਵਰਟ ਕੀਤਾ ਗਿਆ ਹੈ। ਇਤਿਹਾਤ ਦੇ ਤੌਰ ‘ਤੇ ਅੱਜ ਸਕੂਲਾਂ, ਕਾਲਜਾਂ ਤੇ ਦਫਤਰਾਂ ਨੂੰ ਬੰਦ ਰੱਖਿਆ ਗਿਆ। ਇਸ ਦੇ ਨਾਲ ਹੀ ਕੰਧ ਡਿੱਗਣ ਕਰਕੇ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।

Related posts

ਦਿਨ ਚੜ੍ਹਦਿਆਂ ਹੀ ਵਰ੍ਹਿਆ ਮੀਂਹ, ਹਿਮਾਚਲ ਦੇ ਅੱਠ ਜ਼ਿਲ੍ਹਿਆਂ ‘ਚ ਚੇਤਾਵਨੀ

On Punjab

ਅਮਰੀਕਾ: ਵ੍ਹਾਈਟ ਹਾਊਸ ਨੇ ਤਿੰਨ ਦਿਨਾਂ ‘ਚ ਦੂਜੀ ਵਾਰ ਕੀਤੀ ਭਾਰਤ ਦੀ ਤਾਰੀਫ, ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਦੱਸਿਆ ਮਹੱਤਵਪੂਰਨ

On Punjab

ਜੰਮੂ-ਕਸ਼ਮੀਰ ਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ

On Punjab