PreetNama
ਖਾਸ-ਖਬਰਾਂ/Important News

ਡਲਹੌਜ਼ੀ ਜਾਂਦੀ ਬੱਸ ਖਾਈ ‘ਚ ਡਿੱਗੀ 7 ਹਲਾਕ, 35 ਫੱਟੜ

ਡਲਹੌਜ਼ੀ: ਪਠਾਨਕੋਟ ਤੋਂ ਡਲਹੌਜ਼ੀ ਲਈ ਚੱਲੀ ਨਿੱਜੀ ਬੱਸ ਰਸਤੇ ਵਿੱਚ 100 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਦੁਰਘਟਨਾ ਵਿੱਚ ਸੱਤ ਤੋਂ ਅੱਠ ਲੋਕਾਂ ਦੇ ਮਾਰੇ ਜਾਣ ਤੇ 35 ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।

ਜ਼ਖ਼ਮੀਆਂ ਵਿੱਚ ਕਈ ਗੰਭੀਰ ਹਨ ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ। ਇਹ ਹਾਦਸਾ ਬਨੀਖੇਤ ਨੇੜੇ ਪੰਚਫੂਲਾ ਵਿੱਚ ਵਾਪਰਿਆ। ਡਲਹੌਜ਼ੀ ਦੇ ਡੀਐਸਪੀ ਦੀ ਅਗਵਾਈ ਵਿੱਚ ਰਾਹਤ ਟੀਮ ਮੌਕੇ ‘ਤੇ ਪਹੁੰਚ ਗਈ ਹੈ, ਪਰ ਹਨੇਰੇ ਕਾਰਨ ਬਚਾਅ ਕਾਰਜਾਂ ਵਿੱਚ ਦੇਰੀ ਹੋ ਰਹੀ ਹੈ।

Related posts

ਵਿਲੀਅਮਜ਼ ਦੇ ਗੁਜਰਾਤ ਵਿਚਲੇ ਜੱਦੀ ਪਿੰਡ ਨੂੰ ਚੜ੍ਹਿਆ ਚਾਅ

On Punjab

ਅਮਰੀਕਾ ‘ਚ ਕੋਰੋਨਾ ਦਾ ਕਹਿਰ ਜਾਰੀ, ਬੀਤੇ 24 ਘੰਟਿਆਂ ‘ਚ 1738 ਮੌਤਾਂ

On Punjab

ਇਜ਼ਰਾਈਲ ਵੱਲੋਂ ਇਰਾਨ ’ਤੇ ਹਮਲਾ

On Punjab