49.71 F
New York, US
October 25, 2026
PreetNama
ਸਮਾਜ/Social

ਨੀ ਪੰਜਾਬੀਏ –

ਨੀ ਪੰਜਾਬੀਏ –

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ ਏ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

ਤੇਰੀ ਨਵਾਬਾ ਵਰਗੀ ਸ਼ਾਨ ਏ

ਤੇਰੇ ਇਕ ਬੋਲ ਤੇ ਕੁਰਬਾਨ ਏ

ਤੂੰ ਟਿੱਬਿਆਂ ਤੇ ਉੱਗੇ ਜੰਡ ਕਰੀਰ ਵਰਗੀ ਏ

ਕਦੇ ਲੱਗਦੀ ਤੂੰ ਵਾਰਿਸ ਦੀ ਹੀਰ ਵਰਗੀ ਏ

ਨੀ ਪੰਜਾਬੀਏ ਤੂੰ ਮਿੱਠੀ ਬੜੀ ਲੱਗਦੀ ਏ
ਤੂੰ ਸ਼ਹਿਦ,ਮਿਸ਼ਰੀ ,ਖੰਡ ਪਿੱਛੇ ਛੱਡਦੀ ਏ

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

–ਦੀਪ ਆਜ਼ਾਦ 9646124385 (ਮਲੂਕ ਪੁਰੀ )

Related posts

ਗਾਇਕ ਜ਼ੁਬੀਨ ਗਰਗ ਦੀ ਸਿੰਗਾਪੁਰ ’ਚ ਮੌਤ ਤਾਰੀਆਂ ਲਾਉਣ ਮੌਕੇ ਹੋਈ: ਮੀਡੀਆ ਰਿਪੋਰਟ

On Punjab

ਜਦੋਂ ਪੁੱਤ ਦੇ ਸੁਪਨੇ ਅੱਗੇ ਫਿੱਕਾ ਪਿਆ ਕੈਨੇਡਾ, ਪਿਓ ਦੇ ਤਿਆਗ ਨੇ ਬਦਲ ਦਿੱਤੀ ‘ਅਰਸ਼ਦੀਪ’ ਦੀ ਤਕਦੀਰ

On Punjab

UK07 ਦੇ ਸਵਾਰ ਕੋਲ ਕਦੇ 85 ਮਿਲੀਅਨ ਰੁਪਏ ਦੀਆਂ ਸਨ ਗੱਡੀਆਂ

On Punjab