43.74 F
New York, US
February 22, 2026
PreetNama
ਖੇਡ-ਜਗਤ/Sports News

CWC 2019: ਆਸਟ੍ਰੇਲੀਆ ਨੇ ਗੇਂਦਬਾਜ਼ਾਂ ਦੇ ਜ਼ੋਰ ’ਤੇ ਵਿੰਡੀਜ਼ ਨੂੰ ਪਾਈ ਮਾਤ

ਜੂਦਾ ਜੇਤੂ ਆਸਟ੍ਰੇਲੀਆ ਨੇ ਸਟੀਵ ਸਮਿਥ (76) ਅਤੇ ਸ਼ਾਨ ਮਾਰਸ਼ (ਨਾਬਾਦ 55) ਦੇ ਦਮ ਤੇ ਬੁੱਧਵਾਰ ਨੂੰ ਵਿਸ਼ਵ ਕੱਪ (ICC World Cup 2019) ਦੇ ਪਹਿਲੇ ਅਭਿਆਸ ਮੇਚ ਵਿਚ ਵੇਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।

 

ਆਸਟ੍ਰੇਲੀਆਈ ਕਪਤਾਨ ਏਰੋਨ਼ ਫ਼ਿੰਚ ਨੇ ਟਾਸ ਜਿੱਤ ਕੇ ਵਿੰਡੀਜ਼ ਨੂੰ ਬੱਲੇਬਾਜ਼ ਲਈ ਸਦਿਆ । ਵਿੰਡੀਜ਼ ਦੀ ਟੀਮ 46.2 ਓਵਰਾਂ ਚ ਸਿਰਫ 229 ਓਵਰਾਂ ਚ ਸਿਰਫ 229 ਰਨਾਂ ਤੇ ਹੀ ਢੇਰ ਹੋ ਗਈ। ਆਸਟ੍ਰੇਲੀਆ ਨੇ ਇਹ ਟੀਚਾ 38.2 ਓਵਰਾਂ ਚ 3 ਵਿਕੇਟਾਂ ਗੁਆ ਕੇ ਹਾਸਲ ਕਰ ਲਿਆ।

 

ਸਮਿਥ ਨੇ 82 ਗੇਂਦਾਂ ਦੀ ਪਾਰੀ ਖੇਡੀ। ਮਾਰਸ਼ ਨਾਲ ਗਲੈਨ ਮੈਕਸਵੈਲ 18 ਰਨਾਂ ਤੇ ਨਾਬਾਦ ਰਹੇ। ਕਪਤਾਨ ਫ਼ਿੰਚ ਨੇ 47 ਗੇਂਦਾਂ ਤੇ 42, ਡੇਵਿਡ ਵਾਰਨਰ ਨੇ 7 ਗੇਂਦਾਂ ਤੇ 5 ਰਨ ਬਣਾਏ। ਫ਼ਿੰਚ ਨਾਲ ਪਾਰੀ ਸ਼ੁਰੂ ਕਰਨ ਆਏ ਉਸਮਾਨ ਖਵਾਜਾ 5 ਰਨਾਂ ਦੇ ਨਿਜੀ ਸਕੋਰ ਤੇ ਰਿਟਾਇਰ ਹਰਟ ਹੋ ਗਏ।

 

 

Related posts

Rohit ਦੀ ਜਿਗਰੀ ਦੀ ਬਾਇਓਪਿਕ ਹੋਵੇਗੀ ਸੁਪਰ-ਡੁਪਰ ਹਿੱਟ! ਸਟਾਰ ਅਦਾਕਾਰ Vikrant Massey ਨੇ ਰੋਲ ਕਰਨ ਦੀ ਜਤਾਈ ਇੱਛਾ

On Punjab

ਭਾਰਤ-ਪਾਕਿਸਤਾਨ ਨੂੰ ਯੂਏਈ ਦੇ ਤਜਰਬੇ ਦਾ ਫ਼ਾਇਦਾ : ਗਾਵਸਕਰ

On Punjab

Badminton: ਸ੍ਰੀਕਾਂਤ ਅਤੇ ਸਮੀਰ ਜਪਾਨ ਓਪਨ ਤੋਂ ਬਾਹਰ, ਐੱਚ ਐੱਸ ਪ੍ਰਣਯ ਨੇ ਹਰਾਇਆ

On Punjab