PreetNama
ਸਮਾਜ/Social

ਬਾਰਸ਼ ‘ਚ ਡੁੱਬੇ ਲੀਡਰਾਂ ਦੇ ਘਰ, ਉਧਵ ਠਾਕਰੇ ਵੀ ਨਹੀਂ ਬਚੇ

ਮੁੰਬਈ ‘ਚ ਬਾਰਸ਼ ਕਰਕੇ ਲਗਾਤਾਰ 54 ਫਲਾਈਟਾਂ ਨੂੰ ਕੋਲ ਦੇ ਏਅਰਪੋਰਟ ‘ਤੇ ਡਾਇਵਰਟ ਕੀਤਾ ਗਿਆ ਹੈ। ਇਤਿਹਾਤ ਦੇ ਤੌਰ ‘ਤੇ ਅੱਜ ਸਕੂਲਾਂ, ਕਾਲਜਾਂ ਤੇ ਦਫਤਰਾਂ ਨੂੰ ਬੰਦ ਰੱਖਿਆ ਗਿਆ। ਇਸ ਦੇ ਨਾਲ ਹੀ ਕੰਧ ਡਿੱਗਣ ਕਰਕੇ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ।

Related posts

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਟਿਆਲਾ ਦੇ ਹਲਕਾ ਘਨੌਰ ਵਿੱਚ ਵਿਸ਼ਾਲ ਇਕੱਠ ਨੂੰ ਕੀਤਾ ਸੰਬੋਧਨ

On Punjab

ਕਾਰਗਿਲ ਯੁੱਧ ਦੇ ‘ਨੁਕਸਦਾਰ’ ਰਿਕਾਰਡਾਂ ਨੂੰ ਠੀਕ ਕਰਾਉਣ ਲਈ ਸਾਬਕਾ ਫ਼ੌਜੀ ਕਮਾਂਡਰ ਸੁਪਰੀਮ ਕੋਰਟ ਪੁੱਜਾ

On Punjab

RTE ਐਕਟ ਲਾਗੂ ਨਾ ਹੋਣ ਦਾ ਮਾਮਲਾ: ਸੁਪਰੀਮ ਕੋਰਟ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

On Punjab