PreetNama
ਸਮਾਜ/Social

ਨੀ ਪੰਜਾਬੀਏ –

ਨੀ ਪੰਜਾਬੀਏ –

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ ਏ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

ਤੇਰੀ ਨਵਾਬਾ ਵਰਗੀ ਸ਼ਾਨ ਏ

ਤੇਰੇ ਇਕ ਬੋਲ ਤੇ ਕੁਰਬਾਨ ਏ

ਤੂੰ ਟਿੱਬਿਆਂ ਤੇ ਉੱਗੇ ਜੰਡ ਕਰੀਰ ਵਰਗੀ ਏ

ਕਦੇ ਲੱਗਦੀ ਤੂੰ ਵਾਰਿਸ ਦੀ ਹੀਰ ਵਰਗੀ ਏ

ਨੀ ਪੰਜਾਬੀਏ ਤੂੰ ਮਿੱਠੀ ਬੜੀ ਲੱਗਦੀ ਏ
ਤੂੰ ਸ਼ਹਿਦ,ਮਿਸ਼ਰੀ ,ਖੰਡ ਪਿੱਛੇ ਛੱਡਦੀ ਏ

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

–ਦੀਪ ਆਜ਼ਾਦ 9646124385 (ਮਲੂਕ ਪੁਰੀ )

Related posts

ਲਾਕਡਾਊਨ ਵਿਚਾਲੇ ਖੁੱਲ੍ਹੇ ਕੇਦਾਰਨਾਥ ਮੰਦਿਰ ਦੇ ਕਪਾਟ, ਸ਼ਰਧਾਲ਼ੂਆਂ ਨੂੰ ਐਂਟਰੀ ਨਹੀਂ

On Punjab

ਸ਼ਹਾਦਤ ਦੇਣ ਵਾਲਿਆਂ ਨੂੰ ਨਮ ਅੱਖਾਂ ਨਾਲ ਵਿਦਾਇਗੀ

On Punjab

World’s Oldest Dog : 31 ਸਾਲ ਉਮਰ ਭੋਗ ਕੇ ਦੁਨੀਆ ’ਚ ਵਡੇਰੀ ਉਮਰ ਦੇ ਕੁੱਤੇ ‘ਬੌਬੀ’ ਦੀ ਮੌਤ

On Punjab