59.7 F
New York, US
October 4, 2026
PreetNama
ਖਾਸ-ਖਬਰਾਂ/Important News

ਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾ

ਨਵੀਂ ਦਿੱਲੀ: ਐਮੇਜਨ ਸਮਰ ਸੇਲ ਸ਼ੁਰੂ ਕਰ ਰਿਹਾ ਹੈ ਜਿੱਥੇ ਕਈ ਗੈਜੇਟ ਤੇ ਹੋਰ ਚੀਜ਼ਾਂ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਆਈਫੋਨ ਦੀਵਾਨਿਆਂ ਲਈ ਚੰਗੀ ਖ਼ਬਰ ਹੈ। ਇਸ ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਚ ਭਾਰੀ ਛੂਟ ਦਿੱਤੀ ਗਈ ਹੈ

ਕਿਊਪਰਟੀਨੋਂ ਜਾਇੰਟ ਨੇ ਆਪਣੀ 10ਵੀਂ ਵਰ੍ਹੇਗੰਢ ‘ਤੇ ਆਈਫੋਨ ਐਕਸ ਨੂੰ 91,990 ਦੀ ਕੀਮਤ ‘ਤੇ ਲੌਂਚ ਕੀਤਾ ਸੀ। ਹੁਣ ਇਹ ਫੋਨ ਸਿਰਫ 69,999 ਰੁਪਏ ਦੀ ਕੀਮਤ ‘ਚ ਮਿਲ ਰਿਹਾ ਹੈ। ਇਸ ਦੇ ਟੌਪ ਵੈਰੀਅੰਟ ਯਾਨੀ 256 ਜੀਬੀ ਸਟੋਰੇਜ਼ ਦੀ ਕੀਮਤ 1,01,99 ਰੁਪਏ ਹੈ ਜਦਕਿ ਇਸ ਦੀ ਅਸਲ ਕੀਮਤ 1 ਲੱਖ ਛੇ ਹਜ਼ਾਰ ਨੌਂ ਸੌ ਰੁਪਏ ਹੈ।

ਐਮੇਜਨ ਸਮਰ ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਚ 21,900 ਰੁਪਏ ਦਾ ਡਿਸਕਾਉਂਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਆਫਰ ਜਿਵੇਂ ਨੋ ਕੋਸਟ ਈਐਮਆਈ, 10% ਇੰਸਟੈਂਟ ਕੈਸ਼ਬੈਕ ਤੇ ਐਸਬੀਆਈ ਕ੍ਰੈਡਿਟ ਤੇ ਡੈਬਿਟ ਕਾਰਡ ਯੂਜ਼ਰਸ ਨੂੰ 1500 ਰੁਪਏ ਹੋਰ ਡਿਸਕਾਉਂਟ ਮਿਲੇਗਾ।

Related posts

ਸਰਕਾਰ ਦੇ ਹੀ 15,000 ਸਕੂਲਾਂ ‘ਚ ਕੁੰਡੀ ਕੁਨੈਕਸ਼ਨ!

Pritpal Kaur

ਮਨਜਿੰਦਰ ਸਿਰਸਾ ਦਿੱਲੀ ਸਰਕਾਰ ’ਚ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਹਰਿਮੰਦਰ ਸਾਹਿਬ ਵਿਖੇ ਨਤਮਸਤਕ

On Punjab

PM Modi In UAE : PM ਮੋਦੀ ਨੂੰ ਹਵਾਈ ਅੱਡੇ ‘ਤੇ ਖੁਦ ਲੈਣ ਤੇ ਛੱਡਣ ਆਏ UAE ਦੇ ਰਾਸ਼ਟਰਪਤੀ, ਗਰਮਜੋਸ਼ੀ ਨਾਲ ਕੀਤਾ ਸਵਾਗਤ

On Punjab