61.54 F
New York, US
October 28, 2026
PreetNama
ਖੇਡ-ਜਗਤ/Sports News

ਯੁਵਰਾਜ ਨੇ ਇਸ ਖਿਡਾਰੀ ਬਾਰੇ ਕੀਤੀ ਵੱਡੀ ਭਵਿੱਖਬਾਣੀ

ਨਵੀਂ ਦਿੱਲੀ: ਵਿਸ਼ਵ ਕੱਪ ਸ਼ੁਰੂ ਹੋਣ ਤੋਂ ਦੋ ਸਾਲ ਪਹਿਲਾਂ ਟੀਮ ਇੰਡੀਆ ਨੰਬਰ 4 ‘ਤੇ ਕਈ ਬੱਲੇਬਾਜ਼ਾਂ ਨੂੰ ਅਜ਼ਮਾ ਚੁੱਕੀ ਹੈ ਪਰ ਵਿਸ਼ਵ ਕੱਪ ਮੁਹਿੰਮ ਸ਼ੁਰੂ ਹੋਣ ਤਕ ਵੀ ਖੋਜ ਖ਼ਤਮ ਨਹੀਂ ਹੋਈ ਸੀ। ਹੁਣ ਲੱਗਦਾ ਹੈ ਕਿ ਵਿਰਾਟ ਤੇ ਰਵੀ ਸ਼ਾਸਤਰੀ ਦੀ ਖੋਜ ਪੂਰੀ ਹੋ ਗਈ ਹੈ। ਇਹ ਰਿਸ਼ਭ ਪੰਤ ‘ਤੇ ਜਾ ਕੇ ਮੁੱਕਦੀ ਹੈ।

ਪਹਿਲਾਂ ਵਰਲਡ ਕੱਪ ‘ਚ ਰਿਸ਼ਭ ਪੰਤ ਸ਼ਾਮਲ ਨਹੀਂ ਸੀ ਪਰ ਸ਼ਿਖਰ ਧਵਨ ਦੇ ਫੱਟੜ ਹੋਣ ਮਗਰੋਂ ਉਸ ਨੂੰ ਟੀਮ ‘ਚ ਥਾਂ ਮਿਲੀ। ਹੁਣ ਤਕ ਮਿਲੇ ਦੋਵਾਂ ਮੌਕਿਆਂ ‘ਤੇ ਉਸ ਨੇ ਟੀਮ ਦਾ ਮਾਣ ਵਧਾਇਆ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਫੈਨਸ ਨੂੰ ਉਮੀਦ ਹੈ ਕਿ ਉਹ ਸੈਮੀਫਾਈਨਲ ਤੇ ਫਾਈਨਲ ‘ਚ ਵੀ ਵੱਡੇ ਸ਼ੌਟਸ ਖੇਡ ਕੇ ਟੀਮ ਨੂੰ ਜਿੱਤ ਦਿਵਾਉਣਗੇ।

Related posts

ਕੋਰੋਨਾ ਖਿਲਾਫ ਲੜਾਈ ‘ਚ ਸ਼ਾਕਿਬ ਆਪਣੇ 2019 ਵਿਸ਼ਵ ਕੱਪ ਦੇ ਬੱਲੇ ਦੀ ਕਰੇਗਾ ਨਿਲਾਮੀ

On Punjab

ਵਿਸ਼ਵ ਕੱਪ ਲਈ ਕਮੈਂਟੇਟਰਜ਼ ਦੀ ਸੂਚੀ ਜਾਰੀ, ਸੌਰਵ ਗਾਂਗੁਲੀ ਸਮੇਤ 3 ਭਾਰਤੀ ਸ਼ਾਮਲ

On Punjab

ਭਾਰਤੀ ਕ੍ਰਿਕਟ ਖਿਡਾਰੀਆਂ ਨਾਲ ਇਨ੍ਹਾਂ ਦੀ ਪਤਨੀਆਂ ਵੀ ਮਸ਼ਹੂਰ

On Punjab