49.71 F
New York, US
October 25, 2026
PreetNama
ਸਮਾਜ/Social

ਨੀ ਪੰਜਾਬੀਏ –

ਨੀ ਪੰਜਾਬੀਏ –

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ ਏ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

ਤੇਰੀ ਨਵਾਬਾ ਵਰਗੀ ਸ਼ਾਨ ਏ

ਤੇਰੇ ਇਕ ਬੋਲ ਤੇ ਕੁਰਬਾਨ ਏ

ਤੂੰ ਟਿੱਬਿਆਂ ਤੇ ਉੱਗੇ ਜੰਡ ਕਰੀਰ ਵਰਗੀ ਏ

ਕਦੇ ਲੱਗਦੀ ਤੂੰ ਵਾਰਿਸ ਦੀ ਹੀਰ ਵਰਗੀ ਏ

ਨੀ ਪੰਜਾਬੀਏ ਤੂੰ ਮਿੱਠੀ ਬੜੀ ਲੱਗਦੀ ਏ
ਤੂੰ ਸ਼ਹਿਦ,ਮਿਸ਼ਰੀ ,ਖੰਡ ਪਿੱਛੇ ਛੱਡਦੀ ਏ

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

–ਦੀਪ ਆਜ਼ਾਦ 9646124385 (ਮਲੂਕ ਪੁਰੀ )

Related posts

ਅੱਤਵਾਦੀਆਂ ਨੇ ਫੌਜੀਆਂ ਦੀ ਗੱਡੀ ਨੂੰ ਫਿਰ ਬਣਾਇਆ ਨਿਸ਼ਾਨਾ, IED ਧਮਾਕੇ ‘ਚ ਇਕ ਸੁਰੱਖਿਆ ਕਰਮਚਾਰੀ ਦੀ ਮੌਤ; ਕਈ ਜ਼ਖਮੀ

On Punjab

ਕੋਰੋਨਾ ਵਾਇਰਸ: ਭਿਆਨਕ ਹੋ ਰਹੀ ਮਹਾਮਾਰੀ, ਪ੍ਰਭਾਵਿਤ ਦੇਸ਼ਾਂ ‘ਚੋਂ ਭਾਰਤ ਦਾ ਪੰਜਵਾਂ ਨੰਬਰ

On Punjab

ਪੰਜਾਬ ਕਾਂਗਰਸ ਵਿੱਚ ਵਧ ਰਹੀ ਗੁਟਬਾਜ਼ੀ ਵਿਚਾਲੇ ਰਾਹੁਲ ਗਾਂਧੀ ਨੇ ਚੰਨੀ ਧੜੇ ਦੀ ਬੈਠਕ ਤੋਂ ਬਣਾਈ ਦੂਰੀ

On Punjab