77.86 F
New York, US
August 18, 2026
PreetNama
ਸਮਾਜ/Social

ਨੀ ਪੰਜਾਬੀਏ –

ਨੀ ਪੰਜਾਬੀਏ –

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ ਏ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

ਤੇਰੀ ਨਵਾਬਾ ਵਰਗੀ ਸ਼ਾਨ ਏ

ਤੇਰੇ ਇਕ ਬੋਲ ਤੇ ਕੁਰਬਾਨ ਏ

ਤੂੰ ਟਿੱਬਿਆਂ ਤੇ ਉੱਗੇ ਜੰਡ ਕਰੀਰ ਵਰਗੀ ਏ

ਕਦੇ ਲੱਗਦੀ ਤੂੰ ਵਾਰਿਸ ਦੀ ਹੀਰ ਵਰਗੀ ਏ

ਨੀ ਪੰਜਾਬੀਏ ਤੂੰ ਮਿੱਠੀ ਬੜੀ ਲੱਗਦੀ ਏ
ਤੂੰ ਸ਼ਹਿਦ,ਮਿਸ਼ਰੀ ,ਖੰਡ ਪਿੱਛੇ ਛੱਡਦੀ ਏ

ਨੀ ਪੰਜਾਬੀਏ ਤੂੰ ਸੱਚੀ ਸੁੱਚੀ ਬਾਣੀ

ਲਿਖੀ ਗੁਰੂਆਂ ਨੇ ਤੂੰ ਜੋ ਗੁਰਬਾਣੀ ਏ

ਦੀਪ ਆਜ਼ਾਦ 9646124385 (ਮਲੂਕ ਪੁਰੀ )

Related posts

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਤਰ ਦੇ ਆਮੀਰ ਨਾਲ ਮੁਲਾਕਤ

On Punjab

ਪੰਜਾਬ ਸਰਕਾਰ ਦੀ ਗੈਂਗਸਟਰਾਂ ਵਿਰੁੱਧ ਮੁਹਿੰਮ ਅਸਫਲ, SSP ਦਫ਼ਤਰ ਵਿੱਚ ਕਤਲ ਸਰਕਾਰ ਨੂੰ ਚੁਣੌਤੀ

On Punjab

ਫੈਸਲੇ ਨਾਲ 152 ਹੋਰ ਗਊਸ਼ਾਲਾਵਾਂ ਨੂੰ ਮਿਲੇਗਾ ਲਾਭ, ਮੁਫ਼ਤ ਬਿਜਲੀ ਪ੍ਰਾਪਤ ਕਰਨ ਵਾਲੀਆਂ ਗਊਸ਼ਾਲਾਵਾਂ ਦੀ ਕੁੱਲ ਗਿਣਤੀ 518 ਹੋਈ

On Punjab